Sri Nanak Prakash
੫੨੮
੨੫. ਸਰਸਤੀ ਮੰਗਲ ਮੂਲੇ ਤੇ ਚੰਦੋ ਰਾਣੀ ਦਾ ਆ ਕੇ ਗੁਜ਼ਸੇ ਹੋਣਾ॥
{ਮੂਲੇ ਦਾ ਸੁਭਾਅ} ॥੧੧॥
{ਚੰਦੋਰਾਨੀ} ॥੨੩॥
ਦੋਹਰਾ: ਚੰਦ ਬਦਨ, ਸੁਮਤੀ ਸਦਨ, ਕੁਮਤਿ ਨਿਕਦਨ ਅੁਦਾਰ
ਰੂਪ ਅੁਮਾ ਬਾਨੀ ਰਮਾ, ਤਾਂ ਕੋ ਨਮੋ ਹਮਾਰ ॥੧॥
ਬਦਨ=ਮੂੰਹ ਸੁਮਤਿ=ਸ੍ਰੇਸ਼ਠ ਬੁਜ਼ਧਿ ਸਦਨ=ਘਰ
ਅੁਮਾ=ਪਾਰਬਤੀ, ਦੁਰਗਾ
ਬਾਨੀ=ਬਾਣੀ, ਵਾਕ ਦੀ ਦੇਵੀ, ਸਰਸਤੀ, ਸਾਰਦਾ
ਰਮਾ=ਲਛਮੀ ਰੂਪ ਅੁਮਾ ਬਾਣੀ ਰਮਾ=ਜਿਸਦਾ ਸਰੂਪ ਹੈ ੧ ਅੁਮਾ ੨ ਬਾਣੀ ੩ ਰਮਾ
ਅਰਥਾਤ ਯੁਜ਼ਧ ਦੀ ਦੇਵੀ, ਵਿਦਾ ਦੀ ਦੇਵੀ, ਤੇ ਸੁਭਾਗਤਾ ਦੀ ਦੇਵੀ ਜਿਸਦੇ ਸਰੂਪ ਵਿਚ
ਤਿੰਨ ਮੰਡਲ ਹਨ-ਬੀਰਤਾ, ਵਿਦਾ, ਪ੍ਰਾਪਤੀ**
ਅਰਥ: ਚੰਦ੍ਰਮਾ (ਵਰਗੇ ਸੁਹਣੇ) ਮੁਖੜੇ ਵਾਲੀ, ਸ੍ਰੇਸ਼ਟ ਬੁਜ਼ਧੀ ਦਾ ਘਰ, ਖੋਟੀ ਬੁਜ਼ਧੀ ਦੇ ਕਜ਼ਟ
ਸਿਜ਼ਟਂ ਵਾਲੀ ਤੇ ਅੁਦਾਰ ਹੈ, (ਹਾਂ) ਜਿਸਦਾ ਸਰੂਪ ਹੈ:- ਵਿਜ਼ਦਾ, ਬੀਰਤਾ ਤੇ
ਪ੍ਰਾਪਤੀ, ਅੁਸ ਲ਼ ਸਾਡੀ ਨਮਸਕਾਰ ਹੋਵੇ
ਭਾਵ: ਏਥੇ ਫੇਰ ਕਵਿ ਜੀ ਨੇ ਸਰਸਤੀ ਆਵਾਹਨ ਕੀਤਾ ਹੈ ਅਰ ਅੁਸ ਦਾ ਰੂਪ ਦਜ਼ਸਿਆ ਹੈ,
ਵਿਦਾ, ਬੀਰਤਾ, ਤੇ ਪ੍ਰਾਪਤੀ ਅੁਸਦੀ ਸੁੰਦਰਤਾ ਜਮਾਲ ਵਾਲੀ ਅਰਥਾਤ ਠਡੀ ਠਡੀ
ਪਾਰੀ ਪਾਰੀ ਐਅੁਣ ਦਜ਼ਸੀ ਹੈ ਕਿ ਅੁਹ ਚੰਦਰਮਾ ਵਰਗੀ ਸੀਤਲ ਸੁੰਦਰਤਾ ਵਾਲਾ
ਮੁਖੜਾ ਰਖਦੀ ਹੈ ਤੇ ਨੇਕ ਮਤ ਦੀ ਦਾਤੀ ਹੈ ਇਹ ਗੁਣ ਦਜ਼ਸਕੇ ਫੇਰ ਅੁਸ ਦਾ
ਜਲਾਲ ਦਾ ਗੁਣ (ਤੇਜਮ) ਵਰਣਨ ਕਰਦੇ ਹਨ ਕਿ ਓਹ ਖੋਟੀ ਬੁਜ਼ਦੀ ਲ਼ ਜੜ੍ਹੋਣ ਪੁਜ਼ਟਂ
