Sri Nanak Prakash
੬੨੭
੩੧. ਸਾਰਦਾ ਮੰਗਲ, ਮੁਜ਼ਲਾਂ ਨਿਸਤਾਰਾ, ਮਸੀਤ ਤੇ ਨਾਬ ਦਾ ਪ੍ਰਸੰਗ॥
{ਨਵਾਬ ਦੁਬਿਧਾ ਵਿਜ਼ਚ} ॥੧੧॥
{ਨਵਾਬ ਨੇ ਮੁਜ਼ਲਾਂ ਲ਼ ਭੇਜਂਾ} ॥੧੧॥
{ਮੁਜ਼ਲਾਂ ਲ਼ ਅੁਪਦੇਸ਼} ॥੨੫॥
ਨਰਾਜ ਛੰਦ: ਮਰਾਲਬਾਹਿਨੀ ਕ੍ਰਿਪਾਲੁ, ਹਾਥ ਜੋਰਿ ਬੰਦਨਾ
ਕਹੋਣ ਕਥਾ ਵਿਚਾਰਿ ਚਾਰੁ, ਤੀਨ ਤਾਪ ਕੰਦਨਾ
ਧਿਆਨ ਧਰਿ ਬਾਰ ਬਾਰ, ਸਾਰਦਾ ਸਰੂਪ ਕੋ
ਸੁ ਜਾਸ ਕੋ ਪ੍ਰਸਾਦਿ ਪਾਇ, ਸੇਮੁਖੀ ਅਨੂਪ ਕੋ ॥੧॥
ਮਰਾਲਬਾਹਿਨੀ=ਹੰਸ ਜਿਸਦੀ ਅਸਵਾਰੀ ਹੋਵੇ, ਸ਼ਾਰਦਾ ਲ਼ ਹੰਸ ਤੇ ਚੜਨ ਵਾਲੀ
ਕਵੀਆਣ ਨੇ ਸੰਕੇਤ ਕੀਤਾ ਹੈ ਹੰਸ ਅੁਜ਼ਜਲ, ਸੁਹਣਾ ਮਾਨਸਰੋਵਰ ਵਰਗੇ ਨਿਰਮਲ ਠਢੇ ਥਾਂ
ਰਹਿਂ ਵਾਲਾ ਮੰਨਿਆ ਹੈ ਚਾਰੁ=ਸੁੰਦਰ
ਸੇਮੁਖੀ ਯਾ ਸੇ ਮੁਕੀ=ਓਹ ਕਵਿਤਾ ਜੋ ਸੁਤੇਸਿਜ਼ਧ ਆਪੇ ਅੁਚਰੀ ਜਾਏ ਤੇ ਜਿਸ ਵਿਚ
ਖਿਜ਼ਚ ਤਾਂ ਨਾ ਹੋਵੇ ਤੇ ਹੋਵੇ ਸੁੰਦਰ* ਸੰਸ: ਸਯਮੁਕ ਸਯੰ=ਆਪੇ ਅੁਕਤਿ=ਅੁਚਾਰਣ॥
ਅਰਥ: ਹੰਸ ਅੁਤੇ ਚੜਨ ਵਾਲੀ (ਤੇ ਸੁਭਾਵ ਦੀ) ਕ੍ਰਿਪਾਲੂ (ਸ਼ਾਰਦਾ! ਤੈਲ਼) ਹਜ਼ਥ ਜੋੜਕੇ
ਨਮਸਕਾਰ ਹੈ ਤਿੰਨਾਂ ਤਪਾਂ ਦੇ ਦੂਰ ਕਰਨ ਵਾਲੀ ਸੁੰਦਰ ਕਥਾ ਮੈਣ ਹੁਣ ਵਿਚਾਰਕੇ
ਕਹਿਂ ਲਗਾ ਹਾਂ (ਇਸ ਲਈ) ਬਾਰ ਬਾਰ ਸਾਰਦਾ! (ਤੇਰੇ) ਸਰੂਪ ਦਾ ਧਿਆਨ
ਧਾਰਦਾ ਹਾਂ, ਜਿਸ ਦੀ ਕ੍ਰਿਪਾ ਨਾਲ ਅਨੂਪਮ ਤੇ ਸਯੰ ਅੁਚਰੀ ਜਾਣ ਵਾਲੀ (ਕਵਿਤਾ)
ਪ੍ਰਾਪਤ ਹੁੰਦੀ ਹੈ
ਭਾਵ: ਸ਼ਾਰਦਾ ਸੰਬੰਧੀ ਵਿਸ਼ੇਸ਼ ਵਿਚਾਰ ਲਈ ਦੇਖੋ ਪੋਥੀ ਦਾ ਅਧਾਯ ੧ ਛੰਦ ੨
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਬਾਕੀ ਸ਼੍ਰੀ ਗੁਰ ਕੀ ਜਿਤੀ ਮੂਲੇ ਸ਼੍ਰਤ ਸੁਨਿ ਸੋਇ
ਲੈਨਿ ਹੇਤ ਤਿਨ ਕੇ ਤਬੈ ਗਯੋ ਲੋਭ ਮੈਣ ਹੋਇ ॥੨॥
ਨਰਾਜ ਛੰਦ: ਗਯੋ ਸੁ ਮੂਲ ਚੰਦ ਭੂਲ, ਭੇਦ ਨਾਂਹਿ ਜਾਨਿਯਾ
ਪੁਕਾਰਿ ਕੈ ਨਿਬਾਬ ਪਾਸ ਬੈਨ ਯੌਣ ਬਖਾਨਿਯਾ
'ਨਯਾਇ ਮੋਰ ਕੀਜੀਏ, ਸਵਾਬ੧ ਜਾਨਿ ਆਪਨੋ
ਕੁਨੀਤਿ੨ ਭੂਪ ਕ੍ਰਿਜ਼ਤ ਨਾ੩, ਤਜੰਤ ਭੂਰ ਪਾਪ ਨੋ੪ ॥੩॥
ਅੜਿਜ਼ਲ: ਸੁਨਿ ਕਰਿ ਸ਼੍ਰਵਨ ਨਵਾਬ, ਭਨੈ੫ ਤੂੰ ਕੌਨ ਹੈ?
*ਂਅਟੁਰਅਲ ਡਲੋਾਸੁਤੇ ਵੇਗ ਵਾਲੀ ਕਵਿਤਾ, ਜਿਸ ਬਾਬਤ ਕਿਹਾ ਹੈ:- ਆਪੇ ਆਈ ਸ਼ੋਭ ਹੈ ਕਵਿਤਾ
ਬਨਿਤਾ ਦੋਇ ਬਲ ਕਰ ਖੈਣਚੇ ਜੋ ਇਨ੍ਹੇ ਸਰਸਾ ਬਿਰਸਾ ਹੋਇ॥
੧ਪੁੰਨ
੨ਅਨਾਯ
੩ਨਹੀਣ ਕਰਦੇ
੪ਲ਼
ਪਾ:-ਸ਼੍ਰਵਨਤ ਬਾਤ
੫ਕਿਹਾ