Sri Nanak Prakash
੧੮੬੩
੪੦. ਨਾਮ ਮਹਾਤਮ ਸਿਜ਼ਧ ਗੋਸ਼ਟ ਇਕ (ਤਿਖਾਂ ਦਾ) ਸੰਤ ਬਾਲਕਾ ਮਾਲੋ ਸ਼ੇਖ॥
੩੯ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੧
{ਅਜਿਜ਼ਤੇ ਦੀ ਸ਼ਕਤੀ ਵੀ ਖਿਜ਼ਚਂੀ} ॥੬॥
{ਇਕ ਤ੍ਰਿਖਾਂ ਦਾ ਸੰਤ ਬਾਲਕਾ ਸੰਗਤੀਆ} ॥੯..॥
{ਸੰਗਤੀਆ ਨੇ ਸਭਨਾਂ ਦੀ ਸ਼ਕਤੀ ਵਾਪਿਸ ਦਿਵਾਅੁਣੀ} ॥੨੨॥
{ਗੁਰੂ ਜੀ ਦੀ ਸ਼ਕਤੀ} ॥੩੩..॥
{ਭੰਗਰਨਾਥ ਦੀ ਖੜਾਵਾਣ ਨਾਲ ਖਾਤਰ} ॥੩੫..॥
{ਕਲਜੁਗ ਦਾ ਵਰਤਾਰਾ} ॥੪੪..॥
{ਮਾਲੋ ਸ਼ੇਖ} ॥੫੫-੭੭॥
ਦੋਹਰਾ: ਰੇ ਮਨ ਤਜਿ ਆਲਸ ਸਰਬ, ਗਹੁ ਅੁਜ਼ਦਮ ਹਰਿਨਾਮ
ਲੋਕ ਪ੍ਰਲੋਕ ਸਹਾਇ ਹੈ, ਪੂਰਹਿ ਸਗਰੇ ਕਾਮ ॥੧॥
ਸਹਾਇ=ਸਹਾਈ
ਪੂਰਹਿ=ਪੂਰੇ ਕਰੇਗਾ, ਸਿਰੇ ਚਾੜ੍ਹੇਗਾ
ਅਰਥ: ਹੇ ਮਨ! ਸਾਰੇ ਆਲਸਾਂ ਦਾ ਤਿਆਗ ਕਰ, ਵਾਹਿਗੁਰੂ ਦੇ ਨਾਮ (ਸਿਮਰਣ ਦਾ)
ਅੁਜ਼ਦਮ ਧਾਰਨ ਕਰ, (ਏਹ) ਲੋਕ ਤੇ ਪ੍ਰਲੋਕ ਦਾ ਸਹਾਈ ਹੋਵੇਗਾ (ਅਰ ਦੋਹਾਂ ਲੋਕਾਣ
ਦੇ ਤੇਰੇ) ਕੰਮ ਸਿਰੇ ਚਾੜ੍ਹੇਗਾ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੀਏ ਸ੍ਰੀ ਤੇਹਣ ਕੁਲਦੀਪਾ!
ਸਿਧ ਬੈਠੇ ਸਭਿ ਗੁਰੂ ਸਮੀਪਾ
ਜਹਾਂ ਅਜਿਜ਼ਤਾ ਕਲਾ ਦਿਖਾਵਤਿ
ਮ੍ਰਿਤਕ ਬਿਹੰਗਨ ਕੋ ਜੀਵਾਵਤਿ ॥੨॥
ਬ੍ਰਿੰਦ ਲੋਕ ਤਹਿਣ ਪਿਖੈਣ ਤਮਾਸ਼ਾ
ਤਾਂ ਕੀ ਦਿਸ਼ਿ ਦੇਖੋ ਸੁਖਰਾਸਾ
ਬੂਝਨ ਹਿਤ ਪ੍ਰਭੂ ਬਚਨ ਅੁਚਾਰੇ
ਕੋ ਹੈ ਇਹ ਜੋ ਮ੍ਰਿਤਕ ਜਿਵਾਰੇ? ॥੩॥
ਨੌਕਾ ਸਮਸਰ ਚੀਰ ਡਸਾਯੋ
ਤਿਹ ਧਰ ਬੈਠਿ ਨ ਨੀਰ ਛੁਵਾਯੋ
ਕਰਾਮਾਤ ਕਰਿ ਕੈ ਦਿਖਰਾਵੈ
ਲੋਕਨ ਮਹਿਣ ਨਿਜ ਮਾਨ ਬਧਾਵੈਣ ॥੪॥
ਸਿਜ਼ਧ ਕਹੋ ਇਹੁ ਚੇਲਾ ਤੇਰਾ
ਅਬ ਕੇ ਸਮੈਣ੧ ਨ ਕੋ ਅਨ ਹੇਰਾ੨
ਕਰਾਮਾਤ ਇਕ ਸਦਨ ਤੁਮਾਰੇ
੧ਹੁਣ ਦੇ ਸਮੇਣ ਵਿਚ
੨ਹੋਰ ਕੋਈ ਨਹੀਣ ਦੇਖਿਆ