ਵਾਲੀ ਹੈ; ਤੀਸਰਾ ਗੁਣ ਅੁਸ ਦਾ ਅੁਦਾਰਤਾ ਦਜ਼ਸਦੇ ਹਨ ਕਿ ਅੁਦਾਰ ਹੈ ਇਹ
ਸੁੰਦਰਤਾ ਦਾ ਸ਼ੁਭ ਗੁਣ ਜਲਾਲ ਤੇ ਜਮਾਲ ਦਾ ਮਿਲਵਾਣ ਹੈ ਅੁਦਾਰਤਾ ਵਿਜ਼ਚ ਤੇਜ ਬੀ
ਹੁੰਦਾ ਹੈ ਤੇ ਸੀਤਲਤਾ ਬੀ ਹੁੰਦੀ ਹੈ ਅਜ਼ਗੇ ਚਜ਼ਲ ਕੇ ਅੁਸ ਲ਼ ਇਸ ਕਰਕੇ ਤਿੰਨਾਂ
ਨਾਵਾਣ ਤੋਣ ਯਾਦ ਕਰਦੇ ਹਨ, ਜਿਨ੍ਹਾਂ ਵਿਜ਼ਚ ਤਿੰਨਾਂ ਅੁਜ਼ਪਰ ਕਹੇ ਗੁਣਾਂ ਦੀ ਸੰਭਾਵਨਾ ਹੈ
ਅੁਮਾ ਤੇਜਮਯ ਵਕਤੀ ਦਾ ਵਾਚਕ ਹੈ, ਜੋ ਖੋਟੀ ਬੁਧਿ ਦੂਰ ਕਰਦੀ ਹੈ
ਬਾਨੀ ਸ਼ਾਂਤਮਯ ਵਕਤੀ ਹੈ ਜੋ ਸ੍ਰੇਸ਼ਟ ਬੁਜ਼ਧੀ ਸਫੁਰਣ ਕਰਵਾਅੁਣਦੀ ਹੈ
ਰਮਾ ਦਾਨਮਯ ਵਕਤੀ ਹੈ ਜੋ ਅੁਦਾਰਤਾ ਵਾਲੀ ਹੋਣ ਕਰਕੇ ਵਰਦਾਤੀ ਹੈ
ਪਿਛਲੇ ਆਏ ਸ਼ਾਰਦਾ ਆਵਾਹਨਾਂ ਤੇ ਇਸ ਤੋਣ ਸੰਸਾ ਨਹੀਣ ਰਹਿ ਜਾਣਦਾ ਕਿ ਕਵਿ ਜੀ
ਜਦ ਆਪਣੇ ਕਵਿ ਤਰੰਗ ਵਿਚ ਕਵਿਤਾ ਦੀ ਸ਼ਕਤੀ ਲ਼ ਯਾਦ ਕਰਦੇ ਹਨ ਤਾਂ ਅੁਸ ਲ਼ ਤੇਜਮਯ
ਵਰਦਾਤੀ ਦੇ ਵਿਦਾ ਦਾਤੀ ਇਕ ਰੂਪ ਵਿਜ਼ਚ ਮੰਨਦੇ ਹਨ ਵਜ਼ਖ ਵਜ਼ਖ ਦੇਵੀਆਣ ਦਾ ਆਵਾਹਨ
ਨਹੀਣ ਕਰਦੇ ਇਹ ਗਜ਼ਲ ਅਗਲੇ ਦੋ ਅਧਾਵਾਣ ਦੇ ਮੰਗਲਾਂ ਤੋਣ ਬੀ ਸਪਸ਼ਟ ਹੋ ਜਾਣਦੀ ਹੈ, ਕਿ
ਅੁਥੇ ਇਹੋ ਸ਼ਾਰਦਾ ਦਾ ਆਵਾਹਣ ਜਾਰੀ ਹੈ, ਤੇ ਓਹ ਇਸੇ ਲ਼ ਸਰਸਤੀ ਰੂਪ ਕਰਕੇ ਵਰਣਨ
ਕਰਦੇ ਹਨ
ਸ਼੍ਰੀ ਬਾਲਾ ਸੰਧੁਰੁ ਵਾਚ ॥
**ਅੁਮਾ ਤੋਣ-ਤਮੋ ਗੁਣ, ਰਮਾ ਤੋਣ-ਸਤੋ ਗੁਣ, ਤੇ ਬਾਣੀ ਤੋਣ-ਰਜੋ ਗੁਣ, ਭਾਵ ਭੀ ਕਜ਼ਢਂ ਦਾ ਯਤਨ ਕੀਤਾ
ਜਾਣਦਾ ਹੈ