Sri Nanak Prakash

Displaying Page 229 of 1267 from Volume 1

੨੫੮

ਕਰਹਿ ਬੰਦਗੀ ਪੇਸ਼ ਖੁਦਾਇ॥
ਜਿਅੁਣ ਮੈਣ ਤੁਮ ਸੋਣ ਕਹੋਣ ਸੁਨਾਇ ॥੩੭॥
ਸ਼੍ਰੀ ਮੁਖਵਾਕ ॥
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਅੁ ॥
ਦੋਹਰਾ: ਅਰਗ਼ ਕਹੋਣ* ਅਜ਼ਗ੍ਰਜ ਪ੍ਰਭੂ! ਸੁਨੀਏ ਦੈਕਰਿ ਕਾਨ
ਹਜ਼ਕ੧ ਕਬੀਰ੨ ਕਰੀਮ੩ ਤੂੰ, ਦੇਹੁ ਨਾਮ ਕੋ ਦਾਨ ॥੩੮॥
ਚੌਪਈ: ਕਰਹਿ ਬੰਦਗੀ ਤਨ ਮਨ ਦੀਨਾ
ਨਾਮ ਸੁ ਜਾਚਹਿ ਹੋਇ ਅਧੀਨਾ
ਦੀਨਬੰਧੁ ਤਬ ਕਰੁਨਾ ਧਾਰੈ
ਦੇ ਕਰਿ ਨਾਮ ਦਾਸ ਨਿਸਤਾਰੈ ॥੩੯॥
ਸੁਨਿ ਸ਼੍ਰੀ ਗੁਰੁ ਕੇ ਬੈਨ ਮੁਲਾਨਾ
ਜਿਨ ਤੇ ਮਿਟਤਿ ਬਿਕਟ੪ ਅਜ਼ਗਾਨਾ
ਕਾਲੂ ਹੇਤ ਕਹਿਨ ਪੁਨ ਲਾਗੋ
ਧੰਨ ਤੁਮਾਰੋ ਮਨ ਅਨੁਰਾਗੋ ॥੪੦॥
ਜਿਅੁਣ ਤੁਮ ਰੀਤਿ ਕਹਤਿ ਯਹਿ ਸਾਚੀ
ਹਰਿ ਚਰਨਨ ਮਹਿਣ ਮਤ ਰੁਚਿ ਰਾਚੀ
ਤਜ਼ਦਪਿ ਤੁਮਰੋ ਸਭਿ ਪਰਵਾਰੂ
ਭੇ ਦਿਲਗੀਰ ਜੁ ਹੈ ਹਿਤਕਾਰੂ ॥੪੧॥
ਇਨ ਕੋ ਹੇਤਿ ਕਰਹੁ ਜਿਅੁਣ ਹਰਖਹਿਣ
ਤੁਮਰੋ ਮੋਹ ਆਨ ਇਨ ਕਰਖਹਿ੫
ਪਿਤਾ ਪਿਤਾਨੁਜ੬ ਔਰ ਜਿ ਗਾਤੀ੭
ਨਹਿਣ ਤਿਨ ਕੋ ਅਸ ਰੀਤਿ ਸੁਹਾਤੀ ॥੪੨॥


*ਪਾਠਾਂਤ੍ਰ-ਕਰੋਣ
੧ਸਜ਼ਚ
੨ਵਜ਼ਡਾ
੩ਮੇਹਰਾਣ ਵਾਲਾ
੪ਕਠਨ
ਪਾਠਾਂਤ੍ਰ-ਅੁਰ
੫ਖਿਜ਼ਚਦਾ ਹੈ
੬ਚਾਚਾ
੭ਸਨਬੰਧੀ

Displaying Page 229 of 1267 from Volume 1