Sri Nanak Prakash

Displaying Page 731 of 832 from Volume 2

੨੦੨੭

੫੨. ਗੁਰੂ ਜਸ ਮਹਾਤਮ ਹੋਰ ਪਰਤਾਵੇ ਤਖਤ ਦੇਣਾ, ਜਪੁਜੀ ਮਹਿਮਾ॥
੫੧ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੩
{ਸ੍ਰੀ ਸੁਲਖਂੀ ਜੀ ਦੀ ਚਿੰਤਾ} ॥੮..॥
{ਹੋਰ ਪਰਤਾਵੇ-ਮਰੀ ਚੂਹੀ} ॥੧੬..॥
{ਰਾਤ ਸਮੇਣ ਬਸਤ੍ਰ ਧੋਂ ਦਾ ਹੁਕਮ} ॥੩੦..॥
{ਣਿਚਜ਼ਕੜ ਵਿਜ਼ਚ ਲੋਟਾ ਸੁਜ਼ਟਂਾ} ॥੩੮..॥
{ਬੂੜਾ ਬਾਬਾ ਬੁਜ਼ਢਾ ਜੀ ਦਾ ਸ਼ੰਕਾ} ॥੫੧..॥
{ਤਖਤ ਦੇਣਾ} ॥੬੬..॥
{ਲਹਿਂੇ ਤੋਣ ਅੰਗਦ} ॥੮੪..॥
{ਜਪੁ ਜੀ ਸੰਕਲਿਤ} ॥੯੫..॥
{ਜਪੁਜੀ ਮਹਿਣਮਾ} ॥੯੬..॥
ਦੋਹਰਾ: ਕਰਿ ਕਾਗਜ ਨਿਜ ਰਿਦੇ ਕੋ ਮਸੂ ਸੁਮਜ਼ਤਿ ਬਨਾਇ
ਸ਼੍ਰੀ ਸਤਿਗੁਰ ਕੋ ਜਸੁ ਲਿਖਹਿ ਤਬਹਿਣ ਪਰਮਗਤਿ ਪਾਇਣ ॥੧॥
ਕਾਗਜ=ਕਾਗਤ, ਜਿਸ ਪਰ ਲਿਖਿਆ ਜਾਵੇ ਫਾਰਸੀ, ਕਾਗ਼॥
ਮਸੂ-ਸ਼ਾਹੀ ਪਰਮਗਤਿ=ਪੂਰਨ ਗਤੀ, ਓਹ ਹਾਲਤ ਜੋ ਸਭ ਤੋਣ ਅੁਜ਼ਚੀ ਤੇ ਕਿਸੇ
ਗਲੇ ਅੂਂੀ ਨਹੀਣ, ਮੁਕਤੀ
ਅਰਥ: (ਜਦੋਣ ਤੂੰ) ਆਪਣੇ ਮਨ ਲ਼ ਕਾਗਤ ਬਣਾਵੇਣ ਤੇ ਸ੍ਰੇਸ਼ਟ ਬੁਜ਼ਧੀ ਲ਼ ਸ਼ਾਹੀ ਬਣਾਵੇਣ (ਇਸ
ਨਾਲ ਅੁਸ ਅੁਜ਼ਤੇ) ਸ਼੍ਰੀ ਸਤਿਗੁਰੂ ਜੀ ਦਾ ਜਸ ਲਿਖੇਣ ਤਦੋਣ ਹੀ ਤੂੰ ਪਰਮਗਤੀ ਲ਼
ਪਾਵੇਣਗਾ
ਚੌਪਈ: ਸ਼੍ਰੀ ਗੁਰ ਨਾਨਕ ਕ੍ਰਿਪਾ ਨਿਧਾਨਾ
ਇਅੁਣ ਅੁਪਦੇਸ਼ੋ ਤਜ਼ਤ ਗਯਾਨਾ
ਕੇਤਿਕ ਬਹੁਰ ਬਿਤਾਯੋ ਕਾਲਾ
ਸੇਵਹਿ ਲਹਿਂਾ ਭਾਅੁ ਬਿਸਾਲਾ ॥੨॥
ਜਿਅੁਣ ਤਰੁ ਸ਼ਾਖ੧ ਨਿਵੈ ਫਲ ਪਾਈ੨
ਤੈਸੀ ਗਤਿ ਲਹਿਂੇਣ ਠਹਿਰਾਈ
ਦੇਖਿ ਨਿਮਰਤਾ ਪਰਮ ਘਨੇਰੀ
ਦਿਨ ਪ੍ਰਤਿ ਕ੍ਰਿਪਾ ਸਵਾਇ ਬਧੇਰੀ੩ ॥੩॥
ਅਜਰ ਜਰਨ ਲਛਨ ਪਹਿਚਾਨਾ
ਅਧਿਕ ਪ੍ਰਸੀਦੇ ਸ਼੍ਰੀ ਗਤਿਦਾਨਾ
ਇਸ ਬਿਧਿ ਕੋ ਰੁ ਜੋ ਗੁਰ ਕੇਰਾ
ਦਿਨ ਪ੍ਰਤਿ ਬਧੈ ਸਰਬ ਨੈ ਹੇਰਾ ॥੪॥
ਮਿਲਿਹਿਣ ਪਰਸਪਰ ਕਹੈਣ ਬਨਾਈ


੧ਬ੍ਰਿਜ਼ਛ ਦੀ ਟਹਿਂੀ
੨ਫਲ ਪਾਕੇ
੩ਸਵਾਈ ਵਧੀ

Displaying Page 731 of 832 from Volume 2