Sri Nanak Prakash
੪੫੦
੨੧. ਸ਼੍ਰੀ ਗੁਰੂ ਹਰਕ੍ਰਿਸ਼ਨ ਮੰਗਲ ਬਰਾਤ ਦੀ ਚੜ੍ਹਾਈ॥
{ਬਰਾਤ ਦੀ ਚੜਾਈ} ॥੪੫॥
{ਬਾਰਾਤੀਆਣ ਦੇ ਨਾਮ} ॥੪੫॥
{ਸ਼ੁਭ ਸ਼ਗਨ} ॥੪੯..॥
ਦੋਹਰਾ: ਸੁੰਦਰ ਬਦਨ, ਨਿਕਦਨ ਦੁਖ, ਸਦਨ ਸੁਖਨਿ, ਗੁਨ ਭੂਰ
ਸ਼੍ਰੀ ਸਤਿਗੁਰ ਹਰਿ ਕ੍ਰਿਸ਼ਨ ਜੀ ਜੈ ਜੈ ਮੰਗਲ ਮੂਰ ॥੧॥
ਬਦਨ=ਚਿਹਰਾ, ਮੂੰਹ, ਮੁਖੜਾ ਨਿਕਦਨ=ਕਜ਼ਟਂ ਵਾਲੇ
ਸੰਸ: ਨਿ ਕੰਦਨ=ਕਜ਼ਟਂਾ ਫਾਰਸੀ-ਕੰਦਨ॥ ਸਦਨ=ਘਰ ਸੁਖਨਿ=ਸੁਖਾਂ ਦਾ
ਗੁਨ=ਗੁਣ, ਸ਼ੁਭ ਸੁਭਾਵ, ਖੂਬੀਆਣ, ਸਿਫਤਾਂ ਭੂਰ=ਬਹੁਤੇਸੰਸ: ਭੂਰਿ॥ ਅਮਿਤ
ਮੂਰ=ਮੂਲ ਮੂਲ=ਅਸਲ, ਰਾਸ, ਮੂੜੀ
ਅਰਥ: (ਜਿਨ੍ਹਾਂ ਦਾ) ਮੁਖ ਸੁਹਣਾ ਹੈ, ਦੁਖਾਂ ਦੇ (ਜੋ) ਕਜ਼ਟਂ ਵਾਲੇ ਹਨ, ਸੁਖਾਂ ਦਾ ਜੋ ਘਰ
ਹਨ, ਗੁਣ ਜਿਨ੍ਹਾਂ ਵਿਚ ਬਾਹਲੇ ਹਨ (ਜੋ ਸਾਰੀਆਣ) ਖੁਸ਼ੀਆਣ ਦਾ ਮੂਲ ਹਨ (ਐਸੇ)
ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਜੀ ਦੀ ਜੈ ਹੋਵੇ, ਜੈ ਹੋਵੇ!
ਭਾਵ: ਕਵਿ ਜੀ ਇਸ ਵਿਚ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਬਾਲਪਨੇ ਦੀ ਚੜਦੀ ਸੂਰਜ ਵਾਲੀ
ਅੁਦੈ ਜਯੋਤੀ ਦਾ ਰੂਪ ਬੰਨ੍ਹ ਰਹੇ ਹਨ, ਫਿਰ ਆਪ ਅੁਨ੍ਹਾਂ ਦੇ ਅੁਸ ਪ੍ਰਭਾਵ ਦਾ ਗ਼ਿਕਰ
ਕਰਦੇ ਹਨ ਜੋ ਦਸਮੇਣ ਸਤਿਗੁਰਾਣ ਨੇ ਆਪ ਦਜ਼ਸਿਆ ਹੈ: ਸ੍ਰੀ ਹਰਿਕ੍ਰਿਸ਼ਨ ਧਿਆਈਐ
ਜਿਸੁ ਡਿਜ਼ਠਿਆਣ ਸਭ ਦੁਖ ਜਾਇ ਕਿ ਆਪਦੇ ਦਰਸ਼ਨ ਨਾਲ ਦੁਖ ਦੂਰ ਹੁੰਦੇ ਹਨ
ਦੁਖ ਦੂਰ ਹੁੰਦੇ ਹਨ ਤਾਂ ਖੁਸ਼ੀ ਸੁਤੇ ਸਿਧ ਹੁੰਦੀ ਹੈ ਫਿਰ ਅੁਨ੍ਹਾਂ ਲ਼ ਬਹੂੰ ਗੁਣਾਂ ਵਾਲੇ
ਦਜ਼ਸਦੇ ਹਨ ਆਪਣੇ ਧਰਮ ਤੇ ਆਪਣੀ ਪ੍ਰਤਜ਼ਗਾ ਤੇ ਪੂਰਨ ਰਹਿਂਾ, ਮੂਰਖਾਂ ਦੇ
ਸਿਰ ਹਜ਼ਥ ਧਰਕੇ ਅੁਨ੍ਹਾਂ ਲ਼ ਪੰਡਤ ਬਣਾ ਦੇਣਾ ਬੜੇ ਭਾਰੇ ਮਾਨਸਕ ਤੇ ਆਤਮਕ ਗੁਣ
ਹਨ ਫਿਰ ਗਾਤਗੇਯ ਹੋਣ ਦਾ ਗੁਣ ਕਿਤਨਾ ਪ੍ਰਬਲ ਸੀ ਕਿ ਇਸ ਅਵਸਥਾ ਵਿਚ
ਆਪਣੀ ਥਾਵੇਣ ਗੁਰੂ ਤੇ ਬਹਾਦਰ ਜੀ ਲ਼ ਗਜ਼ਦੀ ਲਈ ਚੁਂਿਆ ਇਸ ਚੋਂ ਲ਼
ਸੰਸਾਰਕ ਅਜ਼ਖਾਂ ਲਈ ਬੀ ਸ਼੍ਰੀ ਗੁਰੂ ਜੀ ਦੇ ਜੀਵਨ ਨੇ ਕੈਸਾ ਸਹੀ ਤੇ ਦਰੁਸਤ ਸਾਬਤ
ਕੀਤਾ ਐਸੇ ਐਸੇ ਅਨੇਕਾਣ ਗੁਣਾਂ ਦਾ ਸਿਮਰਨ ਕਵਿ ਜੀ ਕਰ ਰਹੇ ਹਨ ਤੇ
ਜਗਾਸੂਆਣ ਲ਼ ਅੁਨ੍ਹਾਂ ਤੋਣ ਲਾਭਵੰਦ ਹੋਣ ਲਈ ਪ੍ਰੇਰ ਰਹੇ ਹਨ
ਸ਼੍ਰੀ ਬਾਲਾ ਸੰਧੁਰੁ ਵਾਚ ॥
ਸੈਯਾ: ਐਸੇ ਹੀ ਕਾਲ ਬਿਤੀਤ ਕਰਾ
ਇਕ ਸਾਲ ਭਯੋ ਪਸ਼ਚਾਤ ਸਗਾਈ੧
ਮੂਲੇ ਨੈ ਲੀਨ ਬੁਲਾਇ ਦਿਜੋਤਮ੨
ਸਾਦਰ ਆਸਨ ਦੀਨੋ ਡਸਾਈ੩
ਰਾਸ ਪੈ ਸਾਹਾ ਸੁਧਾਇ ਕੈ ਸੁਜ਼ਧ*
੧ਸਗਾਈ ਦੇ ਪਿਜ਼ਛੋਣ
੨ਅੁਤਮ ਬ੍ਰਾਹਮਣ ਲ਼
੩ਵਿਛਾਕੇ