Sri Nanak Prakash

Displaying Page 686 of 1267 from Volume 1

੭੧੫

ਹੋਅੂਣ ਅਧੀਰ ਬਿਦੇਸ਼ ਗਏ ਤੇ
ਸੁਨੋਣ ਨ ਪਿਖਿਹੋਣ੧ ਪਾਸੂ
ਤਜਿ ਕਰਿ ਮੋਹ੨ ਜਾਤ ਹੋ ਹਮਰਾ
ਕਿਅੁਣ ਭਾਵਹਿ ਅੁਰ ਤੇਰੇ
ਸਭਿ ਮਨਕੀ ਤੁਮ ਜਾਨ ਬੂਝਕੈ
ਕਿਅੁਣ ਨਰਹਹੁ ਢਿਗ ਮੇਰੇ ॥੪੩॥
੩ਚਹਿਯੇ ਮੋਹ ਤਜਨ ਸੁਨਿ ਭਗਨੀ!
ਰਜੁ ਸਨੇਹ੪ ਜੇ ਬੰਧੇ
ਨਹਿਣ ਨਿਕੇਤ੫ ਤੇ ਨਿਕਸਨਿ ਪਾਵਹਿ
ਅਸ਼ਟਜਾਮ੬ ਫਸ ਧੰਧੇ੭
ਧਰਿ ਅੁਰ ਧੀਰ੮ ਵਿਚਾਰ ਬਿਬੇਕੂ
ਸਿਮਰਨ੯ ਤੇ ਮੈਣ ਆਵੌਣ
ਦੇਸ਼ ਬਿਦੇਸ਼ ਦੇਖਨੇ ਇਜ਼ਛਾ*
ਲੇ ਨਿਦੇਸ਼ ਤੁਮ੧੦ ਜਾਵੌਣ ॥੪੪॥
ਬਹੁ ਬਿਧਿ ਬਦਤਿ੧੧ ਬਚਨ, ਦੇ ਧੀਰਾ੧੨
ਦਏ ਕਾਰਖਿਕ ਸੋਅੂ
ਲੈਕਰਿ ਬਿਦਾ ਚਲੇ ਦੁਖਭੰਜਨ
ਮਰਦਾਨਾ ਸੰਗ ਦੋਅੂ੧੩
ਬਿਰਹਿ ਪੀਰ੧੪ ਤੇ ਰੋਦਤਿ੧੫ ਭਗਨੀ


੧ਵੇਖਾਂਗੀ
੨ਪਿਆਰ
੩ਗੁਰੂ ਜੀ ਬੋਲੇ
੪ਮੋਹ ਰੂਪੀ ਰਜ਼ਸੀ ਨਾਲ
੫ਘਰ
੬ਅਠੇ ਪਹਿਰ
੭ਫਸੇ ਰਹਿੰਦੇ ਹਨ ਧੰਧਿਆਣ ਵਿਚ
੮ਹੌਸਲਾ
੯ਯਾਦ ਕਰਦਿਆਣ ਹੀ
*ਪਾ:-ਦੋਹਦ
੧੦ਤੇਰੀ ਆਗਾ
੧੧ਆਖਕੇ
੧੨ਧੀਰਜ
੧੩ਦੋਵੇਣ
੧੪ਵਿਛੋੜੇ ਦੀ ਪੀੜ
੧੫ਰੋਣਦੀ ਹੈ

Displaying Page 686 of 1267 from Volume 1