Sri Nanak Prakash

Displaying Page 278 of 1267 from Volume 1

੩੦੭

ਯਾਂ ਤੇ ਭਲੋ ਰਹਤਿ ਮੈਣ ਯੋ ਹੀ੧ ॥੨੬॥
ਇਕ ਸਪੂਤ ਬਹੁ ਦਰਬ ਕਮਾਵਹਿਣ੨
ਤੂੰ ਅਸ ਭਾ ਜੋ ਬਾਦ੩ ਗਵਾਵਹਿਣ
ਜਾਇ ਨਗਰ ਪੁਨ ਦਿਜਬਰ ਸਦਨਾ੪
ਅੁਪਾਲਭ੫ ਕੇ ਕਹਿ ਬਚ ਬਦਨਾ੬ ॥੨੭॥
ਬੇਦ ਪੁਰਾਣ ਸਭੇ ਤੁਮ ਝੂਠੇ
ਸੂਧੇ ਕਹਅੁ ਹੋਤਿ ਹੈਣ ਪੂਠੇ
ਕਿਧੋਣ੭ ਨ ਤੁਮ ਤੇ ਜਾਤ ਬਿਚਾਰੇ
ਕਿਧੋਣ੪ ਹਰਖ ਹਿਤ ਪਾਜ ਅੁਚਾਰੇ੮* ॥੨੮॥
ਭਲੀ ਛਤਰ ਕੀ ਦੀਨਿ ਵਡਾਈ
ਪੂਰਬ ਐਸ਼ਰਯ ਜਾਸ ਘਟਾਈ
ਅਬ ਬੀਜੋ ਸਭਿ ਖੇਤ ਨਿਪਾਤੂ੯
ਪਸੁ ਚਰਵਾਇ, ਨ ਕੀਨੀ ਤ੍ਰਾਤੂ੧੦ ॥੨੯॥
ਜਬ ਕੋ ਜਨਮੋ ਇਨ ਸੁਧ੧੧ ਲੀਨੀ
ਧਨ ਖਜ਼ਟਨ ਕੀ ਕ੍ਰਿਜ਼ਤ ਨ ਕੀਨੀ
ਖੋਯੋ ਸੰਚੋ ਪੂਰਬ ਮੇਰੋ੧੨
ਯਾਂ ਤੇ ਬਿਫਲ੧੩ ਭਯੋ ਬਚ ਤੇਰੋ ॥੩੦॥
ਬੋਲੋ ਬਚਨ ਬਿਜ਼ਪ੍ਰ੧੪ ਪਰਬੀਨਾ
ਜਿਹ ਮਨ ਸ਼੍ਰੀ ਨਾਨਕ ਜਸ ਲੀਨਾ
ਸੁਨਿ ਕਾਲੂ! ਤੂ ਮੂਲਹੁ ਭੂਲਾ੧


੧ਐਵੇਣ ਹੀ, ਸੁਤਹੀਨ
੨ਇਕ ਐਸੇ ਪੁਜ਼ਤ੍ਰ ਹੁੰਦੇ ਹਨ ਜੋ ਬੜਾ ਧਨ ਕਮਾਅੁਣਦੇ ਹਨ
੩ਬਿਰਥਾ
੪ਬ੍ਰਾਹਮਣ ਦੇ ਘਰ
੫ਅੁਲਾਂਭੇ ਦੇ
੬ਮੁਖ ਤੋਣ
੭ਜਾਣ
੮ਝੂਠ ਬੋਲ ਦਿੰਦੇ ਹੋ
*ਹਮਾਰੇ-ਪਾਠਾਂਤ੍ਰ ਹੈ
੯ਨਾਸ਼ ਕਰ ਦਿਜ਼ਤਾ
੧੦ਰਖਵਾਲੀ ਨਾ ਕੀਤੀ
੧੧ਹੋਸ਼ ਪਕੜੀ
੧੨ਪਿਛਲਾ ਮੇਰਾ ਕਜ਼ਠਾ ਕੀਤਾ ਹੋਯਾ
੧੩ਬਿਰਥਾ
੧੪ਬ੍ਰਾਹਮਣ

Displaying Page 278 of 1267 from Volume 1