Sri Nanak Prakash
੪੮੨
ਯੌ ਸੁਨਿ ਡੰਕ੨ ਨਿਸ਼ਾਨ੩ ਲਗੇ
ਧੁਨਿ ਘੋਰ ਅੁਠੀ ਘਨ੪ ਜਿਅੁਣ ਘਹਿਰਾਵਾ੫
ਆਨਦ ਕੋ ਅੁਰ ਧਾਰਿ ਤਬੈ
ਗਮਨੇ ਮਿਲ ਸਾਜ ਸਮਾਜ ਸੁਹਾਵਾ ॥੨੩॥
ਬੇਦੀ ਜੇ ਬ੍ਰਿੰਦ੬ ਔ ਬੇਦੀ ਸ਼ਿਰੋਮਣਿ੭
ਬੇਦੀ੮* ਰਚੀ ਜਹਿਣ ਗੇ ਤਿਹ ਥਾਈਣ
ਪੁੰਜ ਜਹਾਂ ਦਿਜਰਾਜ ਬਿਰਾਜਤਿ
ਹੇਰਿ ਸਮਾਜ ਅੁਠੇ ਹਰਿਖਾਈ
ਦੇ ਮੁਖ ਆਸ਼ਿਖ੯ ਕੋ ਸੁਖ ਪਾਇ
ਗਏ ਸਭਿ ਬੈਸ ਤਹਾਂ ਚਹੁੰਘਾਈ੧੦
ਬੇਦ੧੨ ਕੇ ਮੰਤ੍ਰ ਅੁਚਾਰਿ ਤਬੈ
ਸ਼ੁਭ ਰੀਤਿ ਕਰੀ ਜਿਵ ਬੇਦ੧੧ ਨੇ ਗਾਈ ॥੨੪॥
ਦੋਹਰਾ: ਅੰਦਰ ਸੁੰਦਰ ਸਦਨ ਤੇ, ਲਾਏ ਮੋਦਿ ਬਿਲਦ
੧ਵੇਲਾ ਹੋ ਗਿਆ ਹੈ
੨ਚੋਬ
੩ਨਗਾਰੇ
੪ਬਜ਼ਦਲ
੫ਗਜ਼ਜਿਆਣ
੬ਸਾਰੇ
੭ਸਤਿਗੁਰੂ ਜੀ
੮ਵਿਆਹ ਦੀ ਵੇਦੀ
*ਵਾਹ ਦਾ ਪ੍ਰਸੰਗ ਜੋ ਹੈ ਕਿ ਇਹ ਸੁਲਤਾਨ ਪੁਰੇ ਆਅੁਣ ਤੋਣ ਮਗਰੋਣ ਦਾ ਹੈ, ਜੋ ਜਨਮਸਾਖੀ ਸਭ ਤੋਣ
ਪੁਰਾਤਨ ਹੈ ਤੇ ਭਾਈ ਮਨੀ ਸਿੰਘ ਦੀ ਸਾਖੀ, ਦੋਹਾਂ ਵਿਚ ਵਾਹ ਸਤਿਗੁਰ ਜੀ ਦੇ ਬਾਲਪਨੇ ਵਿਚ ਤਲਵੰਡੀ
ਹੋਇਆ ਲਿਖਿਆ ਹੈ ਜਿਸ ਰੀਤੀ ਨਾਲ ਵਿਆਹ ਹੋਇਆ ਲਿਖ ਰਹੇ ਹਨ, ਓਹ ਰੀਤੀ ਅੁਸ ਵੇਲੇ ਦੀ
ਖਜ਼ਤ੍ਰੀਆਣ ਵਿਚ ਪ੍ਰਚਲਤ ਰੀਤੀ ਹੈ ਗੁਰੂ ਜੀ ਨੇ ਅਜੇ ਘਰ ਬਾਰ ਛਜ਼ਡ, ਤਾਗ ਕਰ ਜਗਤ ਵਿਚ ਫਿਰਕੇ ਲੋਕਾਣ
ਲ਼ ਤਾਰਨ ਦਾ, ਫੇਰ ਕਰਤਾਰ ਪੁਰੇ ਬੈਠ ਕੇ ਅੁਪਦੇਸ਼ ਤੇ ਆਪਣੇ ਆਸ਼ੇ ਤੇ ਮਤ ਦਾ ਚਲਾਵਂਾ ਨਹੀਣ ਕੀਤਾ
ਇਕ ਰਵਾਤ ਚਲੀ ਆਅੁਣਦੀ ਹੈ ਕਿ ਗੁਰੂ ਜੀ ਨੇ ਵਾਹ ਦੀ ਰੀਤੀ ਆਪਣੀ ਦਜ਼ਸੀ ਸੀ ਇਸ ਪਰ ਗੋਸਟ
ਹੋਈ ਜਿਸ ਦੀਵਾਰ ਹੇਠ ਇਹ ਗੋਸਟ ਹੋਈ ਅੁਹ ਦੀਵਾਰ ਕਜ਼ਚੀ ਹੈ, ਅਜੇ ਤਕ ਖੜੀ ਹੈ ਤੇ ਵਿੰਗੀ ਹੈ
ਚੋਂਿਆਣ ਨੇ ਨਾਂਹ ਕੀਤੀ ਤਾਂ ਭੰਡਾਰੀ ਕਹਿਂ ਲਗੇ ਕਿ ਅਸੀਣ ਨਾਤਾ ਦੇਣਦੇ ਹਾਂ ਇਸ ਪਰ ਗੁਰੂ ਜੀ ਨੇ ਵਰ
ਦਿਜ਼ਤਾ ਭੰਡਾਰੀ ਭਰੇ ਰਹਿਂਗੇ ਤੇ ਚੋਂੇ ਚੁਂੇ ਜਾਣਗੇ ਇਹ ਸੁਣ ਕੇ ਚੋਂੇ ਬੀ ਝੁਕ ਗਏ ਤੇ ਆਪ ਦੀ
ਆਗਿਆ ਮੰਨ ਲਈ ਗੁਰੂ ਮਰਯਾਦਾ ਸਮੇਣ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ ਹਨ, ਸੋ
ਅਗਨੀ ਦੀ ਗੁਰਸਿਜ਼ਖਾਂ ਲ਼ ਲੋੜ ਨਹੀਣ ਸਰਬਜ਼ਤ ਸਿਜ਼ਖ ਸੰਗਤਾਂ ਪ੍ਰਤੀ ਸਤਿਗੁਰੂ ਕਾ ਹੁਕਮ ਹੈ, ਕਾਰਜੁ ਦੇਇ
ਸਵਾਰਿ ਸਤਿਗੁਰ ਸਚੁ ਸਾਖੀਐ ਜਦ ਸਤਿਗੁਰੂ ਸਚਾ ਸਾਖੀ ਆਪ ਵਿਚ ਬਿਰਾਜਮਾਨ ਹੈ ਤਾਂ ਅਗਨੀ ਲ਼
ਸਾਖੀ ਰਜ਼ਖਂ ਦੀ ਕੋਈ ਲੋੜ ਨਹੀਣ ਰਹਿੰਦੀ
੯ਅਸ਼ੀਰਵਾਦ
੧੦ਚਾਰੋਣ ਤਰਫ
੧੧ਏਥੇ ਬੇਦ ਦਾ ਮਤਲਬ ਵਾਹ ਪਜ਼ਧਤੀ ਹੈ