Sri Nanak Prakash
੬੧
ਹਨ (ਓਹ) ਆਪੇ ਹੀ ਅੁਪਮੇਯ ਹਨ (ਤੇ) ਫਿਰ ਆਪੇ ਹੀ ਅੁਪਮਾਨ ਹਨ, (ਅਰਥਾਤ
ਅਪਣੇ ਵਰਗੇ ਆਪ ਹੀ ਹਨ)
ਭਾਵ: ਇਸ ਕਬਿਜ਼ਤ ਵਿਚ ਕਵਿ ਜੀ ਸ਼੍ਰੀ ਗੁਰੂ ਹਰਗੋਵਿੰਦ ਜੀ ਦੇ ਪਵਿਜ਼ਤ੍ਰ ਚਰਣਾਂ ਲ਼ ਕਮਲ,
ਕਲਪ ਬ੍ਰਿਜ਼ਛ ਤੇ ਚਿੰਤਾਮਣਿ ਨਾਲ ਅੁਪਮਾ ਦੇਕੇ ਅੁਨ੍ਹਾਂ ਲ਼ ਨੀਵਾਣ ਦਜ਼ਸਦੇ ਹੈਨ ਕਮਲ
ਦਿਨ ਲ਼ ਖਿੜਦਾ ਤੇ ਰਾਤ ਲ਼ ਖੇੜੇ ਦੇ ਅੁਲਟ ਗਤੀ ਵਾਲਾ (ਬੰਦ) ਹੋ ਜਾਣਦਾ ਹੈ ਪਰ
ਸ਼੍ਰੀ ਗੁਰੂ ਹਰਗੋਵਿੰਦ ਜੀ ਦੇ ਚਰਣਾਂ ਦਾ ਧਿਆਨ ਚਾਹੇ ਦਿਨੇ ਕਰੋ ਚਾਹੇ ਰਾਤੀ, ਚਾਹੇ
ਸਵੇਰੇ ਕਰੋ ਚਾਹੇ ਸੰਝਾਂ ਸਮੇਣ, ਓਹ ਸਦਾ ਖੇੜਾ ਹੀ ਦਾਨ ਕਰਦੇ ਹਨ ਇਸੀ ਤਰ੍ਹਾਂ
ਕਲਪ ਬ੍ਰਿਜ਼ਛ ਮਨ ਦੇ ਵਾਣਛਤ ਪਦਾਰਥ, ਜੋ ਸੰਸਾਰਕ ਹੁੰਦੇ ਹਨ, ਅੁਹ ਤਾਂ ਦੇਣਦਾ
ਆਖਦੇ ਹਨ, ਪਰ ਮੋਖ ਤੇ ਗਿਆਨ-ਇਨ੍ਹਾਂ ਦੋ ਪਦਾਰਥਾਂ ਦਾ ਦਾਤਾ ਅੁਸਲ਼ ਕੋਈ
ਨਹੀਣ ਆਖਦਾ, ਇਹੀ ਦੋ ਪਦਾਰਥ ਸਭ ਤੋਣ ਕੀਮਤੀ ਹਨ, ਤੇ ਗੁਰੂ ਜੀ ਦੇ ਚਰਣ
ਅਪਣੇ ਧਿਆਨੀ ਲ਼ ਅੁਸਦੇ ਨਿਜ ਸਰੂਪ ਦਾ ਗਿਆਨ ਤੇ ਮੁਕਤੀ ਦੇਣਦੇ ਹਨ ਇਸੀ
ਤਰ੍ਹਾਂ ਚਰਣਾਂ ਲ਼ ਤਾਂ ਕੀ ਚਰਣਾਂ ਦੇ ਨੌਣਹਾਂ ਲ਼ ਚਿੰਤਾਮਣਿ ਦੀ ਅੁਪਮਾ ਦੇਣੀ ਨਹੀਣ
ਬਣਦੀ, ਕਿਅੁਣਕਿ ਮਨ ਦੇ ਚਿੰਦੜੇ ਸੰਸਾਰਕ ਪਦਾਰਥ ਤਾਂ ਓਹ ਭਾਵੇਣ ਦੇ ਸਕੇ, ਪਰ
ਅੁਨ੍ਹਾਂ ਪਦਾਰਥਾਂ ਵਿਚ ਜੋ ਮੋਹ ਹੈ ਓਹ ਜਿਅੁਣ ਕਾ ਤਿਅੁਣ ਬਣਿਆ ਰਹਿੰਦਾ ਹੈ ਤੇ
ਗੁਰੂ ਜੀ ਦੇ ਚਰਣ ਯਾ ਚਰਣਾਂ ਦੇ ਨੌਣਹ-ਮੁਰਾਦ ਧਾਨ ਤੋਣ ਹੈ ਕਿ-ਧਾਨੀ ਲ਼ ਮੋਹ ਦੇ
