Sri Nanak Prakash
੧੮੦੩
੩੬. ਗੁਰਪਗ ਸਿਮਰਨ, ਕੰਧਾਰ, ਯਾਰਵਲੀ, ਖਜ਼ਤ੍ਰੀ, ਸ਼ਾਹ ਸ਼ਰਫ, ਮਾਨਚੰਦ
ਨਿਸਤਾਰਾ॥
੩੫ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੭
{ਕੰਧਾਰ} ॥੨॥
{ਯਾਰਵਲੀ} ॥੨॥
{ਇਜ਼ਕ ਖਜ਼ਤ੍ਰੀ} ॥੯..॥
{ਸ਼ਾਹ ਸ਼ਰਫ} ॥੧੫..॥
{ਖਫਨੀ ਦੇ ਅਰਥ} ॥੨੩॥
{ਮਾਨ ਚੰਦ} ॥੪੩-੬੫॥
ਦੋਹਰਾ: ਸ਼੍ਰੀ ਗੁਰ ਪਗ ਕੋ ਸਿਮਰ ਅੁਰ ਰੋਜ ਖੋਜਿ ਨਿਜ ਰੂਪ
ਪਾਇਣ ਸਹਿਜ ਸੁਖ ਕੋ ਤਬੈ ਅੁਧਰ ਅੰਧੇਰੇ ਕੂਪ ॥੧॥
ਰੋਜ=ਹਰ ਦਿਨ, ਸਦਾ ਫਾ:-ਰੋਗ਼॥
ਸਹਿਜ ਸੁਖ=ਅੁਹ ਸੁਖ ਜੋ ਪੂਰਣ ਪਦ ਦੀ ਪ੍ਰਾਪਤੀ ਤੇ ਹੁੰਦਾ ਹੈ, ਪਰਮਾਤਮਾ ਦੇ
ਨਿਰੰਤਰ ਮੇਲ ਦਾ ਸੁਖ
ਅੁਧਰ=ਅੁਜ਼ਚੇ ਅੁਜ਼ਠਂਾ ਕਿਸੇ ਨੀਵੇਣ ਥਾਓਣ ਯਾ ਦਸ਼ਾ ਤੋਣ ਅੁਪਰ ਆਅੁਣਾ ਤਰ
ਜਾਣਾ ਸੰਸ: ਅੁਦਧਾਰਣੰ॥
ਅਰਥ: ਸ਼੍ਰੀ ਗੁਰੂ ਜੀ ਦੇ ਚਰਨਾਂ ਲ਼ ਰਿਦੇ (ਵਿਖੇ) ਸਦਾ ਸਿਮਰ (ਤੇ) ਨਿਜ ਸਰੂਪ ਦੀ ਖੋਜ
ਕਰ ਤਦ (ਸੰਸਾਰ ਰੂਪੀ) ਅੰਨ੍ਹੇ ਖੂਹ ਤੋਣ ਅੁਧਾਰ (ਹੋਵੇ) ਤੇ ਸਹਿਜ ਸੁਖ ਪਾ ਲਵੇਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਕਥਾ ਰਸਾਲਾ
ਗਏ ਕਣਧਾਰ ਮਝਾਰ ਕ੍ਰਿਪਾਲਾ {ਕੰਧਾਰ}
ਯਾਰਵਲੀ ਇਕ ਮੁਲ ਰਹੰਤਾ {ਯਾਰਵਲੀ}
ਤਿਹ ਸੋਣ ਕੀਨ ਮਿਲਨ ਭਗਵੰਤਾ ॥੨॥
ਬੂਝਨ ਹਿਤ ਤਿਹ ਬਚਨ ਅੁਚਾਰਾ
ਗੁਫਤੋ ਅਪਨੋ ਨਾਮ ਚਿ ਧਾਰਾ੧?
੨ਮਾ੩ ਨਾਮ ਨਾਨਕ ਨਿਰੰਕਾਰੀ
ਕਹੈ ਮਾਯਨਾ੪ ਕਰੋ ਅੁਚਾਰੀ ॥੩॥
ਬੰਦਾ ਹਅੁਣ ਖੁਦਾਇ ਕਾ ਜਾਨਹੁਣ
ਪੁਨ ਬੂਝਤਿ ਨਿਜ ਪੀਰ ਬਖਾਨਹੁਣ
ਯਕ ਖੁਦਾਇ ਹੈ ਦਿਗਰ੫ ਨ ਕੋਈ
੧ਕਹੋ ਕੀ ਰਜ਼ਖਦੇ ਹੋ ਅਪਨਾ ਨਾਮ ?
੨ਗੁਰੂ ਜੀ ਬੋਲੇ?
੩ਸਾਡਾ
੪ਅਰਥ
੫ਦੂਸਰਾ