Sri Nanak Prakash
੪੯੬
੨੩. ਸ੍ਰੀ ਗੁਰੂ ਗੋਬਿੰਦ ਸਿੰਘ ਮੰਗਲ ਤਲਵੰਡੀ ਜਾਣਾ॥
{ਮਹੀਨੇ ਲਈ ਮੋਦੀਖਾਨਾ ਬਾਲੇ ਪਾਸ} ॥੩੩॥
{ਹਰਦਿਆਲ ਪੰਡਿਤ ਨਿਹਾਲ} ॥੬੬॥
{ਅੁਸਤਾਦਾਂ ਲ਼ ਮਿਲੇ} ॥੭੫॥
ਦੋਹਰਾ: ਸਿਕਤਾ ਕਨ ਤੇ ਮੇਰੁ ਕਿਯ ਮੇਰਹੁਣ ਤੇ ਕਨ ਕੀਨ
ਸ਼੍ਰੀ ਗੁਬਿੰਦ ਸਿੰਘ ਨਮਹਿ ਮਮ ਕੇਵਲ ਦਾਨੀ ਦੀਨ ॥੧॥
ਸਿਕਤਾ=ਰੇਤ ਕਨ=ਕਿਂਕੇ ਤੋਣ ਮੇਰੁ=ਮੇਰੂ-ਪਰਬਤ
ਨਮਹ=ਨਮਸਕਾਰ ਮਮ=ਮੇਰੀ ਕੇਵਲ=ਨਿਰੇ, ਇਕਜ਼ਲੇ ਆਪ
ਅਰਥ: (ਜਿਸਨੇ) ਰੇਤ ਦੇ ਕਿਂਕਿਆਣ ਲ਼ ਪਰਬਤ ਬਣਾ ਦਿਜ਼ਤਾ ਤੇ ਪਰਬਤ ਲ਼ ਕਿਂਕੇ ਕਰ
ਸਿਜ਼ਟਿਆ, (ਹਾਂ ਜੋ) ਦੇ ਨਾਂ ਲ਼ ਦਾਨ ਦੇਣ ਵਾਲਾ ਇਕਜ਼ਲਾ ਆਪ ਹੈ (ਅੁਸ ਸਤਿਗੁਰ)
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲ਼ ਮੇਰੀ ਨਮਸਕਾਰ ਹੋਵੇ
ਭਾਵ: ਕਵਿ ਜੀ ਦਾ ਇਸ਼ਾਰਾ ਇਜ਼ਥੇ ਰੇਤ ਦੇ ਕਿਂਕੇ ਤੋਣ ਹਿੰਦਵਾਇਨ ਦਾ ਹੈ, ਓਹ ਕੌਮਾਂ ਜੋ
ਹਿੰਦਵਾਸੀ ਹਨ, ਹਿੰਦ ਵਿਚ ਤੀਰਥ ਤੇ ਮੰਦਰ ਰਜ਼ਖਦੇ ਸਨ, ਜਿਨ੍ਹਾਂ ਲ਼ ਵਿਦੇਸ਼ੀਆਣ,
ਪਹਿਲੇ ਪਠਾਂ ਫੇਰ ਮੁਗਲਾਂ ਨੇ ਖੇਰੂ ਖੇਰੂ ਕਰ ਦਿਜ਼ਤਾ ਸੀ, ਕਿ ਓਹ ਜੋ ਜਥੇਬੰਦੀ ਤੋਣ
ਟੁਜ਼ਟ, ਆਨ ਸ਼ਾਨ ਤੋਣ ਗਿਰ, ਲਗਾਤਾਰ ਗ਼ੁਲਮ ਹੇਠਾਂ ਰੇਤ ਦੇ ਕਿਂਕੇ ਵਾਣੂੰ ਖੇਰੂ ਖੇਰੂ
ਹੋਏ ਸਨ, ਜਿਨ੍ਹਾਂ ਦੀ ਕਦੇ ਪਰਬਤ ਵਰਗੀ ਸੰਘਟਨ ਤੇ ਜਜ਼ਥੇਬੰਦ ਅਵਸਥਾ ਸੀ, ਅੁਨ੍ਹਾਂ
ਦੀ ਲਾਜ ਰਜ਼ਖੀ, ਅੁਜ਼ਚ ਆਦਰਸ਼ ਦਿਜ਼ਤਾ ਤੇ ਖਾਲਸਾ ਸਾਜ ਜਥੇਬੰਦ ਕਰ ਪਰਬਤ
ਬਨਾਯਾ, ਤੇ ਪਰਬਤ ਵਰਗੇ ਸੰਘਟਨ ਤੁਰਕਾਣ ਦਾ ਨਾਸ਼ ਅਰੰਭ ਦਿਜ਼ਤਾ, ਜੋ ਰੇਤ ਵਾਣੂੰ
ਟੁਜ਼ਟ ਫੁਜ਼ਟ, ਬਿਖਰ, ਅਜ਼ਜ ਕਿਤੇ ਨਗ਼ਰ ਨਹੀਣ ਪੈਣਦਾ ਹਿੰਦੂ ਜੋ ਦੀਨ ਹੋ ਚੁਕੇ ਸੇ ਅੁਨ੍ਹਾਂ
ਲ਼ ਹੋਰ ਨਾ ਕੋਈ ਬਾਹੁੜਿਆ, ਆਪ ਇਕਜ਼ਲੇ ਦਾਨੀ ਹੋ ਕੇ ਬਾਹੁੜੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਨਿਕਟਿ ਨਗਰ ਕੇ ਗਈ ਬਰਾਤਾ
ਜਾਣ ਕੀ ਸ਼ੋਭਾ ਭਾਂਤਿਨਿ ਭਾਂਤਾ
ਬਾਜੇ ਤੁਰਹੀ੧ ਪਟਹਿ੨ ਨਿਸ਼ਾਨਾ੩
ਪੁਰਿ ਕੇ ਨਰਨਿ ਸੁਨੀ ਧੁਨਿ ਕਾਨਾ ॥੨॥
ਪਾਵਸ੪ ਵਿਖੇ ਅੁਠਾ ਘਨ੫ ਘੋਰਾ੬
ਹੈ ਪ੍ਰਮੋਦ੭ ਜਿਅੁਣ ਮੋਰ ਨ ਥੋਰਾ੮
੧ਤੁਰੀ
੨ਭੇਰੀ
੩ਨਗਾਰੇ
੪ਬਰਸਾਤ
੫ਬਜ਼ਦਲ
੬ਅਵਾਜ
੭ਖੁਸ਼ੀ
੮ਬਹੁਤ