Sri Nanak Prakash

Displaying Page 765 of 1267 from Volume 1

੭੯੪

ਚੌਪਈ: ਘਟਿਕਾ ਚਤੁਰ੧ ਸਰਬ ਪਰਵਾਰਾ੨
ਕਹੋ ਰਾਇ, ਪੁਨ ਗਏ ਅਗਾਰਾ੩
ਅੁਰ ਕਰਿ ਹਰਖ ਬੁਲਾਰ ਬਿਚਾਰਾ
-ਪੂਰਬ ਪਾਕ ਕਰਾਅੁਣ੪ ਅਹਾਰਾ- ॥੫੯॥
ਦਾਸ ਪਠਯੋ੫, ਦਿਜ ਦ੍ਰਜ਼ਤ ਬੁਲਾਯੋ
ਹੋਇ ਪ੍ਰੇਮ ਮੈਣ ਬਚਨ ਅਲਾਯੋ
ਮਿਲਯੋ ਆਨਿ ਕਰਿ ਮੋਹਿ ਖੁਦਾਇ
ਕਰਹੁ ਰਸੋਈ ਦਿਜ ਅਬ ਨ੍ਹਾਇ ॥੬੦॥
ਮਮ ਹਦੂਰ ਸ਼ੁਭ ਪਰਮ ਅਹਾਰਾ
ਅਚਵਾਵਹੁ, ਨਹਿਣ ਕਰਹੁ ਅਵਾਰਾ੬
ਸੁਚ ਸੋਣ ਲੇ ਜਲ ਕੁੰਭ੭ ਨਵੀਨਾ
ਰੁਚਿ ਸੋਣ ਕਰਹੁ ਪਾਕ੮, ਪਰਬੀਨਾ੯ ॥੬੧॥
ਬਿੰਜਨ੧੦, ਮਧੁਰ ਰੁਚਿਰ ਕਰਿਵਾਏ
ਮੇਵੇ ਪਾਇਸੁ੧੧ ਮਾਂਹਿ ਮਿਲਾਏ
ਸੂਖਮ੧੨ ਚਾਵਰ੧੩ ਘ੍ਰਿਜ਼ਤ੧੪ ਭੁੰਾਏ੧੫
ਨਾਨਾ ਭਾਂਤਿ ਸਲਵਨ੧੬ ਬਨਾਏ ॥੬੨॥
ਦੋਹਰਾ: ਆਪ ਅੁਠੋ ਲੇ ਆਬ੧੭ ਕੋ, ਪਾਦ ਪਖਾਲਨ੧੮ ਹੇਤ
ਬੈਸੇ ਬਰ ਪਰਯੰਕ ਪਰ, ਸ਼੍ਰੀ ਬੇਦੀ ਕੁਲਿਕੇਤ ॥੬੩॥


੧ਚਾਰ ਘੜੀਆਣ
੨ਪਰਵਾਰ, (ਓਥੇ ਰਿਹਾ)
੩ਗਏ ਘਰ (ਆਪਣੇ)
੪ਪਕਵਾਵਾਣ ਭੋਜਨ (ਅ) ਪਵਿਜ਼ਤ੍ਰ ਅਹਾਰ
੫ਭੇਜਿਆ
੬ਡੇਰ
੭ਘੜਾ
੮ਰਸੋਈ
੯ਹੇ ਸਿਆਣੇ
੧੦ਭੋਜਨ
੧੧ਖੀਰ
੧੨ਬਰੀਕ
੧੩ਚਾਵਲ
੧੪ਘਿਅੁ ਵਿਚ
੧੫ਤੜਕੇ
੧੬ਸਲੂਂੇ
੧੭ਜਲ
੧੮ਚਰਨ ਧੋਂ

Displaying Page 765 of 1267 from Volume 1