Sri Nanak Prakash

Displaying Page 19 of 832 from Volume 2

੧੩੧੫

੨. ਸ਼ਾਰਦਾ ਮੰਗਲ ਅੁਲਕਾ ਗਿਰ, ਇਲਾਬ੍ਰਤ ਖੰਡ, ਹਿਰਨ ਖੰਡ, ਕਿੰਪੁਰਖ ਖੰਡ,
ਹਰਵਰਖ ਖੰਡ ਤੇ ਕੁਰੁਖੰਡ ਅੁਪਦੇਸ਼॥
੧ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩
{ਅੁਲਕਾ ਗਿਰ} ॥੨॥
{ਮਰਦਾਨੇ ਦੀ ਸ਼੍ਰਧਾ ਅਤੇ ਸਿਦਕ} ॥੯..॥
{ਨੌਣ ਖੰਡ} ॥੧੩..॥
{ਪਹਿਲਾ ਇਲਾਬ੍ਰਤ ਖੰਡ} ॥੧੫..॥
{ਦੂਜਾ ਹਿਰਨ ਖੰਡ} ॥੩੧..॥
{ਤੀਜਾ ਕਿੰਪੁਰਖ ਖੰਡ} ॥੪੦..॥
{ਧਰਮ ਚੰਦ ਰਾਜੇ ਦਾ ਸਿਦਕ} ॥੪੩-੪੬॥
{ਚੌਥਾ ਹਰਵਰਖ ਖੰਡ} ॥੪੮॥
{ਪੰਜਵਾਣ ਕੁਰਖੰਡ} ॥੫੫॥
ਦੋਹਰਾ: ਚੰਡਿ ਪ੍ਰਚੰਡ ਅਖੰਡ ਬਡ, ਜਗ ਮੰਡਂਿ ਖਲ ਖੰਡ
ਭੁਜ ਦੰਡਨ ਕੋਦੰਡ ਧਰਿ, ਸਦ ਅਦੰਡ ਬਰਬੰਡ ॥੧॥
ਚੰਡਿ=ਦੇਖੋ ਪੁਰਬਾਰਧ ਅਧਾਯ ੧ ਅੰਗ ੨, ਅਧਾਯ ੨ ਅੰਕ ੧ ਤੇ ਅਧਾਯ ੧੨
ਅੰਕ ੧
ਪ੍ਰਚੰਡ=ਤੇਜ ਸੰਸ: ਪ੍ਰਚਂਡ॥ ਅਖੰਡ=ਜੋ ਖੰਡਨ ਨਾ ਹੋ ਸਕੇ, ਅਟੁਜ਼ਟ
ਮੰਡਂਿ=ਮੰਡਨ ਕਰਨ ਵਾਲੀ, ਸੰਵਾਰਨ ਵਾਲੀ, ਦੇਖੋ ਪੂਰਬਾਰਧ ਅਧਾਯ ੧ ਅੰਕ

ਖੰਡ=ਖੰਡਨ ਕਰਨ ਵਾਲੀ
ਭੁਜ ਦੰਡਨ=ਭੁਜਾ ਦੰਡ ਦੇਣ ਵਾਲੀਆਣ ਭੁਜਾਣ ਦੋ ਦੰਡ ਦੇਣ ਵਿਚ ਸਮਰਜ਼ਥ ਹਨ
ਕੋਦੰਡ=ਧਨੁਖ
ਕੋਦੰਡਧਰਿ=ਧਨੁ ਧਾਰੀ (ਅ) ਕੋ=ਖੋਟੇ ਪੁਰਖ
ਦੰਡ=ਸਗ਼ਾ
ਧਾਰੀ=ਧਾਰਨ ਕਰਨ ਵਾਲੀ, ਦੇਣ ਵਾਲੀ
ਅਦੰਡ=ਅ ਦੰਡ-ਜੋ ਆਪ ਦੰਡ (ਸਗ਼ਾ) ਹੇਠ ਕਦੇ ਨ ਆਵੇ (ਅ) ਜੋ ਸਗ਼ਾ ਦੇ
ਲਾਇਕ ਨ ਹੋਵੇ
ਬਰਬੰਡ=ਬਲਬੰਡ (ਬਲਵੰਤ ਤੋਣ ਬਣਿਆਣ ਹੈ) ਬਲਵਾਨ (ਅ) ਵਰ ਵੰਡਂ ਵਾਲੀ
ਫੇਰ ਤੁਕ ਦਾ ਅਰਥ ਐਅੁਣ ਬਣੇਗਾ ਕਿ:-ਕੋਦੰਡਧਰ (=ਖੋਟੇ ਪੁਰਸ਼ ਜੋ ਸਗ਼ਾ ਦੇ ਲਾਇਕ ਹਨ
ਅੁਨ੍ਹਾਂ) ਲ਼ ਸਗ਼ਾ ਦੇਣ ਵਾਲੀ ਹੈ ਤੇ ਅਦੰਡ (=ਜੋ ਸਗ਼ਾ ਦੇ ਲਾਇਕ ਨਹੀਣ ਹਨ ਅੁਨ੍ਹਾਂ) ਲ਼ ਵਰ
ਵੰਡਂ ਵਾਲੀ ਹੈ
ਅਰਥ: ਹੇ ਚੰਡਿ! (ਤੇਰਾ) ਤੇਜ ਬੜਾ ਅਟੁਜ਼ਟ ਹੈ ਤੂੰ (ਦੁਸ਼ਟਾਂ ਦੇ ਵਿਗਾੜੇ) ਜਗਤ ਲ਼ ਖਲਾਂ
ਦਾ ਖੰਡਨ ਕਰਕੇ (ਮੁੜ) ਸੰਵਾਰਨ ਵਾਲੀ ਹੈਣ
(ਤੇਰੀਆਣ) ਬਲਵਾਨ (ਤੇ) ਧਨੁਖ ਧਾਰੀ ਭੁਜਾਣ (ਆਪ) ਸਦਾ ਅਦੰਡ ਹਨ (ਪਰ ਦੁਸ਼ਟਾਂ ਲ਼)
ਸਦਾ ਦੰਡ ਦੇਣ (ਵਿਚ) ਸਮਰਜ਼ਥ ਹਨ
ਭਾਵ: ਇਸ ਵਿਚ ਸ਼ਾਰਦਾ ਦੇ ਤੇਜਮਯ ਰੂਪ ਦਾ ਵਰਣਨ ਹੈ ਅਗਲੇ ਅਧਾਯ ਦੇ ਮੰਗਲ
ਵਿਚ ਅੁਸ ਦੇ ਸ਼ਾਂਤਮਯ, ਰੂਪ ਦਾ ਕਥਨ ਕਰਕੇ ਬੰਦਨਾ ਕਰਨਗੇ ਇਸ ਵਿਚ ਬੰਦਨਾ

Displaying Page 19 of 832 from Volume 2