Sri Nanak Prakash

Displaying Page 72 of 832 from Volume 2

੧੩੬੮

੬. ਸ਼ਾਰਦਾ ਮੰਗਲ ਮਾਤ ਪਿਤਾ ਅੁਪਦੇਸ਼ ਤੇ ਅੁਨ੍ਹਾਂ ਦਾ ਬੈਕੁੰਠ ਗਮਨ॥
੫ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੭
{ਮਜ਼ਤ ਨੌਕਾ ਸਮਾਨ} ॥੮..॥
{ਪਿਤਾ ਪ੍ਰਤਿ ਅੁਪਦੇਸ਼} ॥੧੪..॥
{ਪ੍ਰਮੇਸ਼ਰ ਕਿਅੁਣ ਨਹੀਣ ਦਿਸਦਾ?} ॥੧੮..॥
{ਕਾਲੂ ਜੀ ਨੇ ਬੈਕੁੰਠ ਪਹੁੰਚੇ ਪਿਤਰ ਦੇਖਂੇ} ॥੪੫..॥
{ਪਿਤਾ ਕਾਲੂ ਜੀ ਬੈਕੁਠ ਗਮਨ} ॥੫੭॥
{ਮਾਤਾ ਤ੍ਰਿਪਤਾ ਬੈਕੁਠ ਗਮਨ} ॥੫੮॥
{ਤਲਵੰਡੀ ਵਾਸੀਆਣ ਲ਼ ਅੁਪਦੇਸ਼} ॥੬੩॥
{ਚਾਚਾ ਲਾਲੂ ਜੀ ਲ਼ ਅੁਪਦੇਸ਼} ॥੭੪-੭੫॥
{ਗੁਰੂ ਜੀ ਦੀ ਸ਼ੁਭ ਗੁਣਾਂ ਦੀ ਸੈਨਾ} ॥੭੭-੭੯॥
ਦੋਹਰਾ: ਸਿੰਘ ਬਾਹਨੀ, ਮਾਤ ਜਗ, ਅਸ਼ਟਭੁਜੀ ਖਲ ਕਾਲ
ਨਮਸਕਾਰ ਤਿਹ ਚਰਨ ਕੋ, ਅੁਚਰੋਣ ਕਥਾ ਰਸਾਲ ॥੧॥
ਸਿੰਘ ਬਾਹਨੀ=ਸ਼ੇਰ ਹੈ ਸਵਾਰੀ ਜਿਸ ਦੀ
ਅਸ਼ਟਭੁਜੀ=ਅਜ਼ਠਾਂ ਬਾਹਾਂ ਵਾਲੀ
ਸੂਚਨਾ: ਏਥੇ ਰੂਪਕ ਬਦਲਿਆ ਹੈ, ਸ਼ਾਰਦਾ ਚਾਰ ਭੁਜਾਣ ਵਾਲੀ ਹੈ ਪ੍ਰੰਤੂ ਅਧਾਯ ਦਸਵੇਣ
ਵਿਚ ਜਾਕੇ ਸੰਸਾ ਨਹੀਣ ਰਹਿਣਦਾ ਕਿ ਕਵੀ ਜੀ ਇਕੋ ਰੂਪ ਵਕਤੀ ਦੇ ਦੋ ਪ੍ਰਕਾਰ ਦੇ
ਰੂਪਕ ਬੰਨ੍ਹਦੇ ਜਾਣਦੇ ਹਨ, ਦੇਖੋ ਅੁਤਰਾਰਧ ਅਧਾਯ ੨, ਅੰਕ ੧, ਅਧਾਯ ਦਸਵੇਣ
ਵਿਚ ਇਸੇ ਅਸ਼ਟ ਭੁਜੀ ਲ਼ ਕਾਲਕਾ ਕਹਿਣਦੇ ਹਨ, ਅੁਸ ਦੀਆਣ ਚਾਰ ਭੁਜਾ ਦਜ਼ਸੀਆਣ
ਜਾਣਦੀਆਣ ਹਨ ਸੋ ਾਲਬਨ ਕਵਿਜੀ ਨੇ ਚਾਰ ਕਾਲਕਾ ਦੀਆਣ ਤੇਜ ਮਯ, ਚਾਰ
ਸਰਸਤੀ ਦੀਆਣ ਸ਼ਾਂਤਿਮਯ ਏਹ ਅਜ਼ਠ ਭੁਜਾਣ ਕਜ਼ਠੀਆਣ ਕੀਤੀਆਣ ਹਨ
ਅਰਥ: (ਜੋ) ਸ਼ੇਰ ਤੇ ਅਸਵਾਰ, ਜਗਤ ਦੀ ਮਾਤਾ, ਅਜ਼ਠ ਭੁਜਾਣ ਵਾਲੀ, ਖਲਾਂ ਲ਼ ਮਾਰਨ ਵਾਲੀ
ਹੈ, ਓਸ ਦੇ ਚਰਨਾਂ ਲ਼ ਨਮਸਕਾਰ ਕਰਕੇ (ਅਜ਼ਗੋਣ ਹੋਰ) ਰਸੀਲੀ ਕਥਾ ਅੁਚਾਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਹੁ ਕਥਾ ਸ਼੍ਰੀ ਫੇਰੂ ਨਦਨ੧!
ਸ਼੍ਰੋਤਨ ਕੇ ਅਘ ਓਘ ਨਿਕੰਦਨ੨
ਤਲਵੰਡੀ ਮਹਿਣ ਦੀਨ ਦਯਾਲਾ
ਰਹਿਤੋ ਕਿਤਿਕ ਬਿਤਾਏ ਕਾਲਾ ॥੨॥
ਏਕ ਦਿਵਸ ਕਾਲੂ ਢਿਗ ਆਵਾ
ਹਿਤ ਸਮਝਾਵਨ ਬਚਨ ਅਲਾਵਾ
ਹੇ ਸੁਤ! ਗ੍ਰਿਹਸਤੀ ਰੀਤਿ ਕਰੀਜੈ
ਬੇਖ ਫਕੀਰੀ ਅਬ ਤਜਿ ਦੀਜੈ ॥੩॥
ਆਗੇ ਦਰਬ ਜਿਤੋ ਘਰ ਬਾਰਾ


੧ਹੇ ਸ਼੍ਰੀ ਗੁਰੂ ਅੰਗਦ ਦੇਵ ਜੀ
੨ਸਾਰੇ ਪਾਪ ਕਜ਼ਟਂ ਵਾਲੀ (ਕਥਾ)

Displaying Page 72 of 832 from Volume 2