Sri Nanak Prakash

Displaying Page 425 of 832 from Volume 2

੧੭੨੧

੩੦. ਚਰਨ ਮੰਗਲ ਕਰਤਾਰ ਪੁਰ ਬਸਨਾ, ਬ੍ਰਹਮਣ ਦੀ ਰਸੋਈ ਦੀ ਸੁਚ॥
੨੯ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੧
{ਮੂਲਾ ਚੰਦੋਰਾਨੀ ਪ੍ਰਲੋਕ ਗਮਨ} ॥੧੦॥
{ਕਰਤਾਰਪੁਰ ਬਸਨਾ} ॥੬੧॥
{ਕਰਮਕਾਣਡੀ ਬ੍ਰਾਹਮਣ ਦੀ ਸੁਜ਼ਚ} ॥੬੭..॥
{ਕ੍ਰੋੜੀਆ ਖਤ੍ਰੀ} ॥੨੦..॥
ਦੋਹਰਾ: ਬਿਸ਼ਿਯਨ ਤੇ ਬੈਰਾਗਿ ਹੈ, ਕਰਿ ਗੁਰ ਪਗ ਅਨੁਰਾਗ
ਲਿਵ ਲਗਾਇ ਜਾਗਤਿ ਰਹਹੁ, ਸਿਮਰ ਨਾਮ ਵਡਭਾਗ ॥੧॥
ਅਰਥ: (ਹੇ ਮਨ!) ਵਿਸ਼ਿਆਣ ਤੋਣ ਵੈਰਾਗੀ ਹੋ ਕੇ ਗੁਰੂ ਜੀ ਦੇ ਚਰਣਾਂ (ਨਾਲ) ਪ੍ਰੇਮ ਕਰ, (ਤੇ
ਵਾਹਿਗੁਰੂ ਜੀ ਦਾ) ਨਾਮ ਸਿਮਰ, (ਸਿਮਰਣ ਵਿਚ) ਲਿਵ ਲਾਈ ਰਜ਼ਖਕੇ (ਅੰਤਰ
ਮੁਖ) ਜਾਗਦਾ ਰਹੁ (ਤਾਂ ਤੂੰਹੋਣ) ਵਡਭਾਗੀ ਹੈਣ
ਭਾਵ: ਪਿਜ਼ਛੇ ਅਭਾਗੀ ਮਨ ਦਾ ਲਛਣ ਕਿਹਾ ਸਾਨੇ ਜੋ ਤੋਤੇ ਵਾਣੂ ਭੁਲੇਵੇ ਵਿਚ ਆ ਕੇ
ਵਿਸ਼ਿਆਣ ਦੇ ਭੈੜੇ ਨਤੀਜੇ ਪਾਕੇ ਨਿਸ਼ਫਲਤਾ ਲ਼ ਪ੍ਰਾਪਤ ਹੁੰਦਾ ਹੈ, ਇਥੇ ਅੁਸੇ ਮਨ ਲ਼
ਵਡਭਾਗੀ ਹੋਣ ਦੀ ਜੁਗਤਿ ਦਜ਼ਸਦੇ ਹਨ ਤੇ ਰਸਾਲ ਬ੍ਰਿਜ਼ਛ ਦਾ ਪਤਾ ਦੇਣਦੇ ਹਨ ਜੋ ਐਅੁਣ
ਹੈ:-ਵਿਸ਼ਿਆਣ ਤੋਣ ਵੈਰਾਗ, ਗੁਰ ਚਰਨਾਂ ਦਾ ਪ੍ਰੇਮ, ਨਾਮ ਦਾ ਸਿਮਰਣ, ਲਿਵ ਤੇ
ਆਤਮ-ਜਾਗ੍ਰਤ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਿਤਿਕ ਦਿਵਸ ਜਬ ਰਹਿਤ ਬਿਤਾਏ
ਦਿਨ ਪ੍ਰਤਿ ਮਹਿਮਾ ਹੁਇ ਅਧਿਕਾਏ
ਅਵਲੋਕਤ ਸਮਝੋ ਤਬ ਮੂਲਾ
-ਭਾ ਸ਼੍ਰੀ ਨਾਨਕ ਜਸ ਅਨਕੂਲਾ- ॥੨॥
ਆਯੋ ਅਪਰ ਤਜੀ ਸਭਿ ਗਿਨਤੀ
ਹਾਥ ਜੋਰਿ ਕੈ ਕੀਨੀ ਬਿਨਤੀ
ਤੁਮ ਤੋ ਮਹਾਂ ਪੁਰਖ ਹੋ ਪੂਰੇ
ਹਮ ਨਹਿਣ ਚਲਤਿ੧ ਲਖੇ ਜੋ ਰੂਰੇ ॥੩॥
ਨਿਸ ਦਿਨ ਨਿਦਤਿ ਰਹੇ ਬਿਸਾਲਾ
ਪਚੀ ਭਏ੨ ਨਿਤ ਜਗਤ ਜਣਜਾਲਾ
ਅਵਗੁਨ ਕਰੇ ਬਸ਼ੀਏ ਮੋਹੀ
ਅਹੈ ਹਮਾਰੀ ਲਜਾ ਤੋਹੀ ॥੪॥
ਦੀਨ ਭਏ ਕੋ ਦੇਖਿ ਦਯਾਲਾ
ਕਹੇ ਬਚਨ ਕਰਿ ਕ੍ਰਿਪਾ ਬਿਸਾਲਾ
ਸਿਮਰਹੁ ਸਜ਼ਤਿਨਾਮ ਗਤਿਦਾਈ


੧ਚਰਿਜ਼ਤ੍ਰ
੨ਖਚਤ ਹੋਏ ਹੋਏ ਰਹੇ

Displaying Page 425 of 832 from Volume 2