Sri Nanak Prakash
੯੦੩
੪੯. ਗੁਰ ਪਦ ਨਖ ਮੰਗਲ ਤ੍ਰਿਯਾ ਰਾਜ ਅੁਪਦੇਸ਼॥
{ਪ੍ਰਾਣ ਸੰਗਲੀ} ॥੬॥
{ਲਗਰ ਵਿਜ਼ਚ ਇਜ਼ਕੀ ਮਣ ਲੂਂ} ॥੧੦॥
{ਤ੍ਰਿਆ ਰਾਜ} ॥੧੭॥
{ਮਰਦਾਨੇ ਦਾ ਮੀਢਾ} ॥੨੧॥
{ਘੜਾ ਸਿਰ ਚੰਬੜਿਆ} ॥੨੯॥
{ਨੂਰਸ਼ਾਹ} ॥੩੦॥
ਦੋਹਰਾ: ਸ਼੍ਰੀ ਗੁਰ ਪਦ ਨਖ ਕ੍ਰਾਣਤਿ ਜੋ, ਿ
ਚੰਤਾਮਨਹਿ ਸਮਾਨ॥
ਚਿਤਵੇ ਮੰਗਲ ਸਰਬਦਾ,
ਵਿਘਨ ਦੋਖ ਗਨ ਹਾਨਿ ॥੧॥
ਚਿੰਤਾਮਨ=ਇਕ ਕਵਿ ਸੰਕੇਤਕ ਮਣਿ, ਜਿਸ ਤੋਣ ਜੋ ਕੁਝ ਮੰਗੀਏ ਯਾਂ ਚਿਤਵੀਏ ਸੋ
ਦੇਣਦੀ ਹੈ ਸੰਸ: ਚਿੰਤਾਮਣਿ॥
ਚਿਤਵੇ=ਚਿਤਵਂ ਨਾਲ, ਇਜ਼ਛਾ ਕਰਨ ਨਾਲ
ਸਰਬਦਾ=ਸਾਰੇ ਸਮਿਆਣ ਵਿਚ, ਹਮੇਸ਼ ਸੰਸ:ਸਰਵਦਾ॥
ਦੋਖ=ਦੋਸ਼, ਪਾਪ ਗਨ=ਸਾਰੇ
ਹਾਨ=ਨਾਸ਼ ਹੁੰਦੇ, ਹਾਨੀ ਹੁੰਦੇ
ਅਰਥ: ਸ਼੍ਰੀ ਗੁਰੂ ਜੀ ਦੇ ਚਰਨਾਂ ਦੇ ਨਹੁੰਵਾਣ ਦੀ ਜੋ ਕ੍ਰਾਣਤੀ ਹੈ (ਓਹ) ਚਿੰਤਾਮਣੀ ਦੇ ਤੁਜ਼ਲ ਹੈ,
(ਜਿਸ ਲ਼) ਚਿਤਵਨ ਨਾਲ ਸਾਰੇ ਵਿਘਨਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ (ਅਰ) ਸਦਾ
ਮੰਗਲ ਦੀ ਪ੍ਰਾਪਤੀ ਹੁੰਦੀ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਿ ਕਰਿ ਸ਼੍ਰੀ ਗੁਰ ਕੋ ਅੁਪਦੇਸ਼ਾ
ਹਾਥ ਬੰਦਿ ਹੈ ਕਹਿਤਿ ਨਰੇਸ਼ਾ
ਮਨ ਨਿਰਮਲ ਕੇ ਮਾਰਗ ਦੋਅੂ
ਕਰੁਨਾਕਰਿ ਬਸ਼ਹੁ, ਦੁਖ ਖੋਅੂ! ॥੨॥
ਕਰਹੁ ਸਰਬ ਮਮ ਦੇਸ਼ ਨਿਹਾਲਾ
ਤੁਮ ਸਮਾਨ ਨਹਿਣ ਆਨ ਕ੍ਰਿਪਾਲਾ
ਕਰਹੁ ਸਦੀਵ ਬਾਸ ਮੁਝ ਬਦਨਾ
ਹਰਖੋਣ ਹੇਰਿ ਕਮਲ ਸਮ ਬਦਨਾ ॥੩॥
ਜਿਸ ਪ੍ਰਕਾਰ ਤੁਮ ਕਿਤਨੇ ਕੋਸਾ
ਚਲਿ ਆਏ ਨਿਜ ਦੇਨਿ ਭਰੋਸਾ
ਤਿਸੀ ਪ੍ਰਕਾਰ ਰਹਿਨ ਅਬ ਕੀਜੈ