Sri Nanak Prakash
੫੪੭
ਸਤਿਸੰਧ੧ ਸਦਾ ਸਤਿ ਬੈਨ ਕਹੈਣ- ॥੨੩॥
ਦੋਹਰਾ: ਦੋਖ ਨਿਕੰਦਨ੨ ਕੰਦ ਸੁਖ, ਸਦਨ੩ ਲਗੇ ਪੁਨਿ ਜਾਨ
ਪਰਫੁਜ਼ਲਤਿ ਕਵਲਯ ਬਦਨ, ਰਦਨ੪ ਕੁੰਦ ਦੁਤਿਵਾਨ੫ ॥੨੪॥
ਤੋਟਕ ਛੰਦ: ਦਿਨ ਆਪਨ੬ ਮੈਣ ਨਿਸਿ ਧਾਮ ਰਹੈਣ
ਜਿਹ ਪਾਵਕ ਵਾਕ੭ ਅਮੰਕ੮ ਦਹੈਣ੯
ਹਰਖੰ ਅੁਰ ਸ਼ੋਕ ਸਮਾਨ ਜਿਸੈ
ਜਗ ਕੇ ਦੁਖ ਸੁਜ਼ਖ ਨ ਬਾਪ ਤਿਸੈ ॥੨੫॥
ਬਹੁ ਕੀਰਤਿ ਭੀ ਸੁਲਤਾਨਪੁਰੇ
ਨਰ ਨਾਰਿ ਮੁਹੂਰਮੁਹੂ੧੦ ਅੁਚਰੇ
ਬਹੁ ਦੀਨਨ ਦਾ ਅੁਪਕਾਰ ਕਰੈਣ
ਧਨ ਲਾਲਸ੧੧ ਨ ਮਨ ਮਾਂਹਿ ਧਰੈਣ ॥੨੬॥
ਸਮ ਏਸ ਅੁਦਾਰ ਨ ਔਰ ਬਿਯੋ
ਨਰ ਜਾਚਿਤਿ ਜੋ ਨਹਿਣ ਛੂਛ੧੨ ਗਯੋ
ਪੁਰਹੂਤ੧੩ ਸਮਾ੧੪ ਨਿਜ ਦੇਖਿ ਸੁ ਦੇ੧੫
ਇਸ੧੬ ਕਾਲ੧੭ ਬਿਚਾਰਨ ਨਾਂਹਿ ਕਦੇ ॥੨੭॥
ਕਰੁਨਾਲਯ੧੮ ਕੋਮਲ ਹੈ ਮਨਿਯਾ੧੯
੧ਸਚ ਦੇ ਧਾਰਨ ਕਰਨ ਵਾਲੇ
੨ਦੋਖ ਨਾਸ਼ਕ
੩ਘਰ
੪ਦੰਦ ਮਰਤਬਾਨ ਦੇ ਫੁਲ ਜੇਹੇ ਸ਼ੋਭਾ ਵਾਲੇ
੫ਦੰਦ ਮਰਤਬਾਨ ਦੇ ਫੁਲ ਜੇਹੇ ਸ਼ੋਭਾ ਵਾਲੇ
੬ਹਜ਼ਟ ਪਰ
੭ਅਜ਼ਗ ਰੂਪੀ ਵਾਕ
੮ਪਾਪਾਂ ਲ਼ ਸਾੜਦੇ ਹਨ
੯ਪਾਪਾਂ ਲ਼ ਸਾੜਦੇ ਹਨ
੧੦ਵਾਰ ਵਾਰ
੧੧ਧਨ ਦੀ ਇਜ਼ਛਾ
੧੨ਖਾਲੀ
੧੩ਇੰਦ੍ਰ
੧੪ਵੇਲਾ (ਦਾਨ ਦਾ)
੧੫ਦੇਖ ਕੇ ਦੇਣਦਾ ਹੈ, ਭਾਵ ਦਾਨ ਕਿਸ ਵੇਲੇ ਬਹੁਤ ਫਲਦਾ ਹੈ ਇਹ ਸਮਾਂ ਵਿਚਾਰ ਕੇ
ਪਾ:-ਪੁਰਹੂਤ ਸਮਾਨ ਜੁ ਦੇਖ ਮੁਦੇ
੧੬(ਪਰ) ਇਹ (ਗੁਰੂ ਜੀ) ਸਮੇਣ ਦੀ ਵਿਚਾਰ ਨਹੀਣ ਕਰਦੇ (ਭਾਵ ਹਰ ਵੇਲੇ ਦੇਣਦੇ ਹਨ)
ਪਾ:-ਇਕ
੧੭ਸਮਾਂ
੧੮ਕਿਰਪਾ ਦਾ ਘਰ ਹਨ
੧੯ਮਨ ਕੋਮਲ ਹੈ