Sri Nanak Prakash
੧੯੪
ਇਸਕੀ ਸਰਬਰ੧ ਕੋ ਨ ਜਨੀਜੈ ੪੬॥
ਪੰਡਤ ਕਹਿ ਸੁ ਪਵਾਯੋ ਚੋਲਾ
ਤਬ ਕਾਲੂ ਮੁਖ ਤੇ ਬਚ ਬੋਲਾ
ਰਲਮਿਲ੨ ਨਾਮ ਸੁ ਤੁਰਕਨ ਹਿੰਦੂ
ਨਹਿਣ ਰਾਖਵ ਇਹ ਨਾਮ ਦਿਜਿੰਦੂ! ॥੪੭॥
ਅਵਰ੩ ਨਾਮ ਕੋ ਸੋਧਿ ਧਰੀਜੈ
ਰਿਦੈ ਸ਼ੁਭਾਸ਼ੁਭ੪ ਭੇਵ ਲਖੀਜੈ॥
ਜੋ ਖਜ਼ਤ੍ਰੀ ਕੇ ਕੁਲ ਭਲ ਲਾਗੈ
ਧਰੋ ਨਾਮ ਅਸ ਬਿਜ਼ਪ੍ਰ ਸੁਭਾਗੈ ॥੪੮॥
ਦੋਹਰਾ: ਪੂਰਬ ਰਾਖਹਿਣ੫ ਨਾਮ ਜੇ, ਪਜ਼ਛ ਹਿੰਦੂਅਨ ਜੋਇ
ਸੋ ਤੁਮ ਰਿਦੈ ਵਿਚਾਰਿਕੈ, ਕਹਹੁ ਨ ਤਰਕੈ ਕੋਇ ॥੪੯॥
ਚੌਪਈ: ਸੁਨੋ ਸ਼੍ਰੋਨ੬ ਦਿਜ ਬਚਨ ਅੁਚਾਰਾ
ਯਹਿ ਤੁਮਰੋ ਸੁਤ ਵਡ ਅਵਤਾਰਾ
ਰਾਮ ਕਿਸ਼ਨ ਅਵਤਾਰ ਜੁ ਹਰਿ ਕਾ
ਪੂਜਤਿ ਹਿੰਦੁ, ਨ ਮਾਨਹਿਣ ਤੁਰਕਾ ॥੫੦॥
ਇਹ ਸਿਸੁ ਕੋ ਮਾਨਹਿਣਗੇ ਦੋਅੂ
ਹਿੰਦੂ ਤੁਰਕ ਸਿਖ ਹੁਇ ਸਭਿ ਕੋਅੂ
ਇਸ ਕੇ ਚਰਨ ਪੋਤ੭ ਕੀ ਨਾਈਣ
ਪਾਰ ਪਰਹਿਣ ਪਰਮਾਰਥ ਪਾਈ ॥੫੧॥
ਸੰਗਤਿ, ਕਰਹਿਣ ਤਰਹਿਣ ਭਵ ਸਾਗਰ
ਸਕਲ ਜਗਤ ਮਹਿਣ ਹੋਇ ਅੁਜਾਗਰ
ਬਹੁਤ ਨਰਨ ਕੋ ਕਰਹਿ ਅੁਧਾਰਾ
ਨਾਮ ਭਗਤਿ ਦੇ ਦਾਨ ਅੁਦਾਰਾ ॥੫੨॥
ਦੋਹਰਾ: ਵਂ ਤ੍ਰਿਂ ਭੂਮ੮ ਅਕਾਸ਼ ਮਹਿਣ,
ਹੋਇ ਅਧਿਕ੯ ਪਰਤਾਪ
੧ਬਰੋਬਰ
੨ਰਲਵਾਣ ਮਿਲਵਾਣ
ਹੋਰ
੪ਚੰਗਾ ਮਾੜਾ
੫ਅਜ਼ਗੇ ਰਖਦੇ ਰਹੇ ਹਨ
੬ਕੰਨੀਣ
੭ਜਹਾਜ
੮ਗ਼ਿਮੀਨ
੯ਬਹੁਤ