Sri Nanak Prakash

Displaying Page 659 of 1267 from Volume 1

੬੮੮

ਹੋਵਹਿ ਤਵ ਅੁਰ ਸਰੁਵਰ੨ ਕੇ ਸਰ੩
ਹਰਿ ਕੀਰਤਿ ਅਰਬਿੰਦਾ੪
ਸਦ ਬਿਕਸੈ, ਸੋਖੈ ਨਹਿਣ੫ ਕਬਹੂੰ
ਪ੍ਰੀਤਿ ਵਧਹਿ ਮਕਰੰਦਾ੬
ਜਗ ਸਾਗਰ੭ ਨਿਦਕ ਗਰ੮ ਲਵਨ੯
ਪਦਮ ਸਮਾਨ੧੦ ਅਲੇਪਾ੧੧
ਜੇ ਸੁਆਨ੧੨ ਕੂਕਤਿ ਰਹਿਣ ਅਹਿਨਿਸਿ
ਨਹਿਣ ਗਜ ਮਜ਼ਤ ਵਿਖੇਪਾ੧੩ ॥੧੧॥
ਖੁਸ਼ੀ ਕਰੀ ਜਾਵਨ ਕੋ ਘਰ ਕੀ
ਪਾਦ੧੪ ਪਦਮ੧੫ ਯੁਗ੧੬ ਬੰਦੇ
ਸੁਨਿ ਸ਼੍ਰੀ ਨਾਨਕ ਬਚਨ ਸੁਹਾਏ
ਮੁਝ ਭਾ ਰਿਦੈ ਅਨਦੇ
ਤਲਵੰਡੀ ਕੇ ਮਾਰਗ ਚਲਿ ਕਰਿ
ਆਯੋ ਅਪਨਿ ਨਿਕੇਤਾ੧੭
ਮੁਝ ਪਸ਼ਚਾਤੁ ਸੁਨਹੁ ਗੁਰ ਅੰਗਦ!
ਸ਼੍ਰੀ ਬੇਦੀ ਕੁਲ ਕੇਤਾ ॥੧੨॥
ਭਏ ਪ੍ਰਸੀਦ੧੮ ਸੁਸਾ ਪਰ ਅਤਿਸ਼ੈ
ਗਵਨੇ ਪੁਨਿ ਅੁਦਿਆਨਾ


੧ਪਿਛੇ ਗਿਂੇ ਹਨ (ਜੇਹੜੇ ਬੇਮੁਖਤਾ ਆਦਿ) ਓਹ
੨ਸਰੋਵਰ
੩ਬਰਜ਼ਬਰ
੪ਕਵਲ
੫ਸੁਜ਼ਕੇ ਨਾ
੬ਮਕਰੰਦ ਰਸ ਰੂਪੀ ਪ੍ਰੀਤ ਵਧੇ
੭ਸਮੁੰਦਰ ਹੈ
੮ਗਲ ਜਾਣਦਾ ਹੈ
੯ਲੂਂ ਵਾਣੂ (ਅ) ਨਿਦਕ ਗਰਲ ਵਨ ਨਿਦਕ ਗ਼ਹਿਰ ਸਮਾਨ ਹੈ ਤੂੰ ਕਮਲ ਸਮਾਨ ਹੋਵੇਣਗਾ
੧੦ਕੰਵਲ ਵਾਣੂ
੧੧ਅਲੇਪ ਰਹੇਣਗਾ
੧੨ਕੁਜ਼ਤੇ
੧੩ਹਾਥੀ (ਵਤ) ਗੰਭੀਰ ਮਤ ਵਾਲੇ ਲ਼ ਛੋਭ ਨਹੀਣ ਹੋਵੇਗਾ
੧੪ਚਰਣ
੧੫ਕਵਲ
੧੬ਦੋਵੇਣ
੧੭ਘਰ
੧੮ਪ੍ਰਸੰਨ

Displaying Page 659 of 1267 from Volume 1