Sri Nanak Prakash

Displaying Page 552 of 832 from Volume 2

੧੮੪੮

੩੯. ਪੜ੍ਹਨ, ਸੁਣਨ, ਪ੍ਰੇਮ ਮਹਿਮਾ ਕਰਤਾਰ ਪੁਰ ਨਿਵਾਸ, ਸ਼ਿਵਰਾਤ੍ਰੀ ਲ਼ ਅਚਲ
ਪਰ ਸਿਜ਼ਧਾਂ ਨਾਲ ਗੋਸ਼ਟ ਆਦਿ॥
੩੮ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੦
{ਕਰਤਾਰਪੁਰ ਨਿਵਾਸ} ॥੨॥
{ਅਚਲ ਵਟਾਲੇ ਸ਼ਿਵਰਾਤ੍ਰੀ ਦਾ ਮੇਲਾ} ॥੧੬..॥
{ਸਿਜ਼ਧਾਂ ਨੇ ਲੋਟਾ ਛਿਪਾਅੁਣਾ} ॥੪੦॥
{ਦੁਜ਼ਧ ਵਿਜ਼ਚ ਕਾਣਜੀ} ॥੪੪..॥
{ਦਸ ਦਿਸ਼ਾ} ॥੫੪..॥
{ਸਿਜ਼ਧਾਂ ਨੇ ਛੁਪਣਾ} ॥੫੪..॥
{ਗੁਰੂ ਜੀ ਨੇ ਮੁਜ਼ਛਾਂ ਤੋਣ ਪਕੜਕੇ ਸਿਜ਼ਧ ਢੂੰਢਂੇ} ॥੬੧॥
{ਗੁਰੂ ਜੀ ਨੇ ਛਿਪਣਾ} ॥੬੧..॥
{ਸਿਜ਼ਧਾਂ ਦੇ ਚੇਟਕ} ॥੭੦..॥
{ਅਜਿਜ਼ਤੇ ਨੇ ਵੀ ਕੌਤਕ ਦਿਖਾਅੁਣੇ} ॥੭੬..॥
{ਗੁਰੂ ਜੀ ਨੇ ਸਿਜ਼ਧਾਂ ਦੀ ਸ਼ਕਤੀ ਖਿਜ਼ਚਂੀ} ॥੭੯..॥
ਦੋਹਰਾ: ਪੜਨ ਸੁਨਨਿ ਕਰਿ ਛੀਰ ਸਮ, ਪ੍ਰੇਮ ਸਮਾਇਨ ਪਾਇ
ਲਖਨੋ ਸਹਿਜ ਸਰੂਪ ਕੋ, ਚਖ ਮਾਖਨ ਸੁਖਦਾਇ ॥੧॥
ਛਰਿ=ਦੁਜ਼ਧ ਸੰਸ: ਕਸ਼ੀਰ॥
ਸਮਾਇਨ=ਜਾਗ
ਲਖਨੋ=ਲਖ ਲੈਂਾ, ਲਖਤਾ, ਪਹਿਚਾਂ, ਸਿਆਣ ਸੰਸ: ਲਕਸ਼॥
ਅਰਥ: ਪੜ੍ਹਨ (ਤੇ) ਸੁਣਨ ਲ਼ ਦੁਜ਼ਧ ਦੇ ਬਰਾਬਰ (ਸਮਝ) ਲੈ (ਅੁਸ ਵਿਚ) ਪ੍ਰੇਮ ਰੂਪੀ ਜਾਗ
ਲਗਾ ਦੇ, (ਨਾਮ ਦਾ ਰਿੜਕਨਾ ਕਰਕੇ) ਸਹਿਜ ਸਰੂਪ ਦੀ ਲਖਤਾ (ਰੂਪੀ) ਸੁਖਦਾਈ
ਮਜ਼ਖਂ ਲ਼ (ਫੇਰ) ਚਜ਼ਖ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨਿ ਕਥਾ ਮਹਾਨੀ
ਕੀਨ ਪਯਾਨੋ ਪੁਨ ਗੁਨਖਾਨੀ
ਸ਼੍ਰੀ ਕਰਤਾਰਪੁਰੇ ਚਲਿ ਆਏ {ਕਰਤਾਰਪੁਰ ਨਿਵਾਸ}
ਬੰਦਨ ਕਰਹਿਣ ਸਿਜ਼ਖ ਹਰਖਾਏ ॥੨॥
ਦੋਨੋ ਸੁਤ ਪਾਇਨ ਪਰ ਪਰੇ
ਦੇਖਿ ਪਿਤਾ ਸੋ ਆਨਣਦ ਭਰੇ
ਸਭਿਨਿ ਕੀਨਿ ਅੁਤਸਾਹੁ ਬਿਸ਼ਾਲਾ
ਪੰਚਾਮ੍ਰਿਤ ਬਹੁ ਕਿਯ ਤਤਕਾਲਾ ॥੩॥
ਕਰਿ ਅਰਦਾਸ ਬਾਣਟਿ ਸਭਿ ਤਾਈ
ਕਿਰਤਨ ਕੀ ਘਨਘੋਰ੧ ਲਗਾਈ
ਜਹਿਣ ਜਹਿਣ ਸਿਜ਼ਖ ਹੁਤੇ ਸੁਨਿ ਆਏ


੧ਅੁਜ਼ਚੀ ਤੇ ਮਸਤ ਅਵਾਗ਼ ਬਦਲਾਂ ਦੀ ਅਵਾਗ਼ ਵਰਗੀ

Displaying Page 552 of 832 from Volume 2