Sri Nanak Prakash
੭੩੬
੩੮. ਗੁਰੂ ਨਾਨਕ ਮੰਗਲ ਭਾ: ਲਾਲੋ ਮਿਲਾਪ॥
{ਭਾਈ ਲਾਲੋ ਮਿਲਾਪ} ॥੭..॥
{ਨੌਣ ਪ੍ਰਕਾਰ ਦੀ ਭਗਤੀ} ॥੧੮.॥
ਸ੍ਰੀ ਬਾਲਾ ਸੰਧੁਰੁ ਵਾਚ ॥
ਤੋਟਕ ਛੰਦ: ਗੁਰੁ ਨਾਨਕ ਧਾਨ ਸਦਾ ਕਰਿਯੈ॥
ਭਵ ਬੰਧਨ ਮੈਣ ਪੁਨਿ ਨਾ ਪਰਿਯੈ
ਸੁਖ ਸਾਗਰ ਰੂਪ ਅੁਜਾਗਰ ਜੋ
ਸਭਿ ਜੀਤਨ ਦੰਭਹਿ ਆਗਰ ਜੋ ॥੧॥
ਦੁਖ ਦਾਰਿਦ ਦੋਖ ਨਿਕੰਦਨ ਹੈ
ਅਰਬਿੰਦ ਦੁਤੰ ਪਦ ਬੰਦਨ ਹੈ
ਸੁਖ ਕੰਦ ਮੁਕੰਦ ਗਯਾਨਘਨ
ਸ਼ਰਨਾਗਤਿ ਕੇ ਅਘ ਓਘ ਹਨ ॥੨॥
ਭਵ ਮੈਣ ਭਵ ਕਾਰਨ ਜਾਣਹਿ ਧਰਾ
ਅਬ ਚਾਹਿਤਿ ਤਾਂਹਿ ਸਪੂਰ ਕਰਾ
ਮਤਿਮੰਦ ਨਿਰੇ ਨਰ ਭੂਰ ਭਰੋ
ਪਿਖ ਕੈ ਹਰਿ ਕੀਰਤਿ ਸੇਤ ਕਰੋ ॥੩॥
ਤਿਹ ਅੂਪਰ ਪਾਰ ਪਰੇ ਨਰ ਸੋ
ਪਦ ਪੰਕਜ ਸੇਵਤਿ ਜੋ ਅੁਰ ਸੋਣ
ਗੁਰੁ ਰੂਪ ਬਿਖੈ ਨਿਤ ਧਾਨ ਧਰੈਣ
ਨਿਰਸੰਸ ਭਏ ਜਮ ਤੇ ਨ ਡਰੈਣ ॥੪॥
ਅੁਜਾਗਰ=ਪ੍ਰਸਿਜ਼ਧ ਪ੍ਰਗਟ
ਆਗਰ=ਸ੍ਰੇਸ਼ਟ (ਅ) ਸਮੂਹ, ਸਾਰੇ, ਖਾਂ, ਖਜਾਨਾ ਸੰਸ: ਆਕਰ॥
ਦੁਤੰ=ਸ਼ੋਭਾ ਮੁਕੰਦ=ਮੁਕਤੀ ਦੇ ਦਾਤਾ
ਓਘ=ਸਮੂਹ ਘਨ=ਬਜ਼ਦਲ ਗਾੜ੍ਹਾ, ਨਿਰੰਤਰ
ਭਵਮੈ=ਸੰਸਾਰ ਵਿਚ ਭਵ ਧਰਾ=ਅਵਤਾਰ ਲੀਤਾ
ਨਿਰੇ=ਨਰਕ ਸੰਸ: ਨਿਰ=ਨਰਕ॥ (ਅ) ਕੇਵਲ ਤੁਕ ਦਾ ਦੂਸਰਾ ਅਰਥ ਇਅੁਣ
ਹੈ:- (ਸੰਸਾਰ ਵਿਚ) ਖੋਟੀ ਮਤ ਵਾਲੇ ਬਹੁਤੇ ਲੋਕ ਹੀ ਨਿਰੇ ਭਰੇ ਪਏ ਹਨ
ਭੂਰ=ਬਹੁਤੇ ਸੇਤ=ਪੁਲ
ਅਰਥ: (ਅੁਸ ਸ੍ਰੀ) ਗੁਰੂ ਨਾਨਕ (ਜੀ ਦਾ) ਧਾਨ ਸਦਾ ਕਰੀਏ ਜੋ ਪ੍ਰਸਿਜ਼ਧ ਸੁਜ਼ਖਾਂ ਦਾ ਸਮੁੰਦਰ
ਹਨ, (ਅਤੇ) ਜੋ ਸਾਰੇ ਪਖੰਡਾਂ ਦੇ ਜਿਜ਼ਤ ਲੈਂੇ ਵਿਚ (ਸਭ ਤੋਣ) ਸ੍ਰੇਸ਼ਟ ਹਨ (ਤਾਂ ਜੋ)
ਸੰਸਾਰ ਦੇ ਬੰਧਨਾਂ ਵਿਚ ਨਾ ਫਸੀਏ ਦੁਜ਼ਖ ਦਲਿਦ੍ਰ ਤੇ ਦੋਸ਼ਾਂ ਲ਼ ਦੂਰ ਕਰਨ ਵਾਲੇ
ਹਨ, ਅੁਨ੍ਹਾਂ ਦੇ ਕਵਲਾਂ ਦੀ ਸ਼ੋਭਾ ਵਾਲੇ ਚਰਨਾਂ ਪਰ (ਮੇਰੀ) ਨਮਸਕਾਰ ਹੈ, ਜੋ ਸੁਖ
ਦਾ ਮੂਲ ਤੇ ਮੁਕਤੀ ਦੇ ਦਾਤਾ, ਗਾਨ ਦੇ ਬਜ਼ਦਲ ਤੇ ਸ਼ਰਨ ਆਇਆਣ ਦੇ ਸਾਰੇ ਪਾਪ