Sri Nanak Prakash

Displaying Page 597 of 1267 from Volume 1

੬੨੬

ਅਸ ਪ੍ਰਕਾਰ ਕੋ ਸੁਨਿ ਅੁਪਦੇਸ਼ਾ
ਗਵਨੋ ਸਤਿਗੁਰ ਪਾਇ ਨਿਦੇਸ਼ਾ੧ ॥੭੧॥
ਗਯੋ ਸੰਗਲਾਦੀਪ ਸਥਾਨਾ
ਬਹੁਰ ਭਗੀਰਥ ਕੋ ਗੁਨ ਖਾਨਾ੨
ਆਇਸ ਦੀਨ ਸਦਨ ਅਬ ਜਾਵਹੁ
ਹਿਰਦੈ ਸਦਾ ਨਾਮ ਲਿਵ ਲਾਵਹੁ ॥੭੨॥
ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਮੂਲੇ ਕੋ ਪ੍ਰਸੰਗ, ਲਖਮੀ ਦਾਸ
ਜਨਮ, ਮਨਸੁਖ ਭਗੀਰਥ ਗਵਨ ਪ੍ਰਸੰਗ ਬਰਨਨ ਨਾਮ ਤੀਸਮੋ ਅਧਾਯ ॥੩੦॥


੧ਸਤਿਗੁਰੂ ਜੀ ਦੀ ਆਗਾ ਪਾਕੇ
੨ਭਾਵ ਗੁਰੂ ਜੀ ਨੇ

Displaying Page 597 of 1267 from Volume 1