Sri Nanak Prakash

Displaying Page 536 of 1267 from Volume 1

੫੬੫

ਸੁਨੀ ਸ਼੍ਰੋਨ ਮਹਿਣ ਬਿਨੈ ਬਿਸਾਲਾ
ਪਰਮ ਪ੍ਰਸੀਦੇ੨ ਦੀਨ ਦਯਾਲਾ ॥੨੫॥
ਜਗਤ ਸਭਿਹਿ ਪਰਪੰਚ੩ ਦਿਖਾਯੋ
ਬਹੁਰੋ ਅਪਨੀ ਸੇਵ ਲਗਾਯੋ
ਰਹਤਿ ਭਯੋ ਦਰਸ਼ਨ ਨਿਤ ਕਰਿਹੀ
ਚਰਨ ਪਖਾਰਿ੪ ਹਰਖ ਅੁਰ ਧਰਿਹੀ ॥੨੬॥
ਜਿਅੁਣ ਕਰੁਨਾਨਿਧਿ੫ ਦੇਹਿਣ ਰਜਾਈ੬
ਤੈਸੇ ਕਰਹਿ ਸਦਾ ਮਨ ਭਾਈ
ਬੀਤੋ ਅਸ ਪ੍ਰਕਾਰ ਕਛੁ ਕਾਲਾ
ਸ਼ਰਧਾ ਧਾਰਤਿ ਰਿਦੈ ਬਿਸਾਲਾ ॥੨੭॥
ਗਮਨੋ ਨਿਜ ਪੁਰਿ ਤੇ ਮਰਦਾਨਾ
ਆਯੋ ਗੁਰ ਢਿਗ ਪੁਰਿ ਸੁਲਤਾਨਾ
ਬੰਦਨ ਕਰਿ ਅੁਚਰੋ ਕਲਾਨਾ
ਬੈਸ ਗਯੋ ਪੁਨਿ ਭਾਗ ਮਹਾਨਾ੭ ॥੨੮॥
ਤਲਵੰਡੀ ਕੇ ਕੁਸ਼ਲ੮ ਸੰਦੇਸ਼ੇ੯
ਦੇਤਿ ਭਯੋ ਬੂਝੇ ਗੁਰ ਜੈਸੇ
ਅਪਨ ਪ੍ਰਯੋਜਨ੧੦ ਬਹੁਰ ਸੁਨਾਯੋ
ਜਾਣ ਕੇ ਹਿਤ੧੧ ਚਲਿ ਕਰਿ ਪੁਰਿ ਆਯੋ ॥੨੯॥
ਸੁਨਿ ਜਜਮਾਨ*! ਬਚਨ ਤੁਮ ਭਾਖਾ
ਤਜਹੁ ਅਪਰ ਜਾਚਨ੧੨ ਅਭਿਲਾਖਾ੧੩
ਯਾਂ ਤੇ ਮਾਂਗੋਣ ਮੈਣ ਨਹਿਣ ਕੋਅੂ


੧ਹੇ ਸ਼ਰਨ ਹੀਨਾਂ ਲ਼ ਸ਼ਰਨ ਦਾਤੇ
੨ਪ੍ਰਸੰਨ ਹੋਏ
੩ਮਿਥਿਆ
੪ਧੋਵੈ
੫ਕਿਰਪਾ ਦੇ ਸਮੁੰਦਰ
੬ਆਗਿਆ
੭ਜਿਸ (ਮਰਦਾਨੇ) ਦੇ ਭਾਗ ਵਡੇ ਸਨ
੮ਸੁਖ ਦੇ
੯ਸਨੇਹੇ
੧੦ਆਪਣਾ ਮਤਲਬ
੧੧ਜਿਸ ਵਾਸਤੇ
*ਪਾ:-ਸੁਨ ਸ਼੍ਰੀ ਪ੍ਰਭੂ
੧੨ਹੋਰ ਥੋਣ ਮੰਗਣ ਦੀ
੧੩ਇਜ਼ਛਾ

Displaying Page 536 of 1267 from Volume 1