Sri Nanak Prakash

Displaying Page 700 of 832 from Volume 2

੧੯੯੬

੫੦. ਘਾਲ ਤੇ ਮੇਹਰ, ਨਾਨਕ ਰੂਪ ਗੁਰੂ ਸਿਜ਼ਖੀ ਵਿਚੋਣ ਪਰਖ ਕੇ ਦਜ਼ਸਿਆ॥
੪੯ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੧
{ਸਿਜ਼ਖੀ ਦੀ ਪਰਖ} ॥੭..॥
{ਧਾਂਕ ਰੂਪ} ॥੨੯..॥
{ਮੁਰਦਾ ਖਾਂ ਦਾ ਹੁਕਮ} ॥੭੧..॥
ਦੋਹਰਾ: ਰਿਦਾ ਕਿਦਾਰ ਸੁਧਾਰਨੋ, ਤਜਿਨੋ ਸਰਬ ਬਿਕਾਰ
ਸਤਿਗੁਰ ਕਰੁਨਾ ਜਲ ਪਰੈ, ਭਗਤਿ ਕ੍ਰਿਖੀ ਹੈ ਸਾਰ ॥੧॥
ਕਿਦਾਰ=ਖੇਤ, ਮਲਗੁਗ਼ਾਰ, ਕਿਆਰਾ ਸੰਸ: ਕੇਦਾਰ॥
ਸੁਧਾਰਨੋ=ਸੁਆਰਨਾ, ਸਾਫ ਕਰਨਾ ਖੇਤ ਦਾ ਸੁਧਾਰਨਾ=ਗੋਡੀ ਕਰਨੀ, ਘਾਹ ਬੂਟ
ਖੇੋਤ ਵਿਚੋਣ ਕਜ਼ਢਂੇ, ਨਦੀਂਾ ਕਰਨਾ
ਕ੍ਰਿਖੀ=ਖੇਤੀ ਸੰਸ: ਕ੍ਰਿ॥ਿ
ਸਾਰ=ਸ੍ਰੇਸ਼ਟ ਹੈ ਸਾਰ ਦਾ ਭਾਵ ਹੈ ਕਿ ਸੁਹਣੀ ਖੇਤੀ ਹੋਵੇ ਅੁਹ ਜਿਸ ਵਿਚ ਸਭ
ਤੋਣ ਵਧੀਕ ਕਾਮਯਾਬੀ ਹੋਵੇ
ਅਰਥ: ਸਾਰੇ ਵਿਕਾਰਾਣ ਦਾ ਤਿਆਗ ਕਰਨਾ (ਮਾਨੋਣ) ਹਿਰਦੇ ਰੂਪੀ ਖੇਤ ਲ਼ ਸੁਧਾਰਨਾ ਹੈ,
(ਇਸ ਸੁਧਰੇ ਖੇਤ ਪਰ) ਸਤਿਗੁਰੂ ਜੀ ਦੀ ਮੇਹਰ ਦਾ ਪਾਂੀ ਪੈ ਜਾਵੇ ਤਾਂ ਭਗਤੀ
ਰੂਪੀ ਖੇਤੀ ਸ੍ਰੇਸ਼ਟ (ਰੂਪ ਵਿਚ) ਹੋਵੇਗੀ*
ਚੌਪਈ: ਅਸ ਸ਼੍ਰੀ ਪ੍ਰਭੁ ਨੈ ਤਪ ਬਹੁ ਠਾਨਾ
ਜਹਿਣ ਤਹਿਣ ਪਸਰ ਸੁਜਸੁ ਮਹਾਨਾ
ਦੇਸ਼ ਬਿਦੇਸ਼ਨ ਘਰ ਘਰ ਮਾਂਹੀ
ਸ਼੍ਰੀ ਨਾਨਕ ਸ਼੍ਰੀ ਨਾਨਕ ਪ੍ਰਾਹੀਣ ॥੨॥
ਮਿਲਿਹਿਣ ਪਰਸਪਰ ਮਾਨਵ ਬ੍ਰਿੰਦਾ
ਆਵਹਿਣ ਦਰਸ਼ਨ ਹੇਤੁ ਮੁਕੰਦਾ
ਕੇਤਿਕ ਦਰਸ ਕਰਹਿਣ ਘਰ ਜਾਹੀਣ
ਕੇਤਿਕ ਰਹੈਣ ਪ੍ਰਭੂ ਕੇ ਪਾਹੀਣ੧ ॥੩॥
ਭੀਰ ਭੂਰ ਕੀ ਪੁਰਿ ਕਰਤਾਰਾ
ਖਾਇਣ ਸਮੇਣ ਦੁਇ ਰੁਚਿਰ ਅਹਾਰਾ
ਹੋਇ ਅੰਨ ਕੀ ਤੋਟ ਨ ਕੋਈ
ਰਹੈ ਜੁ, ਦੇਗ੨ ਅਚੈ ਸਭਿ ਕੋਈ ॥੪॥
ਦੋਹਰਾ: ਦੇਸ਼ ਬਿਦੇਸ਼ਨ ਤੇ ਤਹਾਂ, ਬਹੁ ਸੰਗਤਿ ਭੀ ਆਇ
ਅਜ਼ਪ੍ਰਮਾਨ ਗਿਨਤੀ ਨ ਕੋ, ਦਰਸ਼ਨ ਕਰਿ ਹਰਖਾਇ ॥੫॥
ਚੌਪਈ: ਇਸ ਬਿਧਿ ਕੇਤਿਕ ਬਰਖ ਬਿਤਾਏ


*ਪਿਛਲੇ ਅਧਾਯ ਦੇ ਮੰਗਲ ਦੇ ਦੋਹਰੇ ਨਾਲ ਮਿਲ ਕੇ ਅਰਥ ਪੂਰਨ ਹੁੰਦਾ ਹੈ
੧ਪਾਸ
੨ਲਗਰ ਤੋਣ

Displaying Page 700 of 832 from Volume 2