Sri Nanak Prakash

Displaying Page 659 of 832 from Volume 2

੧੯੫੫

੪੭. ਸ਼ਾਰਦਾ ਮੰਗਲ, ਸ੍ਰੀ ਪਰਮ ਪਾਵਨ ਲਹਿਂਾ ਜੀ ਮਿਲਾਪ॥
੪੬ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੮
{ਲਹਿਂਾ ਜੀ ਦਾ ਪਵਿਜ਼ਤ੍ਰ ਸਰੀਰ, ਦ੍ਰਿਸ਼ਟਾਂਤ} ॥੩.. ॥॥ ॥੪੮॥
{ਮਜ਼ਤੇ ਕੀ ਸਰਾਣ} ॥੧੦..॥
{ਲਹਿਂਾ ਜੀ ਕਰਤਾਰਪੁਰ} ॥੩੨..॥
{ਲਹਿਂਾ ਜੀ ਲ਼ ਵਰ} ॥੯੨..॥
ਦੋਹਰਾ: ਸਾਰੁਸਤੀ ਸਿਮਰਨ ਅੁਦਧਿ, ਕਵਿਤਾ ਪ੍ਰਦ ਜਿਅੁਣ ਇੰਦ
ਬਿਗਸਤਿ ਸ਼੍ਰੋਤਾ ਕੁਮਦ ਸੁਨਿ, ਕੋਕ ਬਿਮੁਖ ਦੁਖ ਦੁੰਦ ॥੧॥
ਅੁਦਧਿ=ਸਮੁੰਦ੍ਰ ਪ੍ਰਦ=ਦਾਤਾ ਸੰਸ: ਪ੍ਰਦ॥ ਕੋਕ=ਚਕਵੀ ਚਕਵਾ
ਅਰਥ: ਸਮੁੰਦਰ (ਰੂਪੀ) ਸਾਰਦਾ ਦਾ ਸਿਮਰਨ ਮਾਨੋਣ ਕਵਿਤਾ (ਰੂਪੀ) ਚੰਦ੍ਰਮਾ ਦਾ ਦਾਤਾ ਹੈ
(ਜਿਸ ਲ਼) ਸੁਣਕੇ ਕੁਮਦਨੀ ਵਾਣੂੰ (ਪ੍ਰੇਮੀ) ਸ਼੍ਰੋਤੇ ਤਾਂ ਖਿੜ ਜਾਣਦੇ ਹਨ (ਪਰ ਛੁਜ਼ਟੜ)
ਚਕਵੀ ਵਾਣੂੰ ਬੇਮੁਖ (ਲੋਕ) ਬੜੇ ਦੁਖੀ ਹੁੰਦੇ ਹਨ
ਚੌਪਈ: ਅਬਿ ਸ਼੍ਰੀ ਅੰਗਦ ਕੀ ਸੁਨਿ ਕਥਾ
ਭਈ ਜਥਾ ਅੁਚਰੋਣ ਮੈਣ ਤਥਾ* {ਲਹਿਂਾ ਜੀ ਦਾ ਪਵਿਜ਼ਤ੍ਰ ਸਰੀਰ, ਦ੍ਰਿਸ਼ਟਾਂਤ}
ਜੰਗਲ ਮਤੇ ਜੁ ਹੁਤੀ ਸਰਾਇ
ਮਨ ਪੁਨੀਤ -ਫੇਰੁ- ਤਾਂਹਿ ਥਾਇ ॥੨॥
ਤੇਹਿਂ ਗੋਤ, ਛਜ਼ਤ੍ਰੀ ਜਿਹ ਜਾਤੀ
ਕਰਮ ਧਰਮ ਮਹਿਣ ਸਭ ਬਜ਼ਖਾਤੀ੧
ਤਿਹ ਘਰ ਜਨਮੋ ਸੁਤ ਸੁਖਦਾਈ
ਲਹਿਂਾ ਨਾਮ ਧਰੋ ਹਿਤ ਲਾਈ ॥੩॥
ਜਨਮਤਿ ਭਗਤਿ ਸੰਗਿ ਜਿਸ ਆਈ
ਕਿਧੋਣ ਤਾਂਹਿ ਨਿਜ ਦੇਹਿ ਬਨਾਈ
ਧੀਰਜ ਖਿਮਾਂ ਭੁਜਾ੨ ਜਿਹ ਸੋਹੈ
ਅਜਰ ਜਰਨ੩ ਸ਼ੁਭ ਰਿਦਾ ਭਯੋ ਹੈ ॥੪॥
ਮੈਤ੍ਰੀ, ਮੁਦਿਤਾ੪, ਜਾਣਘ੫ ਸੁਹਾਈ
ਕਟ੧ ਕਰੁਨਾ ਕੀ ਅਤਿ ਛਬਿ ਪਾਈ


*ਹੁਣ ਕਥਾ ਕਵਿ ਜੀ ਆਪ ਕਹਿਂ ਲਗੇ ਹਨ
ਮਜ਼ਤੇ ਦੀ ਸਰਾਇਣ ਜੋ ਜੰਗਲ ਭਾਵ ਮਾਲਵੇ ਵਿਚ ਸੀ, ਇਹ ਥਾਂ ਮੁਕਤਸਰ ਤੋਣ ਤ੍ਰੈ ਮੀਲ ਹੈ ਤੇ ਹੁਣ ਨਾਂਗੇ ਦੀ
ਸਰਾਣ ਕਹਾਅੁਣਦੀ ਹੈ
੧ਪ੍ਰਗਟ ਸੀ
ਆਪ ਦਾ ਅਵਤਾਰ ਵੈਸਾਖ ਸ਼ੁਦੀ ੧ ਸੰ: ੧੫੬੧ ਬਿ: ਵਿਚ ਲਿਖਿਆ ਹੈ
੨ਧੀਰਜ ਤੇ ਖਿਮਾਂ ਦੋ ਬਾਹਾਂ
੩ਨਾ ਜਰੀ ਜਾਣ ਵਾਲੀ ਸ਼ਕਤੀ ਲ਼ ਜਰ ਲੈਂਾ
੪ਮ੍ਰਿਜ਼ਤਤਾ ਤੇ ਅਨਦਤਾ
੫ਲਤਾਂ

Displaying Page 659 of 832 from Volume 2