Sri Nanak Prakash
੬੬੯
੩੪. ਗੁਰੂ ਪਗ ਮੰਗਲ ਮਰਦਾਨਾ ਆਯਾ॥
{ਮਰਦਾਨਾ ਗੁਰੂ ਜੀ ਪਾਸ ਆਯਾ} ॥੩੩॥
{ਮਰਦਾਨੇ ਲ਼ ਨਾਲ ਰਹਿਂ ਲਈ ਪ੍ਰੇਰਨਾ} ॥੩੭..॥
{ਭੁਜ਼ਖ ਤੇਹ ਸਹਿਂ ਲਈ ਤਿਆਰ ਰਹਿਂ ਵਾਸਤੇ ਕਹਿਂਾ} ॥੫੨॥
{ਮਰਦਾਨੇ ਦੀ ਰਬਾਬ} ॥੬੩॥
ਦੋਹਰਾ: ਸ੍ਰੀ ਗੁਰੁ ਪਗ ਹੈ ਕੀਲਿਕਾ, ਮਨ ਦਾਨੋ ਢਿਗ ਕੀਨ
ਮੋਹਾਦਿਕ ਪਟ ਭਿਟਤਿ ਨਹਿਣ, ਰਾਖਹਿਣਗੇ ਲਖਿ ਦੀਨ ॥੧॥
ਪਗ=ਚਰਣ
ਕੀਲਿਕਾ=ਚਜ਼ਕੀ ਦੀ ਕਿਜ਼ਲੀ(ਅ) ਕੀਲ ਲੈਂ ਵਾਲਾ ਮੰਤ੍ਰ
ਦਾਨੋ=ਦਾਂਾ (ਅ) ਦਾਨਵ
ਪਟ=ਪੁੜ ਭਿਟਤ=ਭਿੜਦੇ, ਪਰਸਪਰ ਰਗੜ ਨਹੀਣ ਖਾਂਦੇ
ਲਖਿ=ਲਖਕੇ, ਦੇਖਕੇ, ਜਾਣਕੇ ਦੀਨ=ਗ੍ਰੀਬ, ਲਾਚਾਰ
ਅਰਥ: ਸ੍ਰੀ ਗੁਰੂ (ਜੀ ਦੇ) ਚਰਣ ਚਜ਼ਕੀ ਦੀ ਕਿਜ਼ਲੀ (ਸਮਾਨ ਹਨ, ਮੇਰਾ) ਮਨ (ਦੋ ਪੁੜਾਂ ਦੇ
ਵਿਚ ਆਇਆ ਦਾਂਾ ਹੈ, ਜੋ ਮੈਣ ਇਸ ਕਿਜ਼ਲੀ ਦੇ) ਨੇੜੇ ਕਰ ਦਿਜ਼ਤਾ ਹੈ, ਮੋਹ
ਆਦਿਕ ਪੁੜ (ਇਸ ਕਿਜ਼ਲੀ ਦੇ ਕੋਲ) ਭਿੜਦੇ ਨਹੀਣ (ਇਸ ਕਰਕੇ ਮੇਰੇ ਮਨ ਲ਼)
ਗ੍ਰੀਬ ਜਾਣਕੇ ਬਚਾ ਲੈਂਗੇ
ਭਾਵ: ਆਪਾ ਆਪੇ ਵਿਚ ਸੁਖੀ ਹੈ, ਲੋਭ ਮੋਹ ਆਦਿਕ ਬ੍ਰਿਤੀਆਣ ਇਸਲ਼ ਦ੍ਰਿਸ਼ਟਮਾਨ ਵਿਚ
ਫਸਾਅੁਣਦੀਆਣ ਹਨ, ਮਨ ਇਕ ਦਾਂੇ ਵਾਣੂ ਹੈ ਜੋ ਇਨ੍ਹਾਂ ਬ੍ਰਿਤੀਆਣ ਦੀ ਦੰਦ ਰਗੜ
ਵਿਚ ਆਇਆ ਹੋਇਆ ਹੈ, ਇਸ ਕਰਕੇ ਸ਼੍ਰੀ ਗੁਰੂ ਜੀ ਦੇ ਚਰਨਾਂ ਦਾ ਧਿਆਨ
ਧਰਨਾ ਮਾਨੋਣ ਕਿਜ਼ਲੀ ਦੇ ਨੇੜੇ ਆ ਜਾਣਾ ਹੈ ਕਿਜ਼ਲੀ ਦੇ ਨਾਲ ਲਗੇ ਦਾਂੇ ਪਿਸਦੇ
ਨਹੀਣ ਇਹ ਖਿਆਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇੰਝ ਹੈ-
ਦੁਇ ਪੁੜ ਚਕੀ ਜੋੜਿ ਕੇ ਪੀਸਂ ਆਇ ਬਹਿਠੁ ॥
ਜੋ ਦਰਿ ਰਹੇ ਸੁ ਅੁਬਰੇ ਨਾਨਕ ਅਜਬੁ ਡਿਠੁ ॥
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਬਾਲਾ ਕਹੈ ਸੁਨੋ ਸ਼੍ਰੀ ਅੰਗਦ
ਸ਼੍ਰੀ ਗੁਰ ਕਥਾ ਦੇਯ ਸੁਖ ਸੰਪਦ
ਨਿਸ ਬਾਸੁਰ ਰਾਜਹਿਣ੧ ਅੁਦਿਆਨਾ
ਜਿਸ ਦਰਸ਼ਨ ਦੁਖ ਦਾਰਿਦ ਹਾਨਾ੨ ॥੨॥
ਭਗਤ ਜਗਤ ਮਹਿਣ ਮਗ ਪ੍ਰਗਟਾਵਨ
ਕੁਮਤਿ ਕੁਪੰਥ ਕੁਦੰਭ੩ ਮਿਟਾਵਨ
ਕੀਰਤਿ ਨਾਮ ਪ੍ਰਤਾਪ ਵਧਾਵਨ
੧ਵਿਰਾਜ ਰਹੇ ਹਨ
੨ਨਾਸ਼ ਹੁੰਦੇ ਹਨ
੩ਕਰੂਰ ਦੰਭ