Sri Nanak Prakash
੧੯੮੨
੪੯. ਸ਼ੁਭ ਗੁਣ ਮਹਾਤਮ ਬ੍ਰਿਛਾਂ ਤੋਣ ਭੋਜਨ ਜਲ ਤਪਜ਼ਸਾ, ਰੋੜਾਂ ਦੀ ਸਿਹਜਾ, ਰੇਤ
ਅਜ਼ਕ ਅਹਾਰ॥
੪੮ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫੦
{ਸ਼੍ਰੀ ਲਹਿਂਾ ਸੇਵਾ}
{ਸ਼ੁਭ ਗੁਣ ਮਹਾਤਮ}
{ਬ੍ਰਿਜ਼ਛਾਂ ਤੋਣ ਭੋਜਨ} ॥੧੬..॥
{੨੪੦੦੦ ਸੰਗਤ ਲ਼ ਦਰਜ਼ਖਤ ਤੋਣ ਮਿਠਾਈ} ॥੩੧॥
{ਘਾਲ ਤੇ ਮੇਹਰ}
{ਪਾਂੀ ਵਿਜ਼ਚ ਖੜ੍ਹ ਕੇ ਤਪ} ॥੪੧..॥
{ਭਾਰੀ ਕਰੀ ਤਪਜ਼ਸਿਆ} ॥੫੩-੭੦॥
ਦੋਹਰਾ: ਸਮ, ਦਮ, ਨੇਮ, ਵਿਰਾਗ, ਯਮ; ਕਰੁਨਾ, ਸਤਿ, ਸੰਤੋਖ
ਸਤਿਗੁਰ ਕੇ ਪਰਸਾਦਿ ਤੇ, ਹੈ ਮਨ ਮਾਲੀ ਪੋਖ ॥੧॥
ਸਮ=ਅੰਦਰਲੇ ਇੰਦ੍ਰਿਆਣ ਲ਼ ਵਸ ਵਿਚ ਕਰਨਾ ਸੰਸ: ਸ਼ਮ॥
ਦਮ=ਬਾਹਰਲੇ ਇੰਦ੍ਰਿਆਣ ਲ਼ ਵਸ ਵਿਚ ਰਜ਼ਖਂਾ
ਨੇਮ=ਕੋਈ ਬੰਨ੍ਹੀ ਹੋਇ ਰੀਤ ਕਿਸੇ ਮੁਕਰਰ ਕੀਤੇ ਤਰੀਕੇ ਨਾਲ ਜੋ ਕੁਛ ਕੀਤਾ
ਜਾਏ ਸੰਸ: ਨਿਯਮ॥ ਯੋਗ ਵਿਚ ਪੰਜ ਨਿਯਮ ਗਿਂੇ ਹਨ:-
ਸੌਚ=ਬਾਹਰਲੀ ਅੰਦਰਲੀ ਪਵਿਜ਼ਤ੍ਰਤਾ
ਸੰਤੋਖ=ਜੋ ਆਪਣੇ ਪਾਸ ਹੈ ਅੁਸ ਵਿਚ ਨਿਰਬਾਹ ਕਰਨਾ
ਤਪ=ਸਰਦੀ ਗਰਮੀ ਭੁਖ ਤ੍ਰੇਹ ਆਦਿ ਦਾ ਸਹਾਰਨਾ
ਸਾਧਾਯ=ਨਾਮ ਦਾ ਜਪਣਾ ਮੁਕਤੀ ਦਾਤਾ ਗ੍ਰੰਥਾਂ ਦਾ ਪੜ੍ਹਨਾ
ਈਸ਼ਰ ਪ੍ਰਣਿਧਾਨ=ਸਾਰੇ ਸ਼ੁਭ ਕਰਮ ਕਰਕੇ ਵਾਹਿਗੁਰੂ ਲ਼ ਅਰਪਣ ਕਰਨੇ, ਵਾਹਿਗੁਰੂ
ਦੇ ਪਰਨੇ ਰਹਿਂਾ
ਵਿਰਾਗ=ਪ੍ਰੀਤ ਦਾ ਨਾ ਹੋਣਾ ਅੁਦਾਸੀਨਤਾ
ਯਮ=ਧਰਮ ਵਿਚ ਪਜ਼ਕਿਆਣ ਰਜ਼ਖਂ ਵਾਲੇ ਕਰਮਾਂ ਦਾ ਸਾਧਨ ਅੁਹ ਸ਼ੁਭ ਗੁਣ ਜਿਨ੍ਹਾਂ
ਦੇ ਧਾਰਨ ਨਾਲ ਮਨ ਦੇ ਸ਼ੁਜ਼ਧ ਹੋਣ ਵਿਚ ਸਹਾਇਤਾ ਹੁੰਦੀ ਹੈ ਯਮ ਪੰਜ ਹਨ:-ਅਹਿੰਸਾ=ਪੀੜ
ਨਾ ਦੇਣੀ, ਮਾਰਨਾ ਨਾ ਸਤ=ਸਜ਼ਚ ਝੂਠ ਨਾ ਬੋਲਂ ਤੇ ਕੁਦਰਤ ਅਸੇਯ=ਨਾ ਲੈਂਾ
ਜਿਸ ਚੀਗ਼ ਪਰ ਆਪਣਾ ਹਜ਼ਕ ਨਹੀਣ ਅੁਸ ਦਾ ਨਾ ਲੈਂਾ
ਬ੍ਰਹਮ ਚਰਯ=ਇੰਦ੍ਰੈ ਜਿਜ਼ਤ, ਕਾਮ ਵਾਸ਼ਨਾਂ ਤੇ ਬਲਵਾਨ ਹੋਣਾ
ਅਪਰਿਗ੍ਰਹ=ਕਬਗ਼ੇ ਜਮਾਅੁਣ ਦੇ ਭਾਵ ਦਾ ਨਾ ਹੋਣਾ
ਕਰੁਨਾ=ਕ੍ਰਿਪਾਲਤਾ, ਦ੍ਰਵਂਾ
ਸਤਿ=ਸਚ ਇਹ ਯਮ ਵਿਚ ਆ ਜਾਣਦਾ ਹੈ
ਸੰਤੋਖ=ਜੋ ਪ੍ਰਾਪਤ ਹੋਵੇ ਅੁਸ ਵਿਚ ਰਾਗ਼ੀ (ਇਹ) ਨੇਮ ਵਿਚ ਆ ਜਾਣਦਾ ਹੈ
ਅਰਥ: ਹੇ ਮਨ ਮਾਲੀ ਬਣ ਕੇ ਸਤਿਗੁਰੂ ਦੀ ਕ੍ਰਿਪਾ ਨਾਲ ਸਮ, ਦਮ, ਨੇਮ ਵਿਰਾਗ ਯਮ,
ਕਰੁਨਾ, ਸਤ, ਸੰਤੋਖ (ਆਦਿ ਸ਼ੁਭ ਗੁਣਾਂ ਦੀ ਆਪਣੀ ਸਰੀਰ ਰੂਪੀ ਧਰਤੀ ਵਿਚ)
ਪਾਲਂਾ ਕਰ
ਭਾਵ: ਇਹ ਭਾਵ ਕਵਿ ਜੀ ਦੇ ਹਿਰਦੇ ਵਿਚ ਸਿਰੀ ਰਾਗ ਵਿਚ ਕਹੇ ਸ਼ਬਦ ਅਮਲ ਕਰਿ
ਧਰਤੀ ਤੋਣ ਆਇਆ ਜਾਪਦਾ ਹੈ ਸ਼ੁਭ ਗੁਣਾਂ ਦੀ ਸਰੀਰ ਵਿਚ ਪਾਲਂਾ ਕਰਨੀ ਹੈ