Sri Nanak Prakash

Displaying Page 371 of 832 from Volume 2

੧੬੬੭

੨੬. ਸੰਤ ਮੰਗਲ ਸੰਤਾਂ ਦਾ ਅੁਧਾਰ ਏਮਨਾਵਾਦ ਆਗਮਨ॥
੨੫ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੭
{ਸੰਤਾਂ ਨਾਲ ਗਿਆਨ ਚਰਚਾ} ॥੫..॥
{ਬ੍ਰਹਮਾ, ਬਿਸ਼ਨ ਅਤੇ ਸ਼ਿਵ ਦੀ ਅੁਮਰ} ॥੧੦.. ॥॥ ॥੨੭॥
{ਸੰਤਾਂ ਸਮੇਤ ਏਮਨਾਵਾਦ ਪਹੁੰਚੇ} ॥੭੪॥
ਦੋਹਰਾ: ਨਾਮ ਬਿਖੈ ਜਿਨਿ ਲਿਵ ਲਗੀ, ਹਅੁਣਮੈ ਸਰਬ ਨਸਾਇ
ਤਿਨ ਸੰਤਨ ਬੰਦੋਣ ਚਰਨ, ਅੁਚਰੋਣ ਕਥਾ ਬਨਾਇ ॥੧॥
{ਬਨਾਇ=ਬਨਾਕੇ, ਸੰਵਾਰ ਕੇ, ਸੁਹਣੀ ਤਰ੍ਹਾਂ ਨਾਲ }
ਅਰਥ: ਜਿਨ੍ਹਾਂ ਸੰਤਾਂ ਦੀ ਸਾਰੀ ਹਅੁਮੈ ਦੂਰ ਹੋਈ ਹੈ (ਅਤੇ) ਨਾਮ ਵਿਚ ਲਿਵ ਲਗੀ ਹੈ ਅੁਨ੍ਹਾਂ
ਦੇ ਚਰਨਾਂ ਅੁਤੇ ਮਜ਼ਥਾ ਟੇਕ ਕੇ (ਅਗੋਣ) ਕਥਾ ਸੁਹਣੀ ਤਰ੍ਹਾਂ ਅੁਚਾਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਹਿ ਬਾਲਾ ਸ਼੍ਰੀ ਅੰਗਦ! ਸੁਨੀਏ
ਰੁਚਿਰ ਕਥਾ ਗੁਨ ਗਨ ਯੁਤ੧ ਗੁਨੀਏ
ਮਾਰਗ ਚਲੇ ਜਾਹਿਣ ਗਤਿਦਾਈ
ਗੋਬਿੰਦ ਲੋਕ੨ ਮਿਲੇ ਕਛੁ ਆਈ ॥੨॥
ਸਭਿਨਿ ਪਦਨ ਪਰ ਬੰਦਨ ਠਾਨੀ
ਬੈਠਿ ਗਏ ਅੁਚਰੀ ਮੁਖ ਬਾਨੀ
ਰਾਵਰਿ ਸੁਜਸੁ ਸੁਨਾ ਸਭਿ ਥਾਈਣ
ਕੀਰਤਿ ਪਸਰ ਰਹੀ ਅਧਿਕਾਈ ॥੩॥
ਚਹਿਤ ਮਿਲਾਪ ਬਿਤੋ ਕਿਤਕਾਲਾ
ਅਕਸਮਾਤ੍ਰ੩ ਅਬ ਮਿਲੇ ਕ੍ਰਿਪਾਲਾ
ਕਰਨ ਸਣਭਾਖਂ੪ ਰਾਵਰ ਸਾਥਾ
ਬੂਝਨ ਚਹੈਣ ਪ੍ਰਭੂ ਕੀ ਗਾਥਾ ॥੪॥
ਜੇ ਆਇਸੁ ਤੁਮ ਦੇਹੁ ਗੁਸਾਈਣ!
ਕਰਹਿਣ ਅਪਨੋ ਪ੍ਰਸ਼ਨ ਬਨਾਈ {ਸੰਤਾਂ ਨਾਲ ਗਿਆਨ ਚਰਚਾ}
ਸੁਨਿ ਕਰਿ ਸ਼੍ਰੀ ਗੁਰ ਗਿਰਾ ਅੁਚਾਰੀ
ਤੁਮ ਬੂਝਨ ਪਰ ਹਅੁਣ ਬਲਿਹਾਰੀ ॥੫॥
ਜਾਣ ਤੇ ਭਯੋ ਪ੍ਰੇਮ ਅਭਿਰਾਮੂ
ਹਰਿ ਚਰਚਾ ਭਗਤਨ ਕੋ ਕਾਮੂ
ਇਸ ਬਿਧਿ ਸਫਲੀ ਘੜੀ ਬਿਹਾਵਹਿ੧


੧ਸਹਿਤ
੨ਸੰਤ ਲੋਕ
੩ ਅਚਾਨਕ
੪ਪ੍ਰਸ਼ਨ ਅੁਜ਼ਤਰ

Displaying Page 371 of 832 from Volume 2