Sri Nanak Prakash
੪੨੫
ਪਰਮਾਨਦ ਪਠਾ੧ ਤੁਮ ਪਾਸਾ
ਆਏ ਬੇਦੀ ਲਖਹੁ ਅਵਾਸਾ੨
ਚੌਕੜ ਖਰਚਨ ਕੀ ਬਿਧਿ ਜਾਨਹੁ
ਸੁਧਿ ਕਰਨੇ ਮਮ ਆਵਨ ਮਾਨਹੁ੩ ॥੫੫॥
ਸੁਨਿ ਮੂਲਾ ਬੋਲੋ ਦਿਜ ਸਾਥੇ
ਭਲਾ ਭਯੋ ਆਵਹਿਣ ਮੁਝ ਮਾਥੇ
ਤੂਰਨ੪ ਜਹਿਣ ਤਹਿਣ ਦਾਸ ਪਠਾਏ
ਲਿਯ ਮੰਗਵਾਇ ਸੌਜ੫ ਸਮੁਦਾਏ ॥੫੬॥
ਦਿਜ ਭੇਜੋ ਪੁਨ ਬੋਲਿ ਪਠਾਏ੬
ਮੂਲੇ ਸਦਨ ਸਭਿਹਿ ਚਲਿ ਆਏ
ਮਿਲਿ ਕੈ ਕਰੀ ਭਲੇ ਕੁਲ ਰੀਤਾ
ਹਰਖੇ ਵਧੀ ਨਵੀਨੀ ਪ੍ਰੀਤਾ ॥੫੭॥
ਚੌਕੜ ਖਰਚਨ ਜੋ ਬਿਧਿ ਚੀਨੀ
ਪਰਮਾਨਦ ਸਭਿਹਿ ਤਬ ਕੀਨੀ
ਰਾਹੁ ਲਾਗ੭ ਯੁਗ ਘਾਂ ਤੇ੮ ਹੋਯੋ
ਭਈ ਵਧਾਈ ਸ਼ੋਕ ਬਿਗੋਯੋ੯ ॥੫੮॥
ਕਰਿ ਇਕੰਤ ਕਾਲੂ ਕਹਿ ਬਾਨੀ
ਪਰਮਾਨਦ! ਸੁਨੋ ਸੁਖ ਖਾਨੀ
ਮੂਲੇ ਤੇ ਮਾਂਗਹੁ ਤੁਮ ਸਾਹਾ
ਭਲੀ ਭਾਂਤਿ ਜੌ ਹੋਇ ਬਿਵਾਹਾ ॥੫੯॥
ਕੀਨਿ ਪ੍ਰਿਥਕ੧੦ ਮੂਲੇ ਕੋ ਤਬ ਹੀ
ਪਰਮਾਨਦ ਕਹੀ ਬਿਧਿ ਸਭਿਹੀ
ਕੰਨਾ ਬਰ ਕੀ ਬਯ੧੧ ਹੈ ਤਰੁਨਾ੧
੧ਨੇ ਭੇਜਿਆ ਹੈ
੨ਘਰ
੩ਮੇਰਾ ਆਅੁਣਾ ਖਬਰ ਦੇਣ ਲਈ ਸਮਝੋ
੪ਛੇਤੀ
੫ਸਾਮਾਨ
੬(ਕੁੜਮ) ਸਜ਼ਦ ਘਲੇ
੭ਲਾਗ ਦੀ ਜੋ ਰਹੁਰੀਤੀ ਸੀ
੮ਦੋਹਾਂ ਤਰਫੋਣ
੯ਦੂਰ ਕੀਤਾ
੧੦ਵਜ਼ਖਰਾ
੧੧ਅੁਮਰ