ਤਪ ਤੋਣ ਠਢਕ ਪਾਅੁਣਦੇ ਹਨ ਇਸ ਵਾਸਤੇ ਚਿੰਤਾਮਣਿ ਬੀ ਨੀਵੀਣ ਸ਼ੈ ਹੈ, ਅੁਪਮਾ
ਦਿਜ਼ਤੇ ਜਾਣ ਦੇ ਲਾਇਕ ਨਹੀਣ ਹੈ ਤਾਂ ਤੇ ਕਵਿ ਸੰਪ੍ਰਦਾ ਦੇ ਗਿਂੇ ਤੇ ਬਜ਼ਧੇ ਤਿੰਨੇ
ਅੁਪਮਾਨ ਕਮਲ, ਕਲਪ, ਬ੍ਰਿਜ਼ਛ, ਚਿੰਤਾਮਣਿ, ਸ੍ਰੀ ਗੁਰੂ ਜੀ ਦੇ ਚਰਣਾਂ ਰੂਪੀ ਅੁਪਮੇਯ
ਤੋਣ ਨੀਵੇਣ ਹਨ ਅਰ ਅੁਪਮਾ ਦਿਜ਼ਤੇ ਜਾਣ ਦੇ ਲਾਯਕ ਨਹੀਣ ਇਸ ਲਈ ਗੁਰੂ ਕੇ ਚਰਣ
ਆਪੇ ਅੁਪਮੇਯ ਹਨ ਤੇ ਆਪੇ ਅੁਪਮਾਨ ਹਨ
() ਇਸ਼ ਗੁਰੂ-ਸ੍ਰੀ ਗੁਰੂ ਹਰਿਰਾਇ ਜੀ-ਮੰਗਲ
ਦੋਹਰਾ: ਸ੍ਰੀ ਸਤਿਗੁਰ ਹਰਿਰਾਇ ਕੇ, ਨਾਇ ਧਾਇ ਅਘ ਜਾਇਣ
ਕਰਿ ਪਦ ਪਰ ਪਰਣਾਮ ਕੋ, ਜਿਹ ਤੇ ਨਿਧਿ ਸਿਧਿ ਆਇ ॥੧੭॥
ਨਾਇ=ਨਾਮ ਅਘ=ਪਾਪ ਪਦ=ਚਰਣ
ਪਰ=ਪਰ੍ਹੇ, ਸ੍ਰੇਸ਼ਟ ਚਰਣ-ਦਾ ਵਿਸ਼ੇਂ ਹੈ
(ਅ) ਅੁਪਰ, ਭਾਵ ਹੈ ਚਰਣਾਂ ਅੁਜ਼ਪਰ
ਪਰਣਾਮ=ਮਜ਼ਥਾ ਟੇਕਂਾ, ਨਮਸਕਾਰ ਕੋ=ਲ਼
ਨਿਧਿ ਸਿਧਿ=ਨੌਣ ਨਿਧੀਆਣ ਤੇ ਅਠਾਰਾਣ ਸਿਧੀਆਣ, ਮੁਰਾਦ ਹੈ ਸਾਰੇ ਸੁਜ਼ਖ ਤੇ ਸਾਰੀਆਣ
ਤਾਕਤਾਂ
ਨਿਧਾਂ ਦੇ ਨਾਮ=ਪਦਮ, ਮਹਾ ਪਦਮ, ਸ਼ੰਖ, ਮਕਰ, ਕਛਪ, ਮੁਕੰਦ, ਕੁੰਦ, ਨੀਲ, ਵਰਚ
ਅਠਾਰਾਣ ਸਿਜ਼ਧੀਆਣ ਏਹ ਹਨ:- ੧. ਅਂਿਮਾਂ ੨. ਮਹਿਮਾਂ ੩. ਲਘਮਾਂ ੪. ਪ੍ਰਾਪਤੀ ੫.
ਪਰਕਾਮਯ ੬. ਸਤਾ ਸਿਜ਼ਧੀ ੭. ਬਸਿਤਾ ੮. ਗਰਮਾ ੯. ਅਨੂਪੀ ੧੦. ਦੂਰ ਸ੍ਰਵਂ
੧੧. ਦੂਰ ਦਰਸ਼ਨ ੧੨. ਮਨੋ ਬੇਗ ੧੩. ਕਾਮ ਰੂਪ ੧੪. ਪਰਕਾਯ ਪ੍ਰਵੇਸ਼ ੧੫. ਸਛੰਦ
ਮ੍ਰਿਤੁ ੧੬. ਸੁਰ ਕ੍ਰੀੜਾ ਦਰਸ਼ਨ ੧੭. ਸੰਕਲਪ ੧੮. ਅਪ੍ਰਹਤ ਗਤਿ