Sri Nanak Prakash
੭੧੭
੩੭. ਕਥਾ ਮੰਗਲ ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਣ ਤੋਣ ਬਣਿਆ॥
{ਹਿੰਦਾਲੀਆਣ ਦੀ ਖੁਟਾਈ} ॥੨੧॥
{ਗੁਰੂ ਨਾਨਕ ਮਹਿਮਾ} ॥੫੭॥
{ਸਫੈਦ ਰੰਗ ਦੇ ਦ੍ਰਿਸ਼ਟਾਂਤ} ॥੫੭॥
ਦੋਹਰਾ: ਸਾਗਰ ਸ਼੍ਰੀ ਨਾਨਕ ਚਰਿਤ, ਬਾਲਾ ਮੰਦਰ ਰੂਪ
ਪ੍ਰੇਮ ਸ਼ੇਸ਼ ਨੇਤੀ ਭਏ, ਕੀਨੋ ਮਥਨ ਅਨੂਪ ॥੧॥
ਚਰਿਤ=ਜੀਵਨ ਦੇ ਕੌਤਕ ਸੰਸ: ਚਰਿਤ੍ਰ॥
ਮੰਦਰ=ਮੰਦਰਾਚਲ ਪਰਬਤ ਜਿਸਲ਼ ਮਧਾਂੀ ਬਣਾ ਕੇ ਸਮੁੰਦਰ ਰਿੜਕਿਆ ਮੰਨਦੇ
ਹਨ ਸੰਸ: ਮੰਦਰ ਗਿਰ=ਮੰਦਰਾਚਲ ਪਹਾੜ॥
ਸ਼ੇਸ਼=ਸ਼ੇਸ਼ ਨਾਗ ਮੰਨਦੇ ਹਨ ਕਿ ਮੰਦਰਾਚਲ ਦੀ ਮਧਾਂੀ ਲ਼ ਸ਼ੇਸ਼ਨਾਗ ਰਜ਼ਸੀ ਦੀ
ਥਾਵੇਣ ਪਾ ਕੇ ਸਮੁੰਦਰ ਰਿੜਕਿਆ ਸੀ
ਨੇਤੀ=ਨੇਤ੍ਰਾ ਓਹ ਰਜ਼ਸੀ ਜਿਸ ਨਾਲ ਮਧਾਂੀ ਫੇਰੇ ਲੈਣਦੀ ਹੈ
ਮਥਨ=ਰਿੜਕਨਾ
ਅਰਥ: ਸ਼੍ਰੀ (ਗੁਰੂ) ਨਾਨਕ (ਦੇਵ ਜੀ ਦੇ) ਚਰਿਜ਼ਤ੍ਰ ਸਮੁੰਦਰ (ਵਤ ਅਸਗਾਹ ਹਨ ਅੁਸ ਵਿਚ)
ਬਾਲਾ ਮੰਦਰਾਚਲ ਪਰਬਤ ਵਾਣੂ ਹੈ, (ਮੇਰਾ) ਪ੍ਰੇਮ (ਅੁਸ ਵਿਚ) ਸ਼ੇਸ਼ ਨਾਗ (ਸਮਾਨ)
ਨੇਤ੍ਰਾ ਹੋ ਗਿਆ ਹੈ (ਇਸ ਤਰ੍ਹਾਂ ਦਾ) ਸੁੰਦਰ ਰਿੜਕਨਾ ਮੈਣ ਕੀਤਾ ਹੈ
ਚੌਪਈ: ਕੀਰਤਿ ਨਿਰਮਲ੧ ਸੁਖਦ ਸੁਧਾ ਸੀ੨
ਸੁਰ ਸਿਜ਼ਖਨ੩ ਹਿਤ੪ ਸੁਜ਼ਧ੫ ਨਿਕਾਸੀ੬
ਨਿਸਚਰ ਸਾਕਤ੭ ਸਮ ਮਤਵਾਰੇ੮
ਦੇਯ ਨ, ਪੀਯ ਨ, ਬਿਘਨ ਪਸਾਰੇ੯ ॥੨॥
ਰੂਪ ਮੋਹਨੀ* ਅੰਗਦ ਹੋਏ
ਸੁਰਾ ਬਿਮੁਖਤਾ੧੦ ਅਸੁਰ੧ ਬਿਗੋਏ੨
੧ਅੁਜਲ
੨ਅੰਮ੍ਰਤ ਜੇਹੀ
੩ਦੇਵਤੇ ਰੂਪ ਸਿਜ਼ਖਾਂ
੪ਵਾਸਤੇ
੫ਪਵਿਤ੍ਰ
੬ਕਜ਼ਢੀ
੭ਦੈਤਾਂ ਤੁਲ ਜੋ ਹਨ ਸ਼ਾਕਤ
੮ਮਦਮਸਤ
੯ਫੈਲਾਂਦੇ ਹਨ
*ਕਵਿ ਜੀ ਨੇ ਗੁਰੂ ਅੰਗਦ ਜੀ ਲ਼ ਏਥੇ ਮੋਹਨੀ ਅਵਤਾਰ ਦਾ ਦ੍ਰਿਸ਼ਟਾਂਤ ਦਿਜ਼ਤਾ ਹੈ, ਕਾਇਦਾ ਇਹ ਹੈ ਕਿ
ਦ੍ਰਿਸ਼ਟਾਂਤ ਦਾ ਸਦਾ ਇਕ ਅੰਗ ਲਈਦਾ ਹੈ, ਸਾਰੇ ਅੰਗ ਨਹੀਣ ਲਏ ਜਾਣਦੇ ਸੋ ਏਥੇ ਮੁਰਾਦ ਕੇਵਲ ਗੁਰੂ
ਅੰਗਦ ਦੇਵ ਜੀ ਦੀ ਮੋਹਤ ਕਰ ਲੈਂ ਵਾਲੀ ਆਤਮ ਸੁੰਦਰਤਾ ਤੋਣ ਹੈ, ਜਿਨ੍ਹਾਂ ਨੇ ਗੁਰੂ ਨਾਨਕ ਇਤਿਹਾਸ
(ਸਾਖੀ) ਜਾਣੂੰ ਪੁਰਖਾਂ ਦੇ ਹਿਰਦੇ ਰੂਪੀ ਸਮੁੰਦਰ ਤੋਣ, (ਰਿੜਕ ਕੇ) ਪੁਜ਼ਛ ਪੁਜ਼ਛ ਕੇ ਕਜ਼ਢ ਲੀਤਾ ਸੀ
੧੦ਬੇਮੁਖਤਾਈ ਰੂਪੀ ਸ਼ਬਦ ਨਾਲ