Sri Nanak Prakash
੧੪੪੩
੧੧. ਸ਼ਾਰਦਾ ਮੰਗਲ ਇਕ ਗ੍ਰਾਮ ਮੁਨਾਫਿਕ ਦੇਸ਼॥
੧੦ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੨
{ਮੁਨਾਫਿਕ ਦੇਸ਼}
{ਡੂਮ ਲ਼ ਅਸ਼ਰਫੀ ਦਿਵਾਅੁਣੀ} ॥੯॥
{ਮੁਨਾਫਿਕ ਦੇਸ਼} ॥੩੦..॥
{ਕੁਦਰਤ ਦਾ ਖੇਲ} ॥੫੩॥
ਦੋਹਰਾ: ਬਾਨੀ ਬਰਦਾਨੀ ਸੁਮਤਿ,
ਗੁਨ ਖਾਨੀ ਸੁਖ ਮੂਰ
ਕਜ਼ਲਾਨੀ ਰਾਨੀ ਜਗਤ,
ਮਾਨੀ ਕਵਿ ਪਗ ਧੂਰ ॥੧॥
ਬਾਨੀ=ਬਾਣੀ=ਵਾਚ, ਵਾਕ ਯਾ ਸਰਸਤੀ, ਸਾਰਦਾ, ਵਿਜ਼ਦਾ ਦੀ ਦੇਵੀ
ਬਰਦਾਨੀ=ਵਰ ਦੇਣ ਵਾਲੀ, ਸੰਭਾਵਨਾ ਹੈ ਕਿ ਮੈਲ਼ ਵਰ ਦੇਣ ਵਾਲੀ ਹੋ
ਮੂਰ=ਮੂਲ, ਸੁਖ ਮੂਰ=ਸੁਖਾਂ ਦਾ ਮੂਲ ਕਜ਼ਲਾਨੀ=(ਕਵਿਤਾ ਦੀ)
ਕੁਸ਼ਲਤਾ ਦੇਣ ਵਾਲੀ ਸਫਲਤਾ ਤੇ ਨਿਰਵਿਘਨਤਾ ਦੀ ਦਾਤੀ
ਰਾਨੀ=ਰਾਜ ਕਰਨ ਵਾਲੀ (ਅ) ਪ੍ਰਕਾਸ਼ਮਾਨ, ਵਿਜ਼ਦਾ ਦੇ ਚਾਨਂੇ ਵਾਲੀ
ਧੂਰ=ਪੈਰਾਣ ਦੀ ਧੂੜ ਲ਼ ਸਨਮਾਨ ਦੇਣ ਤੋਣ ਮੁਰਾਦ ਹੈ, ਅੁਸ ਦੇ ਆਅੁਣ ਦੀ ਅਕਾਣਖਾ
ਵਿਚ ਰਹਿਂਾ, ਕਿਅੁਣਕਿ ਦੇਵ ਸਰੂਪਾਂ ਦੇ ਪੈਰਾਣ ਤੇ ਧੂੜ ਨਹੀਣ ਹੁੰਦੀ
ਅਰਥ: ਹੇ ਸਾਰਦਾ! ਸ੍ਰੇਸ਼ਟ ਬੁਜ਼ਧੀ (ਤੇ ਹੋਰ ਸਾਰੇ) ਗੁਣਾਂ ਦੀ ਖਾਂ, ਸੁਖਾਂ ਦੀ ਮੂਲ, ਕੁਸ਼ਲਤਾ
ਦੇਣ ਵਾਲੀ, ਜਗਤ ਵਿਚ ਪ੍ਰਕਾਸ਼ਮਾਨ, ਜਿਸ ਦੇ ਪੈਰਾਣ ਦੀ ਧੂੜ ਕਵੀਆਣ ਨੇ ਸਨਮਾਨੀ
ਹੈ (ਮੈਲ਼) ਵਰਦਾਤੀ (ਹੋ)
ਐਅੁਣ ਬੀ ਅਰਥ ਲਗਦਾ ਹੈ:-ਸ਼ਾਰਦਾ ਸੁਮਤੀ ਦਾ ਵਰ ਦੇਣ ਵਾਲੀ ਹੈ, ਗੁਣਾਂ ਦੀ ਖਾਂ ਹੈ,
ਸੁਖਾਂ ਦਾ ਮੂਲ ਹੈ, (ਕਾਵ ਦੀ) ਕੁਸ਼ਲਤਾ ਦੇਣ ਹਾਰੀ ਹੈ, ਜਗਤ ਦੀ ਰਾਨੀ ਹੈ,
(ਜਿਸ ਦੇ) ਪੈਰਾਣ ਦੀ ਧੂੜ ਲ਼ ਕਵੀਆਣ ਨੇ ਸਨਮਾਨਿਆ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਰਸਾਵਲ ਛੰਦ: ਚਲੇ ਫੇਰ ਆਗੈ ਪਿਖੇ ਪਾਪ ਭਾਗੈਣ੧
ਮਹਾਂ ਦਾਨ ਦਾਤਾ ਸਭੈ ਲੋਕ ਖਾਤਾ ॥੨॥
ਸ਼ੁਭੈਣ ਸੰਗਿ੨ ਦੋਅੂ ਬਡੇ ਭਾਗ ਜੋਅੂ
ਅਯੋ ਏਕ ਗ੍ਰਾਮੰ ਪਿਖੋ ਗਾਨ ਧਾਮੰ੩ ॥੩॥
ਤਹਾਂ ਬ੍ਰਿਜ਼ਛ ਹੇਰਾ ਤਹਾਂ ਕੀਨ ਡੇਰਾ
ਇਕੰ ਡੂਮ ਆਯੋ ਛੁਧਾ ਤੇ ਦੁਖਾਯੋ ॥੪॥
ਕਹੇ ਬੈਨ ਐਸੇ ਪਿਖੋਣ ਭੂਪ ਜੈਸੇ
ਕਛੂ ਦੇਹੁ ਭਿਜ਼ਛਾ ਕਰੋ ਪੂਰਿ ਇਜ਼ਛਾ ॥੫॥
੧(ਜਿਸ ਗੁਰੂ ਜੀ ਲ਼) ਵੇਖਿਆਣ ਪਾਪ ਦੂਰ ਹੁੰਦੇ ਹਨ
੨ਸ਼ੋਭਦੇ ਹਨ ਨਾਲ
੩ਭਾਵ ਗੁਰੂ ਜੀ ਨੇ