Sri Nanak Prakash

Displaying Page 439 of 1267 from Volume 1

੪੬੮

ਹੇਰਤਿ ਹੈਣ ਨਕੁਲਾ੧ ਸਭਿ ਈ
ਸੁਰਭੀ੨ ਹੋਇ ਸਾਮੁਹਿ ਖੀਰ ਪਿਆਈ੩
ਸੁੰਦਰ ਮੰਦ੪ ਸਮੀਰ੫ ਬਹੀ*
ਅਵਿਲੋਕ ਬਰਾਤ੬ ਰਹੀ ਹਰਿਖਾਈ ॥੪੯॥
ਸੋਰਠਾ: ਚਲੇ ਪਰਮ ਸੁਖ ਪਾਇ, ਬਾਜਹਿਣ ਘੰਟੇ ਗਜਨ ਕੇ੭
ਘੁਣਘਰੂ ਛਰਨਨ੮ ਲਾਇ
ਰਾਜਹਿਣ ਰਥ ਸਾਜਹਿਣ੯ ਤੁਰੰਗ੧੦ ॥੫੦॥
ਦੋਹਰਾ: ਮੁਝ ਕੋ ਰਾਖੋ ਸੰਗਿ ਨਿਜ੧੧, ਖਰਚ ਪ੍ਰਿਥਕ੧੨ ਕਛੁ ਦੇਯ

ਸੁਨਿਯੇ ਸ਼੍ਰੀ ਅੰਗਦ ਗੁਰੂ ਕਥਾ, ਸਾਰ ਰਸ ਲੇਯ ॥੫੧॥
ਸੈਯਾ: ਹੋਤਿ ਕੁਲਾਹਲ ਬਾਦਿਤ੧੩ ਬਾਜਿਤ੧੪
ਆਇ ਗਏ ਸਭਿ ਤੀਰ ਬਿਪਾਸਾ੧੫
ਕੇਵਟ੧੬ ਕੋ ਧਨ ਦੀਨ ਤਬੈ
ਤਰਨੀ੧੭ ਤਿਨ ਕੀਨਿ ਸੰਬੂਹ ਸੁ ਪਾਸਾ੧੮
ਗੈ੧੯ ਰਥ ਬਾਜ੨੦ ਸਮਾਜ ਤੁਖਾਰ੨੧
ਭਰੇ ਸਕਟੇ੧ ਵਸਤੂਨਿ ਜੇ ਰਾਸਾ੨


੧ਨਿਅੁਲ ਤਜ਼ਕਦੇ ਹਨ
੨ਗਅੂ
੩ਸਾਹਮਣੇ ਹੋ ਕੇ (ਵਜ਼ਛੇ ਲ਼) ਦੁਧ ਪਿਲਾਅੁਣਦੀ ਹੈ
੪ਹਲਕੀ ਹਲਕੀ
੫ਹਵਾ
*ਏਹ ਸਾਰੇ ਸ਼ੁਭ ਸ਼ਗੁਨ ਗਿਂੇ ਹੈਨ
੬ਜੰ
੭ਹਾਥੀਆਣ ਦੇ
੮ਝੁਨਕਾਰ
੯ਸਜੇ ਹੋਏ
੧੦ਘੋੜੇ
੧੧ਆਪਣੇ ਨਾਲ
੧੨ਵਜ਼ਖਰਾ
੧੩ਵਾਜੇ
੧੪ਵਜਦੇ
੧੫ਬਿਆਸ ਕਿਨਾਰੇ
੧੬ਮਲਾਹ
੧੭ਬੇੜੀ
੧੮ਨੇੜੇ
੧੯ਹਾਥੀ
੨੦ਘੋੜੇ
੨੧ਅੂਠ

Displaying Page 439 of 1267 from Volume 1