Sri Nanak Prakash

Displaying Page 674 of 832 from Volume 2

੧੯੭੦

੪੮. ਸ਼ਾਰਦਾ ਮੰਗਲ ਸ੍ਰੀ ਲਹਿਂਾ ਜੀ ਦਾ ਸੇਵਾ ਕਰਨਾ, ਪਾਰ, ਮਾਯਾ, ਸੰਗ
ਤਾਰਨਾ, ਦੇਵਤਿਆਣ ਦੀ ਨਮਸਕਾਰ, ਅਯਾਲੀ, ਖਡੂਰ॥
੪੭ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੯
{ਸੰਗ ਤਾਰਨਾ} ॥੫..॥
{ਦੇਵਤੇ ਗੁਰੂ ਜੀ ਦੇ ਚਰਨ ਪਰਸਂ ਆਅੁਣਦੇ} ॥੨੭..॥
{ਖਡੂਰ}
{ਮਾਯਾ ੧੨ ਕੋਹ ਦੂਰ} ॥੨੦..॥
{ਅਯਾਲੀ ਪ੍ਰਸੰਗ} ॥੩੬..॥
{ਸੋਹਿਲਾ ਸੌਂ ਵੇਲੇ ਪੜ੍ਹਨ ਦੀ ਤਾਕੀਦ} ॥੪੩॥
{ਤਖਤ ਮਜ਼ਲ ਚੌਧਰੀ} ॥੫੧..॥
ਦੋਹਰਾ: ਸ੍ਰੀ ਸਰਸਤੀ ਨਾਮ ਸ਼ੁਭ, ਮੂਲ ਸੁ ਕਵਿਤਾ ਬੇਲ
ਫੂਲਨ ਫਲਨੋ ਲਲਿਤ ਬਹੁ, ਅੁਕਤਿ ਜੁਗਤਿ ਲਖ ਮੇਲ ॥੧॥
ਮੂਲ=ਜੜ੍ਹ ਲਲਿਤ=ਸੁੰਦਰ, ਮਨਮੋਹਨ, ਮਨਵਾਣਛਤ ਸੰਸ: ਲਲਿਤ॥
ਅੁਕਤਿ=ਅੁਹ ਜੋ ਕਿਹਾ ਜਾਏ ਕਵਿਤਾ ਵਿਜ਼ਚ ਕੋਈ ਹਾਲ ਜੋ ਕਿਸੇ ਲਾਵੰਨਤਾ ਨਾਲ
ਕਿਹਾ ਜਾਏ ਸੰਸ: ਅੁਕਿ॥
ਯੁਕਤ=ਜੁਗਤਿ, ਤਰਕੀਬ, ਤ੍ਰੀਕਾ (ਅ) ਹੰਸੀ, ਦਿਲ ਲਗੀ, ਮੌਲ (ੲ) ਦਲੀਲ
ਸੰਸ: ਯੁਕਿ॥ ਕਾਵ ਵਿਚ-ਕੋਈ ਗਜ਼ਲ ਜੋ ਕਿਸੇ ਕਟਾਖ ਨਾਲ ਕਹੀ ਜਾਏ ਜੁਗਤ ਹੈ ਵੰਗ
ਯਾ ਧਨੀ ਨਾਲ ਕਹੀ ਜਾਣ ਵਾਲੀ ਗਜ਼ਲ ੨. ਇਕ ਅਲਕਾਰ ਦਾ ਨਾਮ ਹੈ ਜਿਸ ਵਿਚ
ਆਪਣੇ ਮਰਮ ਲ਼ ਛਿਪਾਅੁਣ ਵਾਸਤੇ ਕਿਸੇ ਕ੍ਰਿਯਾ ਯਾ ਬਚਨ ਆਦਿ ਯੁਕਤੀ ਨਾਲ ਦੂਸਰੇ ਲ਼
ਕਿਸੇ ਹੋਰ ਗਜ਼ਲ ਤੋਣ ਟਾਲਕੇ ਠਗ ਲੈਣਦੇ ਹਨ
ਅਰਥ: ਸ਼ੁਭ ਨਾਮ ਵਾਲੀ ਸ਼੍ਰੀ ਸਾਰਦਾ (ਮਾਨੋ ਇਕ) ਜੜ੍ਹ ਹੈ (ਜਿਸ ਤੋਣ) ਕਵਿਤਾ (ਰੂਪੀ)
ਵੇਲ (ਫੁਜ਼ਟੀ ਹੈ, ਇਹ ਵੇਲ) ਅੁਕਤੀਆਣ ਤੇ ਜੁਗਤੀਆਣ ਦੇ ਲਖਾਂ ਮੇਲਾਂ (ਨਾਲ ਮਾਨੋਣ)
ਬੜੀ ਸੁੰਦਰਤਾ ਨਾਲ ਫਲ ਤੇ ਫੁਜ਼ਲ ਰਹੀ ਹੈ
ਭਾਵ: ਸਰਸਤੀ ਕਵਿ ਜੀ ਨੇ ਇਥੇ ਕਵਿਤਾ ਦੀ ਜੜ੍ਹ ਦਜ਼ਸੀ ਹੈ ਅੰਦਰਲੇ ਵਲਵਲੇ ਯਾ ਭਾਵ
ਦਾ ਵਾਕ ਵਿਚ ਯਾ ਲਿਖਤ ਵਿਚ ਅੁਚਾਰਨ ਪਾ ਜਾਣ ਦਾ ਨਾਮ ਕਵਿਤਾ ਹੈ ਇਸ ਦਾ
ਮੂਲ ਦਾ ਅੰਦਰਲਾ ਭਾਵ ਯਾ ਵਲਵਲਾ ਜੋ ਆਪਣੇ ਆਪ ਵਿਚ ਸੁੰਦਰਤਾ ਦਾ ਲਹਿਰਾਅੁ
ਲਈ ਅੁਠਦਾ ਹੈ, ਅੁਸ ਦੇ ਪ੍ਰਕਾਸ਼ ਹੋਣ ਤੇ ਅੁਸ ਭਾਵ ਦੀ ਛਿਪੀ ਸੁੰਦਰਤਾ ਪ੍ਰਕਾਸ਼ ਪਾ
ਜਾਣਦੀ ਹੈ, ਸੋ ਕਵਿ ਜੀ ਸਰਸਤੀ ਯਾ ਸਾਰਦਾ ਲ਼ ਏਥੇ ਕੇਵਲ ਕਵੀਆਣ ਦੇ ਸੁੰਦਰ ਮਨੋ
ਭਾਵ ਲ਼ ਯਾ ਕਵਿ-ਮਨ-ਹੁਲਾਸ ਲ਼ ਆਖ ਰਹੇ ਹਨ, ਅੁਹਨਾਂ ਦੇ ਮਨ ਦਾ ਅਸਲ
ਆਸ਼ਯ ਇਜ਼ਥੇ ਬੀ ਸਪਸ਼ਟ ਹੋ ਗਿਆ ਹੈ, ਸਾਰਦਾ ਕੋਈ ਅੁਹਨਾਂ ਦੀ ਇਸ਼ਟ ਯਾ ਧਰਮ
ਦੀ ਭਾਵਨਾ ਵਾਲੀ ਪਾਖਾਂ ਮੂਰਤੀ ਨਹੀਣ, ਪਰ ਕੇਵਲ ਕਵਿਤਾ ਦੀ ਜੜ੍ਹ, ਜਿਸ ਲ਼
ਓਹ ਮਨ ਦਾ ਭਾਵ ਸਮਝਦੇ ਹਨ ਪਰ ਕਈ ਥਾਂ ਐਅੁਣ ਬੀ ਆਵਾਹਨ ਕਰਦੇ ਹਨ
ਜਿਵੇਣ ਓਹ ਕੋਈ ਵਕਤੀ ਹੈ, ਜਿਵੇਣ ਜਗਤ ਦੀ ਹੋਰ ਸਾਰੀ ਕਵੀ ਸੰਪ੍ਰਦਾ ਕਰਦੀ
ਆਈ ਹੈ (ਵਿਸ਼ੇਸ਼ ਲਈ ਵੇਖੋ ਪੂਰਬਾਰਧ, ਅਧਾਯ ੧ ਅੰਕ ੨)
'ਅੁਕਤਿ ਜੁਕਤਿ ਤੋਣ ਇਸ ਛੰਦ ਵਿਚ ਕਵੀ ਜੀ ਦੀ ਮੁਰਾਦ ਸਾਰੇ ਅਲਕਾਰ ਵੰਗ ਧਨੀ ਅਰ
ਹੋਰ ਖੂਬਸੂਰਤੀਆਣ ਤੋਣ ਹੈ ਜੋ ਕਵਿਤਾ ਵਿਚ ਹੁੰਦੀਆਣ ਹਨ
ਚੌਪਈ: ਕਿਤਿਕ ਦਿਵਸ ਜਬਿ ਰਹਤਿ ਬਿਤਾਏ

Displaying Page 674 of 832 from Volume 2