Sri Nanak Prakash

Displaying Page 244 of 1267 from Volume 1

੨੭੩

ਤੂਸ਼ਨ ਭਏ ਤਬਹਿ ਸੁਖ ਸਦਨਾ
ਦਿਜ ਦੰਭਨ ਕੋ ਕੀਨ ਨਿਕਦਨਾ
ਤਿਹ ਛਿਨ ਹਰਖੋ ਅੁਰ ਪਰਵਾਰੂ
ਸਭਿ ਕੇ ਮਨ ਤੇ ਮਿਟਾ ਖਭਾਰੂ੧ ॥੪੪॥
ਬਚਨ ਸੁਨਨਿ ਕੀ ਦਿਜ ਹਰਦਾਲੂ
ਵਡ ਲਾਲਸ ਬੋਲੋ ਤਿਹਕਾਲੂ
ਅੂਚ ਕਰਮ ਤੇ ਗਿਰਾ ਅੁਬਾਚੀ੨
ਰਿਦੇ ਸ਼ੁਜ਼ਧ ਕੋ ਇਹ ਸਭਿ ਸਾਚੀ ॥੪੫॥
ਜੋ ਜਗ ਕਾਨ ਸਿੰਖਲਾ੩ ਸੰਗਾ
ਵਰਣ ਧਰਮ ਕਰਿ ਸਕੈਣ ਨ ਭੰਗਾ
ਪੁਨ ਨਿਜ ਮਤਿ ਕੋ ਜਜ਼ਗੁਪਵੀਤਾ
ਅੁਚਰਹੁ ਬਚਨ ਜੁ ਹੋਤਿ ਪੁਨੀਤਾ ॥੪੬॥
ਸੁਨਹਿਣ ਸਭਿਹਿ ਦਿਜ ਬਾਹਜ ਗਾਤੀ
ਜੋ ਅਤੂਟ ਰਹਿ ਸਦਾ ਸੰਗਾਤੀ੪
ਸੁਨਤਿ ਸ਼੍ਰੋਨ ਅਰਬਿੰਦ੫ ਬਿਲੋਚਨ੬
ਬੋਲੇ ਬਾਨੀ ਬੰਧ ਬਿਮੋਚਨ੭ ॥੪੭॥
ਸ਼੍ਰੀ ਮੁਖਵਾਕ ॥
ਮ ੧ ॥
ਨਾਇ ਮੰਨਿਐ ਪਤਿ ਅੂਪਜੈ ਸਾਲਾਹੀ ਸਚੁ ਸੂਤੁ ॥
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥
ਚੌਪਈ: ਜਿਨ ਅਸ ਪਾਯੋ ਜਜ਼ਗੁਪਵੀਤਾ
ਸੋ ਸਭਿ ਥਾਨ ਵਿਖੈ ਨਿਰਭੀਤਾ
ਜਹਾਂ ਜਾਇ ਤਹਿਣ ਆਦਰ ਪਾਵਾ
ਸਭਿ ਸ਼ੋਭਾ ਸੰਯੁਤ ਜਸੁ ਛਾਵਾ ॥੪੮॥
ਭਗਨ ਨ ਹੋਇ੮ ਸੰਗ ਰਹਿ ਸੋਅੂ
ਭਾਗ ਜਗੇ ਤੇ ਪਹਿਰਹਿ ਕੋਅੂ॥


੧ਖੋਭ
੨ਕਹੀ
੩ਬੇੜੀ, ਸੰਗਲ, ਬੰਧਨ
੪ਸੰਗ
੫ਕਵਲ ਅਜ਼ਖਾਂ ਵਾਲੇ
੬ਕਵਲ ਅਜ਼ਖਾਂ ਵਾਲੇ
੭ਬੰਧਨਾਂ ਦੇ ਨਾਸ਼ ਕਰਤਾ
੮ਤੁਜ਼ਟਦਾ ਨਹੀਣ

Displaying Page 244 of 1267 from Volume 1