Sri Nanak Prakash

Displaying Page 383 of 1267 from Volume 1

੪੧੨

ਹਮਹਿਣ ਸੁਨੋ ਕ੍ਰਿਤ ਤਜਿ੧ ਦਈ ॥੯੪॥
ਦੋਹਰਾ: ਅਧਿਕ ਕੀਨ ਅਪਸੋਸ੨ ਹਮ,
ਤੁਮ ਅੁਪਕਾਰਿ ਸਰੀਰ
ਕ੍ਰਿਤਿ ਲੀਨੀ ਹਰਖੇ ਸੁਨਤਿ,
ਵਧੀਏ ਗੁਨੀ ਗਹੀਰ੩! ॥੯੫॥
ਜਥਾ ਅੁਚਿਤ੪ ਸਨਮਾਨ੫ ਕੈ,
ਬਿਦਾ ਕੀਨਿ ਗੁਨ ਐਨ
ਕਰਨ ਲਗੇ ਮੋਦੀ ਕਿਰਤ,
ਪੂਰਬ ਜਿਅੁਣ੬ ਮਨ ਭੈ ਨ੭ ॥੯੬॥
ਇਤਿ ਸ਼੍ਰੀ ਗੁਰੁ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਲੇਖਾ ਕਰਨ ਪ੍ਰਸੰਗ ਬਰਨਨ
ਨਾਮ ਅਸ਼ਟ ਦਸਮੋ ਅਧਾਯ ॥੧੮॥


੧ਛਜ਼ਡ
੨ਅਫਸੋਸ
੩ਹੇ ਗੁਣਾਂ ਦੇ ਸਮੁੰਦਰ ਜੀ!
੪ਜਿਵੇਣ ਯੋਗ ਸੀ
੫ਆਦਰ ਦੇ ਕੇ
੬ਪਹਿਲੇ ਸਮ
੭ਨਿਧੜਕ ਹੋ ਕੇ

Displaying Page 383 of 1267 from Volume 1