Sri Nanak Prakash
੧੨੮੧
੭੩.ਸੰਤ ਮੰਗਲ ਸੰਚਖੰਡ ਵਿਖੇ ਸ਼੍ਰੀ ਅਕਾਲ ਪੁਰਖ ਮਿਲਂ ਪ੍ਰਸੰਗ॥
ਦੋਹਰਾ: ਅਦਭੁਤ ਸੰਤ ਸਮਾਜ ਸਰੁ,
ਕਰਿ ਸ਼ਨਾਨ ਮਿਲਿ ਤਾਂਹਿ
ਬਾਇਸ ਤੇ ਪਿਕ ਹੋਤਿ ਹੈ,
ਬਕ ਤੇ ਹੰਸ ਕਰਾਹਿ ॥੧॥
ਅਦਭੁਤ=ਅਚਰਜ ਅਨੋਖਾ
ਸੰਸ: ਅਦਭੁਤ॥
ਬਾਇਸ=ਕਾਣ ਸੰਸ: ਵਾਯਸ॥ ਭਾਵ-ਖੋਟੇ, ਕ੍ਰਰ, ਲੋਭੀ
ਪਿਕ=ਕੋਇਲ ਭਾਵ-ਗੁਣੀ, ਸ਼ੁਭ ਗੁਣਾਂ ਵਾਲੇ
ਬਕ=ਬਗਲਾ, ਭਾਵ-ਦੰਭੀ, ਨੀਚ ਕਰਮਾਂ ਵਾਲੇ
ਹੰਸ=ਹੰਸ ਪੰਛੀ, ਭਾਵ-ਸ੍ਰੇਸ਼ਟ, ਸੁਜਨ, ਸੰਤ, ਪਾਰਗਿਰਾਮੀ ਪੁਰਖ
ਅਰਥ: ਸੰਤਾਂ ਦਾ ਸੰਗ ਇਕ ਅਚਰਜ ਸਰੋਵਰ ਹੈ ਕਿ ਜਿਨ੍ਹਾਂ ਲ਼ ਮਿਲਨੇ (ਰੂਪੀ) ਇਸ਼ਨਾਨ
ਕਰਨ ਨਾਲ ਕਾਣ ਤੋਣ ਕੋਇਲ ਹੋ ਜਾਣਦੇ ਹਨ (ਤੇ ਜੋ) ਬਗਲੇ ਤੋਣ ਹੰਸ ਬਣਾ ਲੈਣਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਬਾਲਾ ਕਹਿਤਿ ਰੁਚਿਰ ਇਤਿਹਾਸਾ
ਸ਼੍ਰੀ ਅੰਗਦ ਜੀ ਸੁਨਿ ਸੁਖਰਾਸਾ!
ਹਮ ਕੋ ਧ੍ਰਜ਼ਵ ਲੋਕ ਮਹਿਣ ਛੋਰਾ
ਗਮਨੇ ਸਜ਼ਚ ਖੰਡ ਕੀ ਓਰਾ ॥੨॥ ਵਿਸ਼ੇਸ਼ ਟੂਕ
ਤਿਹ ਬ੍ਰਿਤੰਤ ਦੇਖੋ ਨਹਿਣ ਕੈਸੇ
ਜੋਣ ਮੈਣ ਸੁਨੋਣ ਸੁਨਾਵੋਣ ਤੈਸੇ
ਛਿਨਕ ਬਿਖੈ ਪਹੁਣਚੇ ਸੁਖਦਾਨੀ
ਜਿਹਣ ਸੁਠ ਰਚਨਾ ਬਨੀ ਮਹਾਨੀ ॥੨॥
ਅਨਿਕ ਬਿਧਿਨਿ ਕੇ ਅੁਪਬਨ ਰੂਰੇ
ਸ਼ਾਖਾ ਨਿਵੀਣ ਫਲਨ ਰਸ ਪੂਰੇ
ਕੁਸਮ ਬਾਟਿਕਾ ਬਨੀ ਸੁਹਾਈ
ਭੌਣਰ ਗੁੰਜਾਰ ਜਿਨਹਿਣ ਪਰ ਲਾਈ ॥੪॥
ਕਰਹਿਣ ਨਿਰੰਤਰ ਹਰਿ ਜਸ ਗਾਨਾ
ਹੰਸ, ਕੀਰ੧, ਪਿਕ੨, ਜੇ ਖਗ੩, ਨਾਨਾ
ਪੌਰ੪ ਵਡੋ ਸੁੰਦਰ ਅੁਜਿਆਰਾ੧
੧ਤੋਤੇ
੨ਕੋਇਲ
੩ਪੰਛੀ
੪ਦਰਵਜ਼ਜਾ