Sri Nanak Prakash

Displaying Page 795 of 832 from Volume 2

੨੦੯੧

੫੬. ਗੁਰੂ ਮੇਹਰ ਯਾਚਨਾ, ਜੋਤੀ ਜੋਤ ਸਮਾਵਂ ਦੀਆਣ ਤਿਆਰੀਆਣ॥
੫੫ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੭
{ਸੰਸਾਰ ਦੀ ਨਾਸ਼ਵਾਨਤਾ ਦਾ ਅੁਪਦੇਸ਼} ॥੬-੩੦॥
{ਇਜ਼ਕ ਬਾਰ ਸਮਾ ਗਏ} ॥੪੦..॥
{ਸ੍ਰੀਚੰਦ ਲਖਮੀਦਾਸ ਜੀ ਪਹੁੰਚੇ} ॥੫੮..॥
ਸੈਯਾ: ਕਰੁਨਾ ਗੁਰ ਜਾਚਿ ਸਦਾ ਸੁਖਦਾ
ਮਨ ਕੇਰ ਬਿਕਾਰ ਕਰੋ ਹਰਨਾ
ਹਰਿ ਨਾ ਭਜਨੋ ਭਵ ਕੋ ਕਰਤਾ
ਮਹਿਮਾ ਗੁਨਿ ਕੈ ਪਰਿਹੋ ਸ਼ਰਨਾ
ਸ਼ਰਨਾ ਮਨ ਆਨਿ ਹੰਕਾਰ ਤਜੋ
ਥਿਰ ਹੋਤਿ ਨਹੀਣ ਤਨ ਮੈਣ ਤਰੁਨਾ
ਤਰਨਾ ਜਗਸਿੰਧੁ ਸੁਖੈਨ ਚਹੋ
ਕਹਿਨਾ* ਲਖਿ ਬਾਦ, ਗਹੋ ਕਰਨਾ ॥੧॥
ਕਰੁਨਾ=ਮੇਹਰ ਜਾਚਿ=ਮੰਗੋ ਕਰੋ ਹਰਨਾ=ਦੂਰ ਕਰੋ
ਹਰਿ ਨਾ=ਹਰਿ ਨਾ=ਹਰੀ ਲ਼ (ਅ) ਪਾਠਾਂਤ੍ਰ ਹੈ-ਹਰਿਨਾ ਭਜਨਾਂ ਭਵ ਕੋ ਤਰਨਾ, ਤਾਂ
ਅਰਥ ਬਣੇਗਾ=ਹਰਿ ਲ਼ ਭਜਨਾ ਸੰਸਾਰ ਲ਼ ਤਰਨਾ ਹੈ
ਭਵ=ਸੰਸਾਰ ਗੁਨਿਕੈ=ਗੁਣਕੇ, ਸਿਮਰਕੇ
ਸ਼ਰਨਾ=ਸ਼ਰਣ (ਅ) ਸਰਣਾਮਨ=ਤਿਲਕ ਜਾਣ ਵਾਲਾ ਮਨ (ਆਨਿ=) ਵਜ਼ਸ ਕਰਕੇ
ਤਰੁਨਾ=ਚੰਚਲ (ਅ) ਜੁਆਨੀ, ਫਿਰ ਤੁਕ ਦਾ ਅਰਥ ਇਹ ਬਣੇਗਾ-ਇਸ ਸਰੀਰ ਦੀ
ਜੁਆਨੀ ਨਹੀਣ ਰਹਿਣਦੀ (ਇਸ ਕਰਕੇ) ਮਨ ਲ਼ ਸ਼ਰਨੀ ਪਾ ਕੇ (ਜੁਆਨੀ ਦਾ) ਹੰਕਾਰ
ਤਿਆਗੋ
ਤਰਨਾ=ਤਰਕੇ ਪਾਰ ਹੋਣਾ (ਅ) ਪਾਠਾਂਤ੍ਰ ਹੈ-ਤਰਨਾ ਜਗ ਸਿੰਧੁ ਸੁਖੈਨ ਹੀ ਹੋ
ਕਰਨਾ ਲਖ ਬਾਦ ਗਹੋ ਕਰੁਨਾ ਫਿਰ ਅਰਥ ਇਸ ਤੁਕ ਦਾ ਇਹ ਹੋਅੂ-ਜਗਤ ਰੂਪੀ
ਸਮੁੰਦਰ ਦਾ ਤਰਨਾ ਸੁਖੈਨ ਹੀ ਹੋ ਜਾਵੇ ਜੇ (ਸਾਈਣ) ਦੀ (ਕਰੁਨਾ=) ਮੇਹਰ ਲ਼ ਪਕੜ
ਲਓ ਤੇ ਅਪਣੀ (ਕਰਨਾ=) ਕਰਨੀ ਲ਼ ਬਿਰਥਾ ਜਾਣ ਲਓ
ਇਸ ਪਾਠ ਵਿਚ:-- ਕਰਨਾ ਦੀ ਮੁਰਾਦ ਹੈ, ਅਪਨਾ ਕਰਨਾ ਤੇ ਕਰੁਨਾ ਤੋਣ ਮਤਲਬ ਹੈ
ਸਾਈਣ ਦੀ ਮੇਹਰ ਠੀਕ ਬੀ ਇਹੀ ਜਾਪਦਾ ਹੈ, ਕਿਅੁਣਕਿ ਆਰੰਭਕ ਪਦ ਇਸ ਸਿੰਘਾ
ਵਿਲੋਕਨ ਸੈਯੇ ਦਾ ਕਰੁਨਾ ਹੈ ਤੇ ਅੰਤ ਬੀ ਕਰੁਨਾ ਹੀ ਚਾਹੀਏ
ਅਰਥ: ਮਨ ਦੇ ਵਿਕਾਰਾਣ ਲ਼ ਦੂਰ ਕਰੋ (ਅਤੇ) ਗੁਰੂ ਜੀ ਦੀ ਮੇਹਰ (ਸਦਾ) ਮੰਗੋ, (ਕਿਅੁਣਕਿ
ਇਹੀ) ਸਦਾ ਸੁਖਦਾਤੀ ਹੈ, ਹਰਿ ਲ਼ ਸਿਮਰਨ ਨਾ ਕਰਨਾ ਸੰਸਾਰ ਲ਼ (ਸਜ਼ਤ) ਕਰ
(ਦਿਖਾਅੁਣਦਾ ਹੈ, ਤਾਂਤੇ ਗੁਰੂ ਜੀ ਦਾ) ਜਸ ਕਰਕੇ ਸ਼ਰਨ ਜਾ ਪਓ, (ਇਅੁਣ) ਮਨ ਲ਼
ਸ਼ਰਣ ਵਿਚ ਲਿਆਕੇ ਹੰਕਾਰ ਲ਼ ਦੂਰ ਕਰੋ (ਇਸ ਬਿਨਾ ਇਹ) ਚੰਚਲ ਤਨ ਵਿਚ
ਥਿਰ ਨਹੀਣ ਹੁੰਦਾ (ਟਿਕਕੇ ਨਹੀਣ ਬਹਿਣਦਾ) (ਜੇ ਤੁਸੀਣ) ਜਗਤ ਰੂਪੀ ਸਮੁੰਦਰ ਲ਼ ਸੌਖਾ
ਤਰਨਾ ਚਾਹੁੰਦੇ ਹੋ ਤਾਂ ਕਹਿਂੇ ਲ਼ ਬ੍ਰਿਥਾ ਜਾਣੋ ਤੇ ਕਰਨੇ ਲ਼ ਪਕੜ ਲਓ


*ਪਾ:-ਕਰਨਾ

Displaying Page 795 of 832 from Volume 2