Sri Nanak Prakash
੧੧੩੩
੬੩. ਸ਼੍ਰੀ ਗੁਰ ਚਰਣ ਮੰਗਲ ਸਿਜ਼ਧਨ ਚਰਚਾ, ਕੌਣਸ (ਖੜਾਂਵ)॥
ਤਾਲ ਤੋਣ ਪਾਂੀ ਲਿਆਵਂਾ॥
{ਝੂਠੇ ਮਦ ਦਾ ਪਿਆਲਾ} ॥੯.. ॥ {ਘੁਜ਼ਘੂਨਾਥ ਲ਼ ਪ੍ਰਸ਼ਨ} ॥੧੭..॥
{ਘੁਜ਼ਘੂਨਾਥ ਦਾ ਅੁਤਰ} ॥੨੦ ॥ {ਸਿਜ਼ਧਾ ਦੇ ਤਮਾਸ਼ੇ} ॥੨੨..॥
{ਸਿਜ਼ਧਾਂ ਨਾਲ ਚਰਚਾ} {ਗੁਰੂ ਜੀ ਦੀ ਕੌਣਸ} ॥੨੮॥
{ਕੌਣਸ-ਸੁੰਦਰ ਕਬਿਤ} ॥੨੯ ॥ {ਖਿੰਥੜਾ} ॥੩੨॥
{ਪ੍ਰਾਣਾਯਾਮ} ॥੩੩ ॥ {ਅੂਰਮ, ਧੂਰਮ} ॥੩੪..॥
{ਧੰਗਰ} ॥੩੬.. ॥ {ਤਾਲ ਤੋਣ ਪਾਂੀ} ॥੩੯॥
ਦੋਹਰਾ: ਚਿਰੰਕਾਲ ਤਰੁ ਮਨ ਸੁਸ਼ਕ, ਸ਼੍ਰੀ ਗੁਰੁ ਪਗ ਜਲ ਪ੍ਰੇਮ
ਸੀਣਚ ਭਲੇ ਕਰਿਕੇ ਹਰੋ, ਕਹੌਣ ਕਥਾ ਦੇ ਖੇਮ ॥੧॥
ਤਰੁ=ਬੂਟਾ ਸੁਸ਼ਕ=ਸੁਜ਼ਕਾ ਦੇ ਖੇਮ=ਜੋ ਖੇਮ ਦੇਣਹਾਰੀ ਹੈ, ਕੁਸ਼ਲਤਾ ਦਾਤੀ ਸੰਸ: ਕੇਮ॥
ਅਰਥ: ਮਨ (ਰੂਪੀ) ਬੂਟੇ ਲ਼, ਜੋ ਚਿਰੋਕਂਾ ਕੁਮਲਾ ਰਿਹਾ ਹੈ, ਸ਼੍ਰੀ ਗੁਰੂ (ਜੀ ਦੇ) ਚਰਣਾਂ ਦੇ
ਪ੍ਰੇਮ (ਰੂਪੀ) ਜਲ (ਨਾਲ) ਚੰਗੀ ਤਰ੍ਹਾਂ ਸਿੰਜਕੇ ਤੇ ਹਰਿਆ ਕਰ ਕੁਸ਼ਲਤਾ ਦਾਤੀ
(ਅਗੋਣ ਦੀ) ਕਥਾ ਕਹਿਣਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਅੜਿਜ਼ਲ: ਤਬ ਗੋਰਖ ਨੇ ਬੋਲਿ, ਭਰਥਰੀ ਸੋਣ ਕਹੀ
ਜਾਵਹੁ ਤੁਮ ਅਬ ਤਹਾਂ, ਆਨ ਇਹ ਠਾਂ ਸਹੀ
ਸਰਬ ਸਿਜ਼ਧ ਸੋਣ ਮਿਲੈਣ, ਜਬੈ ਚਲਿ ਆਇ ਹੈਣ
ਹੋ ਲੇਹਿਣ ਦਰਸ ਕੋ ਦੇਹਿਣ*, ਭਲੇ੧ ਸੁਖ ਪਾਇ ਹੈਣ ॥੨॥
ਕਹਿਤਿ ਭਰਥਰੀ ਬੈਨ, ਮਿਲੋ ਜਬ ਆਦਿ ਹੀ
ਸੁਨੋ ਤਬੈ ਸ਼ੁਭ ਤਜ਼ਤ੨, ਭਯੋ ਅਹਿਲਾਦ ਹੀ
ਅਬ ਤੁਮ ਆਇਸ ਮਾਨਿ, ਜਾਇ ਮੈਣ ਆਨਿਹੋਣ
ਹੋ ਬੰਦਿ ਅਗਾਰੀ ਹਾਥ, ਬਿਨਤਿ੩ ਬਖਾਨ ਹੋਣ ॥੩॥
ਅਸ ਕਹਿ ਆਇ ਹਦੂਰ, ਅਦੇਸ ਬਖਾਨਿਯਾ
ਹਰਖ ਧਾਰਿ ਅੁਰ ਮਿਲੋ, ਜੋਰਿ ਕਰਿ ਪਾਨਿਯਾ੪
ਚਲਿਯੇ ਦੀਨ ਦਯਾਲ! ਮੇਰੁ ਕੇ ਅੂਪਰੇ
ਹੋ ਦਰਸ ਚਹਤਿ ਸਭਿ ਸਿਜ਼ਧ, ਅੁਡੀਕਤਿ ਹਿਤ ਧਰੇ ॥੪॥
ਬੋਲੇ ਪੰਕਜ ਨੈਨ, ਕੀਨਿ ਸਨਮਾਨਿਯਾ
ਧੰਨ ਭਰਥਰੀ ਤੁਮੈ, ਜੋਗ ਰਸ ਜਾਨਿਯਾ
*ਪਾ:-ਹੋ ਲੇਹ ਦੇਹ ਦਰਸ ਕੋ
੧ਚੰਗੀ ਤਰ੍ਹਾਂ
੨ਸ਼ੁਭ ਸਿਜ਼ਧਾਂਤ
੩ਬੇਨਤੀ
੪ਭਾਵ ਗੁਰੂ ਜੀ ਲ਼ ਹਜ਼ਥ ਜੋੜਕੇ ਮਿਲਿਆ