Sri Nanak Prakash

Displaying Page 194 of 832 from Volume 2

੧੪੯੦

੧੪. ਸੰਤ ਮੰਗਲ ਕਸ਼ਮੀਰ ਵਿਖੇ ਅਯਾਲੀ ਤੇ ਪੰਡਤ ਲ਼ ਸਿਜ਼ਖ ਬਣਾਅੁਣਾ, ਵਲੀ
ਕੰਧਾਰੀ ਤੇ ਕਾਬਲ ਦੀ ਮਸੀਤ ਫਿਰਾਅੁਣੀ॥
੧੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੫
{ਗੁਰੂ ਜੀ ਕਸ਼ਮੀਰ ਵਿਜ਼ਚ} ॥੩..॥
{ਆਲੀ ਦੇ ਦੁੰਬੇ} ॥੮..॥
{ਵਿਜ਼ਦਿਆ ਅਭਿਮਾਨੀ ਪੰਡਿਤ} ॥੩੭..॥
{ਪੰਡਿਤ ਦੀ ਗੁਰੂ, ਮਾਇਆ} ॥੫੨..॥
{ਵਲੀ ਕੰਧਾਰੀ} ॥੬੮..॥
{ਪੰਜਾ ਸਾਹਿਬ} ॥੯੪..॥
{ਕਾਬਲ ਮਸੀਤ ਦੌੜਾਅੁਣੀ} ॥੧੧੦..॥
{ਅਅੁਘੜ ਅਪਨੋ ਨਾਮ ਕਹਾਯੋ} ॥੧੧੪॥
ਦੋਹਰਾ: ਹੰਤਾ ਮਮਤਾ ਜਿਨ ਤਜੀ,
ਹਰਖ ਸ਼ੋਕ ਇਕ ਸਾਰ
ਤਿਨ ਸੰਤਨ ਕਰਿ ਬੰਦਨਾ,
ਕਰਿਹੋਣ ਕਥਾ ਅੁਚਾਰ ॥੧॥
ਹੰਤਾ=ਮੈਣ ਪਨ ਮੈਣ ਦਾ ਭਾਵ ਹੰਕਾਰ ਤੇ ਗਰੀਬ ਬੀ ਹੈ ਸੰਸ: ਅਹੰਤਾ॥
ਮਮਤਾ=ਮੇਰਾ ਪਨ, ਕਿਸੇ ਪੁਰਖ, ਪਦਾਰਥ ਯਾ ਜਗ੍ਹਾ ਵਿਚ ਇਹ ਭਾਵ ਕਿ ਇਹ
ਇਹ ਮੇਰੀ ਹੈ, ਭਾਵ ਮੋਹ ਤੇ ਲੋਭ ਤੋਣ ਭੀ ਹੈ ਸੰਸ: ਮਮਤਾ, ਮਮਤ॥
ਇਕ ਸਾਰ=ਇਕੋ ਜੇਹੇ, ਬਰਾਬਰ
ਅਰਥ: ਜਿਨ੍ਹਾਂ ਨੇ ਮੈਣ ਮੇਰੀ ਛਜ਼ਡ ਦਿਜ਼ਤੀ ਹੈ (ਤੇ) ਹਰਖ ਸ਼ੋਕ ਲ਼ ਇਕੋ ਜਿਹਾ (ਜਾਤਾ ਹੈ)
ਤਿਨ੍ਹਾਂ ਸੰਤਾਂ ਲ਼ ਮਜ਼ਥਾ ਟੇਕਕੇ ਮੈਣ (ਅਗੋਣ ਦੀ) ਕਥਾ ਅੁਚਾਰਣ ਕਰਦਾ ਹਾਂ
ਭਾਵ: ਪਿਛਲੇ ਅਧਾਯ ਦੇ ਮੰਗਲ ਤੇ ਇਸ ਲ਼ ਇਕਜ਼ਠਾ ਪੜ੍ਹਿਆਣ, ਪੂਰਨ ਸੰਤ ਦੇ ਗੁਣ
ਇਕਜ਼ਠੇ ਹੁੰਦੇ ਹਨ, ਇਹ ਸੰਤਾਂ ਦੇ ਲਛਣ ਕਹੇ ਹਨ ਹੋ ਸਕਦਾ ਹੈ ਕਿ ਇਹ ਸੰਤਾਂ ਦੇ
ਗੁਣ ਹੀ ਕਹੇ ਹੋਣ, ਪਰ ਵਧੇਰੇ ਸੰਭਵ ਹੈ, ਕਿ ਆਪਣੇ-ਨਾਮ ਦਾਤੇ- ਵਿਦਾ
ਦਾਤੇ, ਗੁਰਮੁਖ ਦੇ ਗੁਣ ਅਜ਼ਖਾਂ ਅਗੇ ਫਿਰ ਰਹੇ ਹੋਣ ਅਗਲੇ ਮੰਗਲਾਂ ਵਿਚ ਗੁਰ
ਸਿਖ ਦਾ ਜਸ ਵਰਣਨ ਕਰਨਗੇ, ਪਹਿਲੇ ਵਿਚ ਨਾਮ ਰਸੀਏ ਦਾ, ਦੂਸਰੇ ਵਿਚ ਗੁਰ
ਜਸ ਦੇ ਪ੍ਰੇਮੀ ਕਵੀ, ਕੀਰਤਨੀਏ ਦਾ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਿ ਸ਼੍ਰੀ ਅੰਗਦ! ਜਨ ਮਨ ਰੰਜਨ੧
ਗਮਨੇ ਗੁਰੂ ਦੀਨ ਦੁਖਭੰਜਨ
ਜਾਇ ਪਹਾਰਨ ਕਰਤੇ ਸੈਲਾ
ਚਲਿ ਹੈਣ ਸੁਗਮ੨ ਅਗਮ੩ ਜੋ ਗੈਲਾ੪ ॥੨॥


੧ਦਾਸਾਂ ਦੇ ਮਨ ਪ੍ਰਸੰਨ ਕਰਨ ਵਾਲੇ
੨ਸੌਖੇ
੩ਔਖੇ
੪ਰਸਤੇ

Displaying Page 194 of 832 from Volume 2