Sri Nanak Prakash

Displaying Page 262 of 1267 from Volume 1

੨੯੧

ਰਾਜਤਿ ਜਿਵ ਪਾਂਤਨ ਅਰਬਿੰਦਾ੨ ॥੧੪॥
ਕਿਧੋਣ ਚੰਦ੍ਰਮਾ ਮੰਡਲ ਮਾਂਹੀ
ਕਿਨਕਾ ਸ਼੍ਰਵਤ੩ ਪਿਯੂਖ੪ ਸੁਹਾਹੀ॥
ਸ਼ੇਖਨਾਗ ਲਖਿ ਸ਼ੈਨ ਮਿਲਾਪੀ੫ {ਸਰਪ ਛਾਇਆ}
-ਆਤਪ ਅੁਥਪਿਅੁਣ੬- ਇਅੁਣ ਅੁਰ ਥਾਪੀ੭ ॥੧੫॥
ਸ਼ੇਤ ਵਰਨ ਗੋ ਦੁਗਧ੮ ਨਵੀਨਾ੯
ਧਰਿ ਦੂਸਰ੧੦ ਤਨ ਆਵ ਪ੍ਰਬੀਨਾ
ਸੁੰਦਰ ਸੁਖ ਮੰਦਰ ਕੋ ਦੇਖੀ
ਕੀਨਿ ਬੰਦਨਾ ਪ੍ਰੀਤਿ ਬਿਸ਼ੇਖੀ ॥੧੬॥
ਬਹੁਰੋ ਤੀਨ ਪ੍ਰਦਛਨਾ ਦੀਨੀ
ਸੀਸ ਦਿਸ਼ਾ ਨਿਜ ਇਸਥਿਤਿ ਕੀਨੀ
ਹੇਤ ਛਾਅੁਣ ਕੇ੧੧ ਫਨ ਬਿਸਥਾਰਾ੧੨
ਅਤਿ ਅੁਜ਼ਜਲ ਜਿਵ ਸੁਰਸਰਿ ਧਾਰਾ੧੩ ॥੧੭॥
ਅੂਚੋ ਫਨ ਅਸ ਸ਼ੋਭਾ ਪਾਈ
ਕਿਧੋਣ੧੪ ਸਿੰਧੁ ਸੀ੧੫ ਸੈਨ੧੬ ਬਨਾਈ
ਸਭਿ ਸ਼ਰੀਰ ਪਰ ਜਿਸਕੀ ਛਾਯਾ
ਜੜ ਸਾ੧੭ ਥਿਰ, ਨਹਿਣ ਨੈਕ੧ ਡੁਲਾਯਾ ॥੧੮॥


੧ਮੁੜ੍ਹਕੇ ਦੀਆਣ ਬੂੰਦਾਂ ਮਾਨੋਣ ਮਕਰੰਦ ਰਸ ਦੀਆਣ ਬੂੰਦਾਂ ਹਨ, ਜੋ ਕਮਲ ਪਜ਼ਤਿਆਣ ਤੇ (ਜਲ ਬੂੰਦਾਂ) ਵਾਣੂ ਫਬ
ਰਹੀਆਣ ਹਨ (ਅ) ਜਲ ਮਾਨੋਣ ਮਕਰੰਦ ਰਸ ਹੈ
*ਪਾਠਾਂਤ੍ਰ-ਸੇਦੰ ਬ੍ਰਿੰਦ ਬੂੰਦ ਮਕਰੰਦਾ
੨ਕਵਲ ਦੇ ਪਜ਼ਤ੍ਰਾਣ ਅੁਪਰ
੩ਕਿਂਕੇ ਚੋ ਰਹੇ ਹੈਨ
੪ਅੰਮ੍ਰਿਤ ਦੇ
੫ਸੇਜਾ ਦੇ ਮੇਲੀ ਲਖਕੇ
੬ਮੈਣ ਧੁਜ਼ਪ ਹਟਾਵਾਣ
੭ਮਿਥੀ
੮ਗਾਂ ਦੇ ਦੁਜ਼ਧ ਵਰਗਾ
੯ਨਵਾਣ
੧੦ਦੂਜਾ, ਹੋਰ
੧੧ਛਾਂ ਕਰਨ ਵਾਸਤੇ
੧੨ਫਨ ਖਿਲਾਰਿਆ
੧੩ਗੰਗਾ ਦੀ ਧਾਰ ਵਰਗਾ ਅੁਜ਼ਜਲ
੧੪ਮਾਨੋਣ
੧੫ਸਮੁੰਦਰ ਵਰਗੀ
੧੬ਸੇਜਾ
੧੭ਜੜ੍ਹ ਵਰਗਾ

Displaying Page 262 of 1267 from Volume 1