Sri Nanak Prakash

Displaying Page 809 of 832 from Volume 2

੨੧੦੫

੫੭. ਗੁਰ ਸ਼ਬਦ ਮੰਗਲ ਵਾਹਿਗੁਰੂ ਸਤੋਤਰ ਜੋਤੀ ਜੋਤ ਸਮਾਵਂਾ॥
੫੬ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ
{ਸ੍ਰੀਚੰਦ ਲਖਮੀਦਾਸ ਜੀ ਦੀ ਅਰਦਾਸ} ॥੨..॥
{ਦੋ ਘੜੀਆਣ ਦਾ ਦਰਸ਼ਨ ਮੰਗਿਆ} ॥੭॥
{ਗੁਰੂ ਜੀ ਵਾਪਿਸ ਸਰੀਰ ਵਿਜ਼ਚ ਆਏ} ॥੯..॥
{ਸਾਹਿਬਗ਼ਾਦਿਆਣ ਲ਼ ਵਰ} ॥੨੨..॥
{ਵਾਹਿਗੁਰੂ ਸਤੋਤ੍ਰ ਅਸ਼ਟਕ} ॥੩੬..॥
{ਗੁਰੂ ਸਤੋਤ੍ਰ ਅਸ਼ਟਕ} ॥੪੮..॥
{ਜੋਤੀ ਜੋਤ ਸਮਾਵਂਾ} ॥੬੧॥
{ਪਠਾਂ ਦਾ ਆਅੁਣਾ} ॥੬੪..॥
{ਪਠਾਂ ਦਾ ਹਠ} ॥੭੦..॥
{ਗੁਰੂ ਜੀ ਦਾ ਸਰੀਰ ਅੰਤਰਧਿਆਨ} ॥੭੪॥
{ਗੁਰੂ ਜੀ ਨੇ ਝਗੜਾ ਨਿਬੇੜਿਆ} ॥੮੯..॥
{ਦਸ ਗੁਰੂ ਮੰਗਲ} ॥੯੮..॥
ਦੋਹਰਾ: ਦੀਪਕ ਸਤਿਗੁਰ ਸ਼ਬਦ ਕਰਿ, ਸਦਨ ਰਿਦੇ ਮਹਿਣ ਬਾਰ
ਤਮ ਅਗਾਨ ਨਿਵਾਰਿ ਕੈ, ਸਾਰ ਅਸਾਰ ਬਿਚਾਰਿ ॥੧॥
ਸਦਨ=ਘਰ
ਬਾਰ=ਬਾਲ, ਜਗਾ
ਨਿਵਾਰਿ ਕੈ=ਦੂਰ ਕਰਕੇ
ਸਾਰ=ਤਜ਼ਤ
ਅਸਾਰ=ਤਜ਼ਤ ਤੋਣ ਖਾਲੀ ਇਹ ਵਿਚਾਰ ਕਰ ਕਿ ਕਿਹੜੀ ਗਲ ਕੀਮਤੀ ਹੈ, ਕਿਹੜੀ
ਤੁਜ਼ਛ ਹੈ, ਕਿਹੜੀ ਰਹਿਂ ਵਾਲੀ ਕਿਹੜੀ ਨਾ ਰਹਿਂ ਵਾਲੀ ਹੈ, ਅਸਜ਼ਤ ਕਿਹੜੀ ਹੈ ਤੇ ਸਜ਼ਤ
ਕਿਹੜੀ ਹੈ
ਅਰਥ: ਸਤਿਗੁਰੂ ਦੇ ਸ਼ਬਦ ਲ਼ ਦੀਵਾ ਬਣਾਕੇ ਹਿਰਦੇ (ਰੂਪੀ) ਘਰ ਵਿਖੇ ਬਾਲ ਅਜ਼ਗਾਨ
(ਰੂਪੀ) ਹਨੇਰੇ ਲ਼ (ਇਸ ਦੇ ਚਾਨਂੇ ਨਾਲ) ਦੂਰ ਕਰਕੇ ਸਾਰ ਤੇ ਅਸਾਰ ਦੀ ਵਿਚਾਰ
ਕਰ
ਚੌਪਈ: ਸਿਰੀਚੰਦ ਤਬਿ ਲਖਮੀ ਦਾਸ
ਪਿਤ ਆਗੈ ਕੀਨੀ ਅਰਦਾਸਿ {ਸ੍ਰੀਚੰਦ ਲਖਮੀਦਾਸ ਜੀ ਦੀ ਅਰਦਾਸ}
ਹਾਥ ਬੰਦਿ ਦੇਨੋ ਹੈ ਠਾਂਢੇ
ਹਿਰਦੇ ਮਹਿਣ ਸ਼ਰਧਾ ਅਤਿ ਬਾਢੇ ॥੨॥
ਹੇ ਜਗਤੇਸ਼ ਸਰਬ ਸੁਖਦਾਨੀ!
ਹੇ ਸਰਬਜ਼ਗ ਸਰਬ ਗੁਨਖਾਨੀ!
ਸਭਿ ਬਿਧਿ ਪੂਰਨ ਹੋ ਸਮਰਜ਼ਥਾ
ਰਾਅੁਰ ਕੇ ਗੁਨ ਅਹੈਣ ਅਕਜ਼ਥਾ ॥੩॥
ਅਪਰ ਨਰਨ ਸੇ ਤੁਮ ਕੋ ਮਾਨਤਿ੧


੧(ਅਸੀਣ) ਤੁਹਾਲ਼ ਹੋਰਨਾਂ ਮਨੁਖਾਂ ਵਰਗਾ ਮੰਨਦੇ ਸੀ

Displaying Page 809 of 832 from Volume 2