Sri Nanak Prakash

Displaying Page 358 of 1267 from Volume 1

੩੮੭

ਕੋ ਅਸ ਕਰਤਿ ਅੁਚਾਰ, ਕੋਇਕ ਭਾਖਤਿ੩ ਅਪਰ ਗਤਿ੪
ਦੇਵਤਿ ਦਾਨ ਅੁਦਾਰ, ਬਰਕਤ ਯਾਂ ਤੇ ਅਧਿਕ੫ ਹੈ ॥੩੧॥
ਸੈਯਾ: ਜਾਚਕ੬ ਕੇਤਿਕ੭ ਦਾਨ ਕੋ ਲੇ
ਤਲਵੰਡੀ ਗਏ ਨੁਤਿ੮ ਭੂਰ ਅੁਚਾਰੀ
ਮੋਦੀ ਭਯੋ ਨ੍ਰਿਪ ਦੌਲਤ ਖਾਨ ਕੋ
ਦਾਨ ਕੋ ਦੈਨ ਕਰੋ ਪ੍ਰਨ ਭਾਰੀ
ਨਗ੯ ਛੁਧਾਤੁਰ੧੦ ਦੇਖਿ ਸਕੈਣ ਨਹਿਣ
ਸੰਪਤ੧੧ ਬ੍ਰਿਜ਼ਧ ਭਈ੧੨ ਸੁਖਕਾਰੀ
ਪੁੰਨਮਤੀ੧੩ ਕ੍ਰਿਤ ਧੰਨਵਤੀ੧੪
ਜਿਹ ਜਾਚਕ੧੫ ਭੀਰ ਹੈ ਤਾਂਹਿ ਕੇ ਦਾਰੀ ॥੩੨॥
ਜਾਚਕ ਜੇ ਤਲਵੰਡੀ ਹੁਤੇ, ਸਭਿ ਆਵਤਿ ਭੇ ਧਨ ਲੇਨਿ ਕੀ ਆਸਾ
ਜੋ ਜਿਸ ਜਾਚਨਾ ਆਨ ਕਰੀ
ਤਸ੧੬ ਪਾਵਤਿ ਭੇ, ਗੋ ਕੋ ਨ ਨਿਰਾਸਾ
ਕੀਰਤਿ ਕੋ ਸੁਨਿ ਰਾਇਬੁਲਾਰ
ਅਨਦਤਿ ਪ੍ਰਾਪਤਿ ਜਿਅੁਣ ਸੁਖ ਰਾਸਾ੧੭
ਸੋਚ ਬਿਮੋਚਨ੧੮ ਸਾਰਸ ਲੋਚਨ੧੯
ਰੂਪ੧ ਬਿਲੋਕਨ੨ ਚਾਹਤਿ ਪਾਸਾ ॥੩੩॥


੧ਅਖੀਰ ਲ਼
੨ਪਕੜਿਆ ਜਾਵੇਗਾ
੩ਆਖਦੇ ਹਨ
੪ਹੋਰ ਤਰ੍ਹਾਂ
੫ਬਹੁਤ
੬ਮੰਗਤੇ
੭ਕਈ ਇਕ
੮ਅੁਸਤਤ
੯ਨਗਾ
੧੦ਭੁਜ਼ਖਾ
੧੧ਦੌਲਤ
੧੨ਬਹੁਤ ਵਧੀ
੧੩ਪੁੰਨ ਵਾਲੀ
੧੪ਧਨ ਵਾਲੀ
੧੫ਮੰਗਤਿਆਣ ਦੀ
੧੬ਤੈਸੀ
੧੭ਜਿਵੇਣ ਕੋਈ ਸੁਖ ਦੀ ਖਾਂ ਮਿਲ ਗਈ ਹੈ
੧੮ਸੋਚਾਂ ਲ਼ ਦੂਰ ਕਰਨ ਵਾਲੇ
੧੯ਕਵਲ ਵਰਗੇ ਨੇਤ੍ਰ ਵਾਲੇ ਦਾ

Displaying Page 358 of 1267 from Volume 1