Sri Nanak Prakash

Displaying Page 567 of 1267 from Volume 1

੫੯੬

ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਅੁ ॥
ਨਦਰੀ ਕਿਸੈ ਨ ਆਵਅੂ ਨਾ ਕਿਛੁ ਪੀਆ ਨ ਖਾਅੁ ॥
ਭੀ ਤੇਰੀ ਕੀਮਤਿ ਨਾ ਪਵੈ ਹਅੁ ਕੇਵਡੁ ਆਖਾ ਨਾਅੁ ॥੩॥
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਅੁ ॥
ਮਸੂ ਤੋਟਿ ਨ ਆਵਈ ਲੇਖਂਿ ਪਅੁਣੁ ਚਲਾਅੁ ॥
ਭੀ ਤੇਰੀ ਕੀਮਤਿ ਨਾ ਪਵੈ ਹਅੁ ਕੇਵਡੁ ਆਖਾ ਨਾਅੁ ॥੪॥੨॥
ਦੋਹਰਾ: ਪਾਰਬ੍ਰਹਮ ਬਿਗਸੇ ਸੁਨਤਿ, ਮੰਤ੍ਰ ਦੀਨ ਗੁਰੁ* ਹੋਇ
ਸ੍ਰੀ ਨਾਨਕ ਧਾਰ ਕਰੋ, ਬਰਨ੧ ਸੁਨਾਵੋਣ ਸੋਇ ॥੫॥
ਅਥ ਮੰਤ੍ਰ:-
ੴ ਸਤਿਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਸੈਯਾ: ਬਹੁਰੋ ਧੁਨਿ੨ ਭੂਰ ਗੰਭੀਰ ਭਨੈ੩
ਤਜਿੇ ਕ੍ਰਿਤਿ ਕੋ, ਬਿਦਤਾਵਹੁ੪ ਜਾਈ
ਪਦਬੰਦਨ ਕੋ ਕਰਿ ਫੇਰ ਮੁਰੇ

ਦੁਖ ਦੁੰਦ ਮਿਟੈਣ ਜਿਹ ਕੇ ਦਰਸਾਈ ਵਿਸ਼ੇਸ਼ ਟੂਕ
ਜਹਿਣ ਤੇ ਸੁ ਗਏ ਤਿਹ ਠੌਰ ਅਏ
ਸੁਖ ਦਾਸ ਦਏ ਜਿਹ ਨਾਮ ਜਪਾਈ
ਗੁਰੁ ਕਿੰਕਰ੫ ਲੇ ਕਰਿ ਚੀਰ੬ ਬਰੰ੭
ਥਿਰ੮ ਤੀਰ੯ ਵਿਈਣ ਨਿਤ ਹੋਵਹਿ ਆਈ ॥੬॥
ਦੋਹਰਾ: *ਜਹਿਣ ਪ੍ਰਵਿਸ਼ੇ ਇਕ ਕੋਸ,
ਤਹਿਣ ਨਿਕਸੇ ਗੁਰੂ ਪ੍ਰਬੀਨ {ਸੰਤਘਾਟ}
ਸੰਤ ਘਾਟ ਅਬ ਲਗ ਬਿਦਤ,
ਦਰਸਹਿਣ ਸਿਜ਼ਖ ਸੁ ਚੀਨ ॥੭॥
ਸੈਯਾ: ਸ਼ਰਧਾ ਅੁਰ ਭੂਰ ਨਿਹਾਰਤਿ੧ ਬਾਰਿ੨

*ਵਾਹਿਗੁਰੂ ਜੀ ਨੇ ਗੁਰੂ ਹੋਕੇ ਗੁਰ ਨਾਨਕ ਲ਼ ਮੰਤ੍ਰ ਦਿਤਾ ਗੁਰੂ ਜੀ ਆਪ ਬੀ ਆਪਣੇ ਗੁਰੂ ਦਾ ਇਹੋ ਪਤਾ
ਦੇਣਦੇ ਹਨ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਅੁ ॥੫ ॥
੧ਆਖਕੇ
੨ਅਵਾਜ
੩ਆਖਿਆ ਰਜ਼ਬ ਜੀ ਨੇ
੪(ਇਸ ਮੰਤ੍ਰ ਲ਼) ਪ੍ਰਗਟ ਕਰੋ
੫ਦਾਸ
੬ਕਪੜੇ
੭ਸ੍ਰੇਸ਼ਟ
੮ਖੜਾ
੯ਕਿਨਾਰੇ
*ਲਿਖਤੀ ਨੁਸਖਿਆਣ ਵਿਚ ਇਹ ਦੋਹਾ ਹੈ, ਛਾਪੇ ਦੇ ਵਿਚ ਨਹੀਣ ਹੈ

Displaying Page 567 of 1267 from Volume